पौणाहारी पा दे चिठियाँ / ਪੌਣਾਹਾਰੀ ਪਾ ਦੇ ਚਿੱਠੀਆਂ

ਪੌਣਾਹਾਰੀ ਪਾ ਦੇ ਚਿੱਠੀਆਂ

ਸੰਗ, ਲੈ ਕੇ, ਗੁਫ਼ਾ ਦੇ ਉੱਤੇ ਆਵਾਂ...
( ਪੌਣਾਹਾਰੀ, ਪਾ ਦੇ ਚਿੱਠੀਆਂ ) ॥
ਓ ਪੌਣਾਹਾਰੀ, ਪਾ ਦੇ ਚਿੱਠੀਆਂ,
ਓ ਦੁੱਧਾਧਾਰੀ, ਪਾ ਦੇ ਚਿੱਠੀਆਂ ॥
ਮੈਂ ਤਾਂ, ਚੜ੍ਹ ਕੇ, ਚੜ੍ਹਾਈਆਂ ਆਵਾਂ...
( ਪੌਣਾਹਾਰੀ, ਪਾ ਦੇ ਚਿੱਠੀਆਂ ) ॥
ਸੰਗ, ਲੈ ਕੇ, ਗੁਫ਼ਾ ਦੇ ਉੱਤੇ ਆਵਾਂ...

ਦਰਸ਼ਨਾਂ ਦੀ, ਤਾਂਘ ਬਾਬਾ, ਮੈਨੂੰ ਬੜੀ ਦੇਰ ਦੀ ।
ਤਾਂਘ ਤੇਰੀ, ਬਾਬਾ ਮੇਰਾ, ਦਿਲ ਬੜਾ ਘੇਰਦੀ ॥
ਤੇਰੇ, ਦਰਸ਼ਨ, ਕਦ ਮੈਂ ਪਾਵਾਂ...
( ਪੌਣਾਹਾਰੀ, ਪਾ ਦੇ ਚਿੱਠੀਆਂ )
ਸੰਗ, ਲੈ ਕੇ, ਗੁਫ਼ਾ ਦੇ ਉੱਤੇ ਆਵਾਂ...

ਸੋਹਣੇ ਨੇ, ਨਜ਼ਾਰੇ ਬਾਬਾ, ਤੇਰੇ ਦਰਬਾਰ ਦੇ ।
ਲੱਖਾਂ ਨੂੰ, ਜਿਵੇਂ ਤਾਰਿਆ, ਮੈਨੂੰ ਵੀ ਹੁਣ ਤਾਰ ਦੇ ॥
ਤੇਰੇ, ਚਰਨਾਂ ਚ, ਸੀਸ ਝੁਕਾਵਾਂ...
( ਪੌਣਾਹਾਰੀ, ਪਾ ਦੇ ਚਿੱਠੀਆਂ )
ਸੰਗ, ਲੈ ਕੇ, ਗੁਫ਼ਾ ਦੇ ਉੱਤੇ ਆਵਾਂ...

ਭਗਤ, ਗ਼ਰੀਬ ਦੀ ਤੁਸੀਂ, ਲਾਜ਼ ਰੱਖੋ ਬਾਬਾ ਜੀ ।
ਦਰਸ਼ਨ, ਦੇ ਕੇ ਤੁਸੀਂ, ਮਾਣ ਰੱਖੋ ਬਾਬਾ ਜੀ ॥
ਹੱਥ, ਜੋੜ ਤੈਨੂੰ, ਅਰਜ਼ਾਂ ਸੁਣਾਵਾਂ...
( ਪੌਣਾਹਾਰੀ, ਪਾ ਦੇ ਚਿੱਠੀਆਂ )
ਸੰਗ, ਲੈ ਕੇ, ਗੁਫ਼ਾ ਦੇ ਉੱਤੇ ਆਵਾਂ...

ਕਿੱਧਰੇ ਤੂੰ, ਬੈਂਸ ਨੂੰ ਵੀ, ਖ਼ੱਤ ਇੱਕ ਸੁੱਟ ਦੇ ।
ਦੁੱਖਾਂ ਦੀ, ਲੰਮੇਰੀ ਵੇਲ, ਜੜ੍ਹ ਤੋਂ ਹੀ ਪੁੱਟ ਦੇ ॥
ਤੇਰੇ, ਗੁਣ ਮੈਂ, ਸਦਾ ਸਦਾ ਗਾਵਾਂ...
( ਪੌਣਾਹਾਰੀ, ਪਾ ਦੇ ਚਿੱਠੀਆਂ ) ॥
ਸੰਗ, ਲੈ ਕੇ, ਗੁਫ਼ਾ ਦੇ ਉੱਤੇ ਆਵਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

पौणाहारी पा दे चिट्ठियां
संग लै के गुफा दे उत्ते आवां...
(पौणाहारी पा दे चिट्ठियां) ॥
ओ पौणाहारी पा दे चिट्ठियां,
ओ दूधाधारी पा दे चिट्ठियां ॥
मैं तां चढ़ के चढ़ाइयां आवां...
(पौणाहारी पा दे चिट्ठियां) ॥
संग लै के गुफा दे उत्ते आवां...॥

दर्शनां दी तांघ बाबा मैनूं बड़ी देर दी,
तांघ तेरी बाबा मेरा दिल बड़ा घेरदी ॥
तेरे दर्शन कद मैं पावां...
(पौणाहारी पा दे चिट्ठियां) ॥
संग लै के गुफा दे उत्ते आवां...॥

सोहणे ने नजारे बाबा तेरे दरबार दे,
लखां नूं जिवें तारिया, मैनूं वी हुण तार दे ॥
तेरे चरणां च सीस झुकावां...
(पौणाहारी पा दे चिट्ठियां) ॥
संग लै के गुफा दे उत्ते आवां...॥

भगत गरीब दी तुस्सी लाज रखो बाबा जी,
दर्शन दे के तुस्सी मान रखो बाबा जी ॥
हथ जोड़ तैनूं अरजां सुनावां...
(पौणाहारी पा दे चिट्ठियां) ॥
संग लै के गुफा दे उत्ते आवां...॥

किधरे तूं बैंस नूं वी खत इक सुट्ट दे,
दुखां दी लमेरी बेल जड़ तों ही पुट्ट दे ॥
तेरे गुण मैं सदा सदा गावां...
(पौणाहारी पा दे चिट्ठियां) ॥
संग लै के गुफा दे उत्ते आवां...॥

श्रेणी