ਓਟ ਤੇਰੀ ਜੋਗੀਆ
ਆਈ ਰੌਣਕ ਮੁੱਖੜੇ ਤੇ, ਆਈ ਰੌਣਕ ਮੁੱਖੜੇ ਤੇ,
ਆਈ, ਰੌਣਕ ਮੁੱਖੜੇ ਤੇ,
ਦੁੱਖਾਂ ਦੀ, ਮੁੱਕੀ ਹਨ੍ਹੇਰੀ, ਮੁੱਕੀ ਹਨ੍ਹੇਰੀ...
ਮੇਰੀ, ਜਿੰਦੜੀ ਨਿਮਾਣੀ ਨੂੰ,
ਓਟ ਇੱਕ ਤੇਰੀ, ਓਟ ਇੱਕ ਤੇਰੀ ।
ਮੇਰੀ, ਜਿੰਦੜੀ ਨਿਮਾਣੀ ਨੂੰ,
ਓਟ ਇੱਕ ਤੇਰੀ, ਜੋਗੀਆ ਤੇਰੀ ।
ਤੂੰ, ਫੜ੍ਹ ਲਿਆ ਪੱਲਾ... ਮੇਰਾ ਏ ।
ਸੋਹਣੀ, ਵਿੱਚ ਗੁਫ਼ਾ ਦੇ... ਡੇਰਾ ਏ ॥
ਉੱਚਾ, ਸੁੱਚਾ ਦਰ... ਤੇਰਾ ਏ... ।
ਦਿਲ, ਡਰਿਆ ਰਹਿੰਦਾ ਸੀ, ਦਿਲ, ਡਰਿਆ ਰਹਿੰਦਾ ਸੀ,
ਦਿਲ, ਡਰਿਆ ਰਹਿੰਦਾ ਸੀ,
ਤੇਰੇ ਤੋਂ, ਮਿਲੀ ਦਲੇਰੀ, ਮਿਲੀ ਦਲੇਰੀ...
ਮੇਰੀ, ਜਿੰਦੜੀ ਨਿਮਾਣੀ ਨੂੰ, ਓਟ ਇੱਕ ਤੇਰੀ...
ਮੈਂ, ਲੋਕ ਭਟਕਦੇ... ਦੇਖੇ ਨੇ ।
ਓਹ, ਬੁਰੇ ਕਰਮ ਦੇ... ਲੇਖੇ ਨੇ ॥
ਸਭ, ਕਰਨੀਆਂ ਭਰਨੀਆਂ... ਏਥੇ ਨੇ... ।
ਮੇਰੀ, ਜੂਨ ਸੁਧਾਰ ਦਿੱਤੀ, ਮੇਰੀ, ਜੂਨ ਸੁਧਾਰ ਦਿੱਤੀ,
ਮੇਰੀ, ਜੂਨ ਸੁਧਾਰ ਦਿੱਤੀ,
ਭਾਵੇਂ, ਲਾ ਦਿੱਤੀ, ਤੂੰ ਦੇਰੀ ਜੋਗੀਆ ਦੇਰੀ...
ਮੇਰੀ, ਜਿੰਦੜੀ ਨਿਮਾਣੀ ਨੂੰ, ਓਟ ਇੱਕ ਤੇਰੀ...
ਬੰਦਗੀ, ਕਰ ਕਰਮ... ਕਮਾਈ ਜਾਵਾਂ ।
ਮੈਂ, ਗੁਣ ਤੇਰੇ ਹੀ... ਗਾਈ ਜਾਵਾਂ ॥
ਤੇਰਾ, ਹੀ ਦਿੱਤਾ... ਖਾਈ ਜਾਵਾਂ... ।
ਤੂੰ, ਸਾਥੀ ਸੱਚਿਆਂ ਦਾ, ਤੂੰ, ਸਾਥੀ ਸੱਚਿਆਂ ਦਾ,
ਤੂੰ, ਸਾਥੀ ਸੱਚਿਆਂ ਦਾ,
ਦੱਸਾਂ, ਗੱਲ ਕੇਹੜੀ ਕੇਹੜੀ, ਜੋਗੀਆ ਕੇਹੜੀ...
ਮੇਰੀ, ਜਿੰਦੜੀ ਨਿਮਾਣੀ ਨੂੰ, ਓਟ ਇੱਕ ਤੇਰੀ...
ਸੜ੍ਹਦੇ, ਨੇ ਲੋਕੀਂ... ਸੜ੍ਹੀ ਜਾਣ ।
ਦਿਲ, ਭਰਕੇ ਨਿੰਦਿਆਂ... ਕਰੀ ਜਾਣ॥
ਕਲਮੇ, ਤੇ ਕਲਮਾ... ਪੜ੍ਹੀ ਜਾਣ... ।
ਓਹਦੇ, ਦੇਖ ਭਰੋਸੇ ਨੂੰ, ਓਹਦੇ, ਦੇਖ ਭਰੋਸੇ ਨੂੰ,
ਓਹਦੇ, ਦੇਖ ਭਰੋਸੇ ਨੂੰ,
ਨੂਰ ਦੀ, ਲਾਈ ਕਿਨਾਰੇ ਬੇੜੀ, ਜੋਗੀਆ ਬੇੜੀ...
ਮੇਰੀ, ਜਿੰਦੜੀ ਨਿਮਾਣੀ ਨੂੰ, ਓਟ ਇੱਕ ਤੇਰੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ओट तेरी जोगिया
आई रौनक मुखड़े ते, आई रौनक मुखड़े ते,
आई रौनक मुखड़े ते,
दुखां दी मुक्की अन्हेरी, मुक्की अन्हेरी...
मेरी जिंदड़ी निमाणी नूं,
ओट इक तेरी, ओट इक तेरी ।
मेरी जिंदड़ी निमाणी नूं,
ओट इक तेरी, जोगिया तेरी ।
तूं फड़ लिया पल्ला मेरा ए ।
सोहणी विच गुफा दे डेरा ए ॥
ऊँचा सुच्चा दर तेरा ए ।
दिल डरया रहिंदा सी, दिल डरया रहिंदा सी,
दिल डरया रहिंदा सी,
तेरे तों मिली दलेरी, मिली दलेरी...
मेरी जिंदड़ी निमाणी नूं, ओट इक तेरी...
मैं लोक भटकदे देखे ने ।
ओह बुरे करम दे लेखे ने ॥
सभ करनीआं भरनीआं एथे ने ।
मेरी जून सुधार दित्ती, मेरी जून सुधार दित्ती,
मेरी जून सुधार दित्ती,
भावें ला दित्ती तूं देरी, जोगिया देरी...
मेरी जिंदड़ी निमाणी नूं, ओट इक तेरी...
बंदगी कर करम कमाई जावां ।
मैं गुण तेरे ही गाई जावां ॥
तेरा ही दित्ता खाई जावां ।
तूं साथी सच्चेयां दा, तूं साथी सच्चेयां दा,
तूं साथी सच्चेयां दा,
दस्सां गल्ल केहड़ी केहड़ी, जोगिया केहड़ी...
मेरी जिंदड़ी निमाणी नूं, ओट इक तेरी...
सड़दे ने लोकीं सड़ी जान ।
दिल भरके निंदियां करी जान ॥
कलमे ते कलमा पढ़ी जान ।
ओहदे देख भरोसे नूं, ओहदे देख भरोसे नूं,
ओहदे देख भरोसे नूं,
नूर दी लाई किनारे बेड़ी, जोगिया बेड़ी...
मेरी जिंदड़ी निमाणी नूं, ओट इक तेरी...