रतनो निक्का जेहा तेरा पाली / ਰਤਨੋ ਨਿੱਕਾ ਜੇਹਾ ਤੇਰਾ ਪਾਲੀ

ਰਤਨੋ ਨਿੱਕਾ ਜੇਹਾ ਤੇਰਾ ਪਾਲੀ

ਰਤਨੋ... ਨਿੱਕਾ ਜੇਹਾ, ਤੇਰਾ ਪਾਲੀ,
ਦੱਸੀਂ, ਕਿੱਥੇ ਗਊਆਂ ਚਾਰਦਾ ॥
ਜੀਹਦੇ... ਮੁਖ ਤੇ...ਜੈ ਹੋ ॥ਸੂਰਜਾਂ ਦੀ ਲਾਲੀ,
ਦੱਸੀਂ, ਕਿੱਥੇ ਗਊਆਂ ਚਾਰਦਾ...
ਰਤਨੋ... ਨਿੱਕਾ ਜੇਹਾ, ਤੇਰਾ ਪਾਲੀ...

ਲੋਕੀਂ... ਦੱਸਦੇ, ਨਜ਼ਾਰੇ ਓਹਦੇ ਮੁੱਖ ਦੇ ।
ਸਿਰ ਤੇ... ਬਾਂਵਰੀਆਂ, ਰਤਨੋ ਤੇਰੇ ਪੁੱਤ ਦੇ ॥
ਓਹਨੂੰ, ਲੱਭਦੇ... ॥ਫਿਰਨ ਸਵਾਲੀ,
ਦੱਸੀਂ, ਕਿੱਥੇ ਗਊਆਂ ਚਾਰਦਾ...
ਰਤਨੋ... ਨਿੱਕਾ ਜੇਹਾ, ਤੇਰਾ ਪਾਲੀ...

ਸਾਰਾ... ਸ਼ਹਿਰ, ਤਲਾਈਆਂ ਗੱਲਾਂ ਕਰਦਾ ।
ਕੋਈ... ਹੋਣਾ ਨਹੀਂ, ਤੇਰੇ ਜੋਗੀ ਵਰਗਾ ॥
ਜਾਂਦੇ, ਸਾਥੋਂ ਨਾ... ॥ਸਬਰ ਸੰਭਾਲੀ,
ਦੱਸੀਂ, ਕਿੱਥੇ ਗਊਆਂ ਚਾਰਦਾ...
ਰਤਨੋ... ਨਿੱਕਾ ਜੇਹਾ, ਤੇਰਾ ਪਾਲੀ...

ਜੂਨਾਂ... ਗੜ੍ਹ ਤੋਂ, ਘਰ ਤੇਰੇ ਆਇਆ ।
ਹੱਥ... ਝੋਲੀ ਤੇ, ਚਿਮਟਾ ਸਜਾਇਆ ॥
ਸਾਨੂੰ, ਮੋੜੀ ਨਾ... ॥ਦਰ ਤੋਂ ਖ਼ਾਲੀ,
ਦੱਸੀਂ, ਕਿੱਥੇ ਗਊਆਂ ਚਾਰਦਾ...
ਰਤਨੋ... ਨਿੱਕਾ ਜੇਹਾ, ਤੇਰਾ ਪਾਲੀ...

ਸੱਤਾ... ਸੁਣਿਆ, ਮੰਢਾਲੀ ਵਾਲਾ ਗਾਉਂਦਾ ।
ਰੱਬ... ਰਤਨੋ ਦੀਆਂ, ਗਊਆਂ ਨੂੰ ਚਰਾਉਂਦਾ ॥
ਪੌਣਾਹਾਰੀ ਜੀ... ॥ਬੈਠੇ ਧੂਣਾ ਬਾਲੀ,
ਦੱਸੀਂ, ਕਿੱਥੇ ਗਊਆਂ ਚਾਰਦਾ...
ਰਤਨੋ... ਨਿੱਕਾ ਜੇਹਾ, ਤੇਰਾ ਪਾਲੀ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

रतनो निक्का जेहा तेरा पाली
रतनो... निक्का जेहा तेरा पाली,
दस्सीं कित्थे गऊआं चारदा ॥
जीहदे मुख ते... जय हो ॥ सूरजां दी लाली,
दस्सीं कित्थे गऊआं चारदा...
रतनो... निक्का जेहा तेरा पाली...॥

लोकिं दस्सदे नजारे ओहदे मुख दे,
सिर ते बांवरियां रतनो तेरे पुत्त दे ॥
ओह्नूं लब्बदे फिरन सवाली,
दस्सीं कित्थे गऊआं चारदा...
रतनो... निक्का जेहा तेरा पाली...॥

सारा शहर तलाइयां गल्लां करदा,
कोई होना नहीं तेरे जोगी वरगा ॥
जांदे साथों ना सबर संभाली,
दस्सीं कित्थे गऊआं चारदा...
रतनो... निक्का जेहा तेरा पाली...॥

जूनां गढ़ तों घर तेरे आया,
हथ झोली ते चिमटा सजाया ॥
सानूं मोड़ी ना दर तों खाली,
दस्सीं कित्थे गऊआं चारदा...
रतनो... निक्का जेहा तेरा पाली...॥

सत्ता सुनिया मंडाली वाला गावंदा,
रब्ब रतनो दियां गऊआं नूं चराऊंदा ॥
पौणाहारी जी बैठे धूणा बाली,
दस्सीं कित्थे गऊआं चारदा...
रतनो... निक्का जेहा तेरा पाली...॥