असां तेरी ही रज़ा दे विच रहना / ਅਸਾਂ ਤੇਰੀ ਹੀ ਰਜ਼ਾ ਦੇ ਵਿੱਚ ਰਹਿਣਾ

ਅਸਾਂ ਤੇਰੀ ਹੀ ਰਜ਼ਾ ਦੇ ਵਿੱਚ ਰਹਿਣਾ

ਅਸਾਂ, ਤੇਰੀ ਹੀ, ਰਜ਼ਾ ਦੇ ਵਿੱਚ, ਰਹਿਣਾ ਜੋਗੀਆ,
ਰੱਜ ਰੱਜ, ਦਰਸ਼ਨ, ਪਾਉਣਾ ਜੋਗੀਆ ॥
ਅਸਾਂ, ਵਾਰ ਵਾਰ, ਏਹੀਓ ਬੱਸ, ਕਹਿਣਾ ਜੋਗੀਆ,
ਰੱਜ ਰੱਜ, ਦਰਸ਼ਨ, ਪਾਉਣਾ ਜੋਗੀਆ ॥

ਦੂਰੋਂ ਦੂਰੋਂ, ਬਾਬਾ ਤੇਰੀ, ਸੰਗਤਾਂ ਜੇ ਆਈਆਂ ।
ਤੇਰੇ ਦਰ, ਆਈ ਕਰੀ, ਸੁੱਖਣਾ ਚੜ੍ਹਾਈਆਂ ॥
ਅਸਾਂ ਵੀ ਤਾਂ, ਮੰਦਿਰ ਚ, ਆਉਣਾ ਜੋਗੀਆ,
ਰੱਜ ਰੱਜ, ਦਰਸ਼ਨ, ਪਾਉਣਾ ਜੋਗੀਆ...
ਅਸਾਂ, ਤੇਰੀ ਹੀ, ਰਜ਼ਾ ਦੇ ਵਿੱਚ...

ਸੁਣਿਆਂ ਏਂ, ਬਾਬਾ ਤੂੰ ਤਾਂ, ਸਭਨਾਂ ਨੂੰ ਤਾਰਦਾ ।
ਭਗਤਾਂ, ਪਿਆਰਿਆਂ ਦੀ, ਜਿੰਦੜੀ ਸੰਵਾਰਦਾ ॥
ਚਰਨਾਂ, ਤੇਰਿਆਂ ਚਿੱਤ, ਟਿਕਾਣਾ ਜੋਗੀਆ,
ਰੱਜ ਰੱਜ, ਦਰਸ਼ਨ, ਪਾਉਣਾ ਜੋਗੀਆ...
ਅਸਾਂ, ਤੇਰੀ ਹੀ, ਰਜ਼ਾ ਦੇ ਵਿੱਚ...

ਬਾਬਾ ਕਦੇ, ਭਗਤਾਂ ਤੋਂ, ਮੁਖ ਨਾ ਤੂੰ ਮੋੜਿਆ ।
ਆਪਣਿਆਂ ਬੱਚਿਆਂ ਦਾ, ਦਿਲ ਨਾ ਤੂੰ ਤੋੜਿਆ ॥
ਏਹ, ਦੁੱਖ ਨਹੀਓਂ ਸਹਿਆ, ਜਾਣਾ ਜੋਗੀਆ,
ਰੱਜ ਰੱਜ, ਦਰਸ਼ਨ, ਪਾਉਣਾ ਜੋਗੀਆ...
ਅਸਾਂ, ਤੇਰੀ ਹੀ, ਰਜ਼ਾ ਦੇ ਵਿੱਚ...

ਰਿਸ਼ੀ ਜੋਤ, ਸਿੱਧੇ ਵਾਲਾ, ਦਾਸ ਤੇਰੇ ਦਵਾਰ ਦਾ ।
ਹਰ ਰੋਜ਼, ਬਾਬਾ ਤੇਰੀ, ਆਰਤੀ ਉਤਾਰਦਾ ॥
ਰਾਣੇ ਨੇ ਵੀ, ਗੁਣ ਸਦਾ, ਗਾਉਣਾ ਜੋਗੀਆ,
ਰੱਜ ਰੱਜ, ਦਰਸ਼ਨ, ਪਾਉਣਾ ਜੋਗੀਆ...
ਅਸਾਂ, ਤੇਰੀ ਹੀ, ਰਜ਼ਾ ਦੇ ਵਿੱਚ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

असां तेरी ही रजा दे विच रहणा जोगिया
असां, तेरी ही, रजा दे विच, रहणा जोगिया,

रज्ज रज्ज, दर्शन, पाउणा जोगिया ॥
असां, वार वार, एहियो बस, कहना जोगिया,
रज्ज रज्ज, दर्शन, पाउणा जोगिया ॥
दूरों दूरों, बाबा तेरी, संगतां जे आईयां ।
तेरे दर, आई करि, सुखणा चढ़ाईयां ॥
असां वी तां, मंदिर च, आउणा जोगिया,
रज्ज रज्ज, दर्शन, पाउणा जोगिया...
असां, तेरी ही, रजा दे विच...

सुणियां एं, बाबा तूं तां, सभनां नूं तारदा ।
भगतां पियारियां दी, जिंदड़ी संवारदा ॥
चरणां तेरेयां चित्त, टिकाणा जोगिया,
रज्ज रज्ज, दर्शन, पाउणा जोगिया...
असां, तेरी ही, रजा दे विच...
बाबा कदे, भगतां तों, मुख ना तूं मोड़िया ।
आपणियां बच्चियां दा, दिल ना तूं तोड़िया ॥
एह दुख नहींओं सहिया, जाणा जोगिया,
रज्ज रज्ज, दर्शन, पाउणा जोगिया...
असां, तेरी ही, रजा दे विच...

रिशी जोत, सिद्धे वाला, दास तेरे दवार दा ।
हर रोज, बाबा तेरी, आरती उतारदा ॥
राणे ने वी, गुण सदा, गाउणा जोगिया,
रज्ज रज्ज, दर्शन, पाउਣਾ जोगिया...
असां, तेरी ही, रजा दे विच...