ਜੀਹਨੇ ਫੜ੍ਹ ਲਏ ਬਾਬਾ ਜੀ ਦੇ ਪੱਲੇ
ਜੀਹਨੇ, ਫੜ੍ਹ ਲਏ, ਬਾਬਾ ਜੀ ਦੇ ਪੱਲੇ,
ਓਹਨਾਂ ਦੀ, ਹੋ ਗਈ, ਬੱਲੇ ਬੱਲੇ ॥
ਸੰਗ, ਲੈ ਕੇ, ਜੋਗੀ ਦੇ ਦਰ ਚੱਲੇ,
ਓਹਨਾਂ ਦੀ, ਹੋ ਗਈ, ਬੱਲੇ ਬੱਲੇ ॥
ਚੇਤ, ਦਾ ਭਗਤੋ, ਚਾਲਾ ਆਇਆ ।
ਬਾਬੇ, ਨੇ ਦਰ, ਆਪ ਬੁਲਾਇਆ ॥
ਜੋਗੀ ਆਪ, ਸੁਨੇਹੇ, ਘੱਲ੍ਹੇ ,
ਓਹਨਾਂ ਦੀ, ਹੋ ਗਈ, ਬੱਲੇ ਬੱਲੇ ।
ਸੰਗ, ਲੈ ਕੇ, ਜੋਗੀ ਦੇ ਦਰ ਚੱਲੇ,
ਓਹਨਾਂ ਦੀ, ਹੋ ਗਈ, ਬੱਲੇ ਬੱਲੇ ।
ਜੀਹਨੇ, ਫੜ੍ਹ ਲਏ, ਬਾਬਾ ਜੀ...
ਜੋਗੀ, ਦੇ ਦਰ, ਢੋਲ ਵਜਾਉਂਦੇ ।
ਨੱਚਦੇ, ਗਾਉਂਦੇ, ਭੰਗੜੇ ਪਾਉਂਦੇ ॥
ਓਹਦੇ ਨਾਮ ਚ, ਹੋਏ ਨੇ, ਝੱਲੇ,
ਓਹਨਾਂ ਦੀ, ਹੋ ਗਈ, ਬੱਲੇ ਬੱਲੇ ।
ਸੰਗ, ਲੈ ਕੇ, ਜੋਗੀ ਦੇ ਦਰ ਚੱਲੇ,
ਓਹਨਾਂ ਦੀ, ਹੋ ਗਈ, ਬੱਲੇ ਬੱਲੇ ।
ਜੀਹਨੇ, ਫੜ੍ਹ ਲਏ, ਬਾਬਾ ਜੀ...
ਜੋਗੀ, ਦੇ ਦਰ, ਰੋਟ ਚੜ੍ਹਾਉਂਦੇ ।
ਮੰਗੀਆਂ, ਮੁਰਾਦਾਂ, ਦਰ ਤੋਂ ਪਾਉਂਦੇ ॥
ਹੋ ਜਿਹਨਾਂ, ਆ ਦਰਵਾਜ਼ੇ, ਮੱਲ੍ਹੇ,
ਓਹਨਾਂ ਦੀ, ਹੋ ਗਈ, ਬੱਲੇ ਬੱਲੇ ।
ਸੰਗ, ਲੈ ਕੇ, ਜੋਗੀ ਦੇ ਦਰ ਚੱਲੇ,
ਓਹਨਾਂ ਦੀ, ਹੋ ਗਈ, ਬੱਲੇ ਬੱਲੇ ।
ਜੀਹਨੇ, ਫੜ੍ਹ ਲਏ, ਬਾਬਾ ਜੀ...
ਦੀਪਕ, ਰੋਪੜ ਵਾਲਾ,
ਭੇਟਾਂ, ਗਾਉਂਦਾ ਏ ॥
ਰਣਵੀਰ, ਦੇ ਕੋਲੋਂ ਜੋਗੀ,
ਆਪ, ਲਿਖਵਾਉਂਦਾ ਏ ॥
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जीहने फड़ लिए बाबा जी दे पल्ले
जीहने, फड़ लिए, बाबा जी दे पल्ले,
ओहनां दी, हो गई, बल्ले बल्ले ॥
संग, लै के, जोगी दे दर चले,
ओहनां दी, हो गई, बल्ले बल्ले ॥
चेत, दा भगतो, चाला आया ।
बाबे, ने दर, आप बुलाया ॥
जोगी आप, सुनेहे, घल्ले,
ओहनां दी, हो गई, बल्ले बल्ले ।
संग, लै के, जोगी दे दर चले,
ओहनां दी, हो गई, बल्ले बल्ले ।
जीहने, फड़ लिए, बाबा जी...
जोगी, दे दर, ढोल वजांउंदे ।
नच्चदे, गाउंदे, भंगड़े पाउंदे ॥
ओहदे नाम च, होए ने, झल्ले,
ओहनां दी, हो गई, बल्ले बल्ले ।
संग, लै के, जोगी दे दर चले,
ओहनां दी, हो गई, बल्ले बल्ले ।
जीहने, फड़ लिए, बाबा जी...
जोगी, दे दर, रोट चढ़ाउंदे ।
मंगियां, मुरादां, दर तों पाउंदे ॥
हो जिन्हां, आ दरवाजे, मल्ले,
ओहनां दी, हो गई, बल्ले बल्ले ।
संग, लै के, जोगी दे दर चले,
ओहनां दी, हो गई, बल्ले बल्ले ।
जीहने, फड़ लिए, बाबा जी...
दीपक, रोपड़ वाला,
भेटां, गाउंदा ए ॥
रणवीर, दे कोलों जोगी,
आप, लिखवाउंदा ए ॥