तूँ की जाणदा मेरे पौणाहारी नूं / ਤੂੰ ਕੀ ਜਾਣਦਾ ਮੇਰੇ ਪੌਣਾਹਾਰੀ ਨੂੰ

ਤੂੰ ਕੀ ਜਾਣਦਾ ਮੇਰੇ ਪੌਣਾਹਾਰੀ ਨੂੰ

ਧੁਨ- ਤੇਰੇ ਨਾਮ ਦਾ ਰੰਗ ਐਸਾ ਚੜ੍ਹਿਆ ਮਾਂ
ਤੂੰ ਕੀ, ਜਾਣਦਾ, ਮੇਰੇ ਪੌਣਾਹਾਰੀ ਨੂੰ,
ਰੱਬ ਵੀ, ਰੱਬ ਮੰਨਦਾ ਏ, ਸ਼ਿਵ ਦੇ ਪੁਜਾਰੀ ਨੂੰ ॥
ਓਹਨੂੰ, ਪੂਜਦੇ, ਧਰਤੀ ਅਸਮਾਨ ਬਈ,
ਸੱਜ਼ਦਾ, ਕਰਦੇ ਆ, ਓਹਦੀ ਮੋਰ ਸਵਾਰੀ ਨੂੰ ।
ਤੂੰ ਕੀ, ਜਾਣਦਾ, ਮੇਰੇ ਪੌਣਾਹਾਰੀ ਨੂੰ...

ਦੇਵੀ, ਦੇਵਤੇ ਵੀ, ਆਪੇ ਮੰਨ ਜਾਂਦੇ,
ਜੋ ਵੀ, ਬਾਬੇ ਦੇ, ਰੰਗਾਂ ਵਿੱਚ ਰੰਗ ਜਾਂਦੇ ।
ਓ ਜੋਗੀ, ਨਾਮ ਦਾ ਘੁੱਟ, ਇੱਕੋ ਹੀ ਪੀਤਾ ਮੈਂ,
ਜੋ ਬਣ, ਕਰ ਛੱਡਿਆ, ਸਾਰੀ ਦੀ ਸਾਰੀ ਨੂੰ ।
ਤੂੰ ਕੀ, ਜਾਣਦਾ, ਮੇਰੇ ਪੌਣਾਹਾਰੀ ਨੂੰ...

ਸਾਥ, ਨਿਭਾਉਣਾ ਨਾ ਤੇਰਾ, ਏਸ ਜ਼ਮਾਨੇ ਨੇ,
ਬਾਬਾ, ਹੀ ਤੇਰਾ ਏਹ, ਸਾਹ ਵੀ ਬੇਗਾਨੇ ਨੇ ।
ਓ ਸੁਣ, ਮਨਾ ਮੇਰਿਆ, ਖੁਸ਼ ਕਰ ਲੈ ਜੋਗੀ ਨੂੰ,
ਨਾ ਕੋਈ, ਜਿੱਤ ਸਕਿਆ, ਇਸ ਦੁਨੀਆਂ ਦਾਰੀ ਨੂੰ ।
ਤੂੰ ਕੀ, ਜਾਣਦਾ, ਮੇਰੇ ਪੌਣਾਹਾਰੀ ਨੂੰ...

ਓ ਧੂਣੇ, ਵਾਲੇ ਦਾ ਇੱਕ, ਐਸਾ ਦਰ ਮਿਲਿਆ,
ਮੰਦਿਰ, ਧੂਰੀ ਲਾਈਨ, ਖੁਸ਼ੀਆਂ ਦਾ ਗੜ੍ਹ ਮਿਲਿਆ ।
ਓ ਸਾਜ਼ਾਂ, ਵਾਲਿਆ ਓਹ, ਸਭ ਕੁਝ ਪਾ ਲੈਂਦਾ,
ਜੋ ਵੀ, ਖੱਟਦਾ, ਏਹਦੀ ਸੇਵਾਦਾਰੀ ਨੂੰ ।
ਤੂੰ ਕੀ, ਜਾਣਦਾ, ਮੇਰੇ ਪੌਣਾਹਾਰੀ ਨੂੰ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

शाम सखियों से डरदा मारा

शाम, सखियों से, डरदा मारा ॥
ओ, मुरली, छुपाई रखदा... जय हो...
ओ, मुरली, छुपाई रखदा...
शाम, सखियों से, डरदा मारा ॥

शाम, सोने दे, पंघूड़े विच खेलदा ।
यशोदा, मैया जी दा, दिल बड़ा डोलदा ।
ओ झूटा तुस्सीं, ला लो सखियो... जय हो...
ओ झूटा तुस्सीं, ला लो सखियो,
शाम, सोने दे, पंघूड़े विच खेलदा ॥

शाम, वृंदावन, बंसरी वजांदा ।
नाले, सखियों दे, रास रचांदा ।
ओ रास, रचा लो सखियो... जय हो...
ओ रास, रचा लो सखियो,
शाम, वृंदावन, बंसरी वजांदा ॥

शाम, यमुना, किनारे गऊंआं चारदा ।
गोपी, ग्वालियां दे, नाल गऊंआं चारदा ।
ओ गऊंआं नूं, चरा लो सखियो... जय हो...
ओ गऊंआं नूं, चरा लो सखियो,
शाम, यमुना, किनारे गऊंआं चारदा ॥

तेरी, मटकी ते, अमृत बरसे ।
दिल, सखियों दा, बड़ा तरसे ।
कि अमृत, पी लो सखियो... जय हो...
कि अमृत, पी लो सखियो,
तेरी, मटकी ते, अमृत बरसे ॥
शाम, सखियों से, डरदा मारा ॥