फ़ुल्ल बरसांदी आवां जोगिया / ਫ਼ੁੱਲ ਬਰਸਾਂਦੀ ਆਵਾਂ ਜੋਗੀਆ

ਫ਼ੁੱਲ ਬਰਸਾਂਦੀ ਆਵਾਂ ਜੋਗੀਆ

ਫ਼ੁੱਲ, ਬਰਸਾਂਦੀ, ਆਵਾਂ ਜੋਗੀਆ,
ਫ਼ੁੱਲ, ਬਰਸਾਂਦੀ ਆਵਾਂ ॥
ਫ਼ੁੱਲ, ਬਰਸਾਂਦੀ ਆਵਾਂ ਜੋਗੀਆ,
ਫ਼ੁੱਲ, ਬਰਸਾਂਦੀ ਆਵਾਂ ॥
ਦਰਸ਼ਨ, ਤੇਰੇ, ਪਾਵਾਂ ਜੋਗੀਆ,
ਫ਼ੁੱਲ, ਬਰਸਾਂਦੀ ਆਵਾਂ...
ਫ਼ੁੱਲ, ਬਰਸਾਂਦੀ, ਆਵਾਂ...

ਨਾਮ, ਤੇਰੇ ਦਾ, ਰੰਗ ਮੈਨੂੰ ਚੜ੍ਹਿਆ x॥
ਕੰਮ, ਕੋਈ ਨਾ, ਮੇਰਾ ਅੜਿਆ x॥
ਤੇਰਾ, ਸ਼ੁਕਰ, ਮਨਾਵਾਂ ਜੋਗੀਆ,
ਫ਼ੁੱਲ, ਬਰਸਾਂਦੀ ਆਵਾਂ...
ਫ਼ੁੱਲ, ਬਰਸਾਂਦੀ, ਆਵਾਂ...

ਐਤਵਾਰ ਨੂੰ, ਰੋਟ ਬਣਾਵਾਂ x॥
ਸੁਬ੍ਹਾ, ਸ਼ਾਮ ਤੇਰੀ, ਜੋਤ ਜਗਾਵਾਂ x॥
ਤੇਰਾ, ਨਾਮ, ਧਿਆਵਾਂ ਜੋਗੀਆ,
ਫ਼ੁੱਲ, ਬਰਸਾਂਦੀ ਆਵਾਂ...
ਫ਼ੁੱਲ, ਬਰਸਾਂਦੀ, ਆਵਾਂ...

ਚੰਨ, ਵਾਂਗੂ ਮੁਖ, ਚਮਕੇ ਤੇਰਾ x॥
ਦਰਸ਼ਨ, ਨੂੰ ਦਿਲ, ਕਰਦਾ ਮੇਰਾ x॥
ਹੋਰ ਨਾ, ਕੁਝ ਵੀ, ਚਾਹਵਾਂ ਜੋਗੀਆ,
ਫ਼ੁੱਲ, ਬਰਸਾਂਦੀ ਆਵਾਂ...
ਫ਼ੁੱਲ, ਬਰਸਾਂਦੀ, ਆਵਾਂ...

ਸੋਹਣੀ, ਸੇਵਕ, ਤੇਰੇ ਦਰ ਦਾ x॥
ਹਰ ਥਾਂ, ਉਸਦੇ, ਨਾਲ ਤੂੰ ਖੜ੍ਹਦਾ x॥
ਹੋਰ ਕੀ, ਸਿਫ਼ਤ, ਸੁਣਾਵਾਂ ਜੋਗੀਆ,
ਫ਼ੁੱਲ, ਬਰਸਾਂਦੀ ਆਵਾਂ...
ਫ਼ੁੱਲ, ਬਰਸਾਂਦੀ, ਆਵਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

फूल बरसांदी आवां जोगिया
फूल, बरसांदी, आवां जोगिया,
फूल, बरसांदी आवां ॥
फूल, बरसांदी आवां जोगिया,
फूल, बरसांदी आवां ॥
दर्शन, तेरे, पावां जोगिया,
फूल, बरसांदी आवां...
फूल, बरसांदी, आवां...

नाम, तेरे दा, रंग मैनूं चढ़िया ॥
कम, कोई ना, मेरा अड़िया ॥
तेरा, शुक्र, मनावां जोगिया,
फूल, बरसांदी आवां...
फूल, बरसांदी, आवां...

ऐतवार नूं, रोट बनावां ॥
सुबह, शाम तेरी, ज्योत जगावां ॥
तेरा, नाम, ध्यावां जोगिया,
फूल, बरसांदी आवां...
फूल, बरसांदी, आवां...

चन्न, वांगू मुख, चमके तेरा ॥
दर्शन, नूं दिल, करदा मेरा ॥
होर ना, कुछ वी, चाहवां जोगिया,
फूल, बरसांदी आवां...
फूल, बरसांदी, आवां...

सोहणी, सेवक, तेरे दर दा ॥
हर थां, उसदे, नाल तूं खड़दा ॥
होर की, सिफत, सुनावां जोगिया,
फूल, बरसांदी आवां...
फूल, बरसांदी, आवां...

download bhajan lyrics (13 downloads)