मौज़ तेरी बाबा / ਮੌਜ਼ ਤੇਰੀ ਬਾਬਾ

ਮੌਜ਼ ਤੇਰੀ ਬਾਬਾ

( ਮੇਰੀ, ਇੱਕ ਨੂੰ, ਹੱਦ ਨਾ ਲੱਭ ਸਕੀ,
ਤੇਰੀਆਂ, ਰਹਿਮਤਾਂ ਭਰੀ, ਸ਼ੌਕੀਨਗੀ ਦੀ ।
ਪਾਕ, ਪਰਬਤ ਜਿੱਡੀ, ਬਾਬਾ ਜੀ, ਸਿਫ਼ਤ ਤੇਰੀ,
ਰਾਹੀਓਂ, ਘੱਟ, ਔਕਾਤ ਮਹੀਂਨਗੀ ਦੀ ।
ਸਾਰੀ, ਉਮਰ ਤੇਰਾ, ਦਿੱਤਾ ਵਰਤਿਆ ਮੈਂ,
ਤਾਂ ਵੀ, ਆਈ ਨਾ ਸੁਰਤ, ਅਧੀਨਗੀ ਦੀ ।
ਕੋਈ, ਬੰਨ੍ਹਾਂ ਨੀ, ਤੇਰੀਆਂ ਰਹਿਮਤਾਂ ਦਾ
ਤੇ ਕੋਈ, ਹੱਦ ਨਹੀਂਓਂ, ਮੇਰੀ ਕਮੀਨਗੀ ਦੀ ॥)

ਮੌਜ਼, ਤੇਰੀ ਬਾਬਾ, ਮੌਜ਼ ਤੇਰੀ ਬਾਬਾ ॥
ਓ ਟੁੱਕੜੇ, ਮੰਗਣ ਵਾਲਿਆਂ ਦਾ,
ਭਰ ਦਿੱਤਾ ਈ, ਸ਼ਾਬਾ,
ਮੌਜ਼, ਤੇਰੀ ਬਾਬਾ, ਮੌਜ਼ ਤੇਰੀ ਬਾਬਾ...

ਜੋਗੀਆ, ਤੇਰੀਆਂ, ਬੇ-ਪ੍ਰ੍ਵਾਹੀਆਂ ।
ਮੈਂ, ਕਮਲੇ ਦੇ, ਸਮਝ ਨਾ ਆਈਆਂ ॥
ਓ ਰੱਖਣ ਨੂੰ, ਕੋਈ ਜਗ੍ਹਾ ਨਾ ਲੱਭਦੀ,
ਤੂੰ ਦਿੱਤਾ, ਬੇ-ਹਿਸਾਬਾ,
ਮੌਜ਼, ਤੇਰੀ ਬਾਬਾ, ਮੌਜ਼ ਤੇਰੀ ਬਾਬਾ...

ਵੱਸ, ਗਿਆ ਤੂੰ, ਜਿਸ ਹਿਰਦੇ ਅੰਦਰ ।
ਓਹ, ਹਿਰਦਾ ਤਾਂ, ਬਣ ਗਿਆ ਮੰਦਿਰ ॥
ਤੂੰ ਹੀ, ਮੇਰਾ ਮੱਕਾ ਜੋਗੀਆ,
ਤੂੰ ਹੀ, ਮੇਰਾ ਕਾਬਾ,
ਮੌਜ਼, ਤੇਰੀ ਬਾਬਾ, ਮੌਜ਼ ਤੇਰੀ ਬਾਬਾ...

ਚਰਨਾਂ, ਦੇ ਨਾਲ, ਜੋੜ ਕੇ ਰੱਖੀ ।
ਬੁਰੇ, ਕੰਮਾਂ ਤੋਂ, ਮੋੜ ਕੇ ਰੱਖੀ ॥
ਧਰਮਵੀਰ, ਪ੍ਰਦੇਸੀ ਅੱਜ ਤੱਕ,
ਤੇਰਾ ਈ, ਦਿੱਤਾ ਖਾਧਾ,
ਮੌਜ਼, ਤੇਰੀ ਬਾਬਾ, ਮੌਜ਼ ਤੇਰੀ ਬਾਬਾ...
ਅਪਲੋਡਰ - ਅਨਿਲਰਾਮੂਰਤੀਭੋਪਾਲ

Lyrics in Hindi

मौज तेरी बाबा
( मेरी, इक नूं, हद ना लभ सकी,
तेरियां, रहमतां भरी, शौकीनगी दी ।
पाक, परबत जिड्डी, बाबा जी, सिफत तेरी,
राहियों, घट, औकात महीनगी दी ।
सारी, उमर तेरा, दित्ता वर्त्या मैं,
तां वी, आई ना सूरत, अधीनगी दी ।
कोई, बंधा नी, तेरियां रहमतां दा,
ते कोई, हद नहींओं, मेरी कमींनगी दी ॥)

मौज, तेरी बाबा, मौज तेरी बाबा ॥
ओ टुकड़े, मंगण वालियां दा,
भर दित्ता ई, शाबा,
मौज, तेरी बाबा, मौज तेरी बाबा...

जोगिया, तेरियां, बे-परवाहियां ।
मैं, कमले दे, समझ ना आईयां ॥
ओ रखण नूं, कोई जगह ना लभदी,
तूं दित्ता, बे-हिसाबा,
मौज, तेरी बाबा, मौज तेरी बाबा...

वस्स, गया तूं, जिस हिरदे अंदर ।
ओह, हिरदा तां, बन गया मंदिर ॥
तूं ही, मेरा मक्का जोगिया,
तूं ही, मेरा काबा,
मौज, तेरी बाबा, मौज तेरी बाबा...

चरणां, दे नाल, जोड़ के रखी ।
बुरे, कामां तों, मोड़ के रखी ॥
धरमवीर, परदेसी अज्ज तक,
तेरा ई, दित्ता खाधा,
मौज, तेरी बाबा, मौज तेरी बाबा...