ਸੁਨਹਿਰੀ ਜਟਾ ਵਾਲਿਆ ਤੈਨੂੰ ਵੇਖਣ ਲੋਕੀਂ ਆਏ
ਸੁਨਹਿਰੀ, ਜਟਾ ਵਾਲਿਆ, ਤੈਨੂੰ ਵੇਖਣ ਲੋਕੀਂ ਆਏ ॥
ਤੈਨੂੰ, ਵੇਖਣ ਲੋਕੀਂ ਆਏ, ਤੈਨੂੰ ਮੱਥਾ ਟੇਕਣ ਆਏ ॥
ਸੁਨਹਿਰੀ, ਜਟਾ ਵਾਲਿਆ, ਤੈਨੂੰ ਵੇਖਣ ਲੋਕੀਂ...
ਹੱਥ ਵਿੱਚ ਮੇਰੇ, ਗੰਗਾ ਜਲ ਗੜਵਾ ॥
ਓ ਚਰਨ, ਧੁਲਾਵਣ ਆਏ,
ਸੁਨਹਿਰੀ, ਜਟਾ ਵਾਲਿਆ, ਤੈਨੂੰ ਵੇਖਣ ਲੋਕੀਂ...
ਹੱਥ ਵਿੱਚ ਮੇਰੇ, ਕੇਸਰ ਰੌਲੀ ॥
ਓ ਤਿਲਕ, ਲਗਾਵਣ ਆਏ,
ਸੁਨਹਿਰੀ, ਜਟਾ ਵਾਲਿਆ, ਤੈਨੂੰ ਵੇਖਣ ਲੋਕੀਂ...
ਹੱਥ ਵਿੱਚ ਮੇਰੇ, ਫ਼ੁੱਲਾਂ ਵਾਲੀ ਟੋਕਰੀ ॥
ਓ ਹਾਰ, ਪਹਿਨਾਵਣ ਆਏ,
ਸੁਨਹਿਰੀ, ਜਟਾ ਵਾਲਿਆ, ਤੈਨੂੰ ਵੇਖਣ ਲੋਕੀਂ...
ਹੱਥ ਵਿੱਚ ਮੇਰੇ, ਧੂਫ ਔਰ ਜੋਤੀ ॥
ਓ ਆਰਤੀ, ਉਤਾਰਣ ਆਏ,
ਸੁਨਹਿਰੀ, ਜਟਾ ਵਾਲਿਆ, ਤੈਨੂੰ ਵੇਖਣ ਲੋਕੀਂ...
ਹੱਥ ਵਿੱਚ ਮੇਰੇ, ਲਾਲ ਲਾਲ ਝੰਡਾ ॥
ਓ ਗੁਫ਼ਾ ਤੇ, ਚੜ੍ਹਾਵਣ ਆਏ,
ਸੁਨਹਿਰੀ, ਜਟਾ ਵਾਲਿਆ, ਤੈਨੂੰ ਵੇਖਣ ਲੋਕੀਂ...
ਹੱਥ ਵਿੱਚ ਮੇਰੇ, ਰੋਟਾਂ ਵਾਲੀ ਥਾਲੀ ॥
ਓ ਭੋਗ, ਲਗਾਵਣ ਆਏ,
ਸੁਨਹਿਰੀ, ਜਟਾ ਵਾਲਿਆ, ਤੈਨੂੰ ਵੇਖਣ ਲੋਕੀਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
सुनहरी जटा वालिया तैनूं वेखन लोकिं आए
सुनहरी जटा वालिया तैनूं वेखन लोकिं आए ॥
तैनूं वेखन लोकिं आए, तैनूं माथा टेकण आए ॥
सुनहरी जटा वालिया तैनूं वेखन लोकिं...॥
हथ विच मेरे गंगा जल गड़वा,
ओ चरण धुलावण आए ॥
सुनहरी जटा वालिया तैनूं वेखन लोकिं...॥
हथ विच मेरे केसर रोली,
ओ तिलक लगावण आए ॥
सुनहरी जटा वालिया तैनूं वेखन लोकिं...॥
हथ विच मेरे फुल्लां वाली टोकरी,
ओ हार पहनावण आए ॥
सुनहरी जटा वालिया तैनूं वेखन लोकिं...॥
हथ विच मेरे धूप और जोती,
ओ आरती उतारण आए ॥
सुनहरी जटा वालिया तैनूं वेखन लोकिं...॥
हथ विच मेरे लाल लाल झंडा,
ओ गुफा ते चढ़ावण आए ॥
सुनहरी जटा वालिया तैनूं वेखन लोकिं...॥
हथ विच मेरे रोटां वाली थाली,
ओ भोग लगावण आए ॥
सुनहरी जटा वालिया तैनूं वेखन लोकिं...॥