चढ़ा ऊच्चियां चढ़ाइयां झण्डा लैके / ਚੜ੍ਹਾਂ ਉੱਚੀਆਂ ਚੜ੍ਹਾਈਆਂ ਝੰਡਾ ਲੈ ਕੇ

ਓ ਚੜ੍ਹਾਂ ਉੱਚੀਆਂ ਚੜ੍ਹਾਈਆਂ ਝੰਡਾ ਲੈ ਕੇ

ਓ ਚੜ੍ਹਾਂ, ਉੱਚੀਆਂ, ਚੜ੍ਹਾਈਆਂ ਝੰਡਾ ਲੈ ਕੇ,
ਬਾਬੇ ਨਾਲ, ਪਿਆਰ ਪੈ ਗਿਆ ॥
ਓ ਪਿਆਰ, ਪੈ ਗਿਆ ਜੀ, ਪਿਆਰ ਪੈ ਗਿਆ ॥
ਓ ਚੜ੍ਹਾਂ, ਉੱਚੀਆਂ, ਚੜ੍ਹਾਈਆਂ ਝੰਡਾ...

ਸ਼ਾਹ, ਤਲਾਈਆਂ ਦੀਆਂ, ਉੱਚੀਆਂ ਪਹਾੜੀਆਂ ॥
ਪੌਣਾਹਾਰੀ, ਬੈਠੇ ਲਾ ਕੇ, ਬੋਹੜਾਂ ਥੱਲੇ ਤਾੜੀਆਂ ॥
ਓ ਲਾਵਾਂ, ਚਰਨਾਂ ਦੀ, ਧੂੜ ਮੱਥੇ ਬਹਿ ਕੇ,
ਬਾਬੇ ਨਾਲ, ਪਿਆਰ ਪੈ ਗਿਆ...
ਓ ਚੜ੍ਹਾਂ, ਉੱਚੀਆਂ, ਚੜ੍ਹਾਈਆਂ ਝੰਡਾ...

ਸ਼ਾਹ, ਤਲਾਈਆਂ ਦੀਆਂ, ਸੰਗਤਾਂ ਜੋ ਪਿਆਰੀਆਂ ॥
ਜਿਹਨਾਂ ਲਾਈਆਂ, ਨਿੱਕੇ ਜਿਹੇ, ਜੋਗੀ ਨਾਲ ਯਾਰੀਆਂ ॥
ਓ ਦੇਵਾਂ, ਹੌਕਾ, ਸਭਨਾਂ ਨੂੰ ਕਹਿ ਕੇ,
ਬਾਬੇ ਨਾਲ, ਪਿਆਰ ਪੈ ਗਿਆ...
ਓ ਚੜ੍ਹਾਂ, ਉੱਚੀਆਂ, ਚੜ੍ਹਾਈਆਂ ਝੰਡਾ...

ਉੱਚਿਆਂ, ਪਹਾੜਾਂ ਦੀਆਂ, ਠੰਡੀਆਂ ਹਵਾਵਾਂ ॥
ਠੰਡੀਆਂ, ਹਵਾਵਾਂ ਨਾਲੇ, ਠੰਡੀਆਂ ਨੇ ਛਾਂਵਾਂ ॥
ਓ ਬੂਟੀ, ਨਾਮ ਵਾਲੀ, ਸੰਗਤਾਂ ਚ ਬਹਿ ਕੇ,
ਬਾਬੇ ਨਾਲ, ਪਿਆਰ ਪੈ ਗਿਆ...
ਓ ਚੜ੍ਹਾਂ, ਉੱਚੀਆਂ, ਚੜ੍ਹਾਈਆਂ ਝੰਡਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

ओ चढ़ां ऊंचियां चढ़ाइयां झंडा लै के

ओ चढ़ां, ऊंचियां, चढ़ाइयां झंडा लै के,
बाबे नाल, प्यार पै गया ॥
ओ प्यार, पै गया जी, प्यार पै गया ॥
ओ चढ़ां, ऊंचियां, चढ़ाइयां झंडा...

शाह, तलाइयां दियां, ऊंचियां पहाड़ियां ॥
पौणाहारी, बैठे ला के, बोहड़ां थल्ले ताड़ियां ॥
ओ लावां, चरणां दी, धूड़ माथे बहि के,
बाबे नाल, प्यार पै गया...
ओ चढ़ां, ऊंचियां, चढ़ाइयां झंडा...

शाह, तलाइयां दियां, संगतां जो प्यारियां ॥
जिहनां लाईयां, निक्के जेहे, जोगी नाल यारियां ॥
ओ देवां, हौका, सभनां नूं कहि के,
बाबे नाल, प्यार पै गया...
ओ चढ़ां, ऊंचियां, चढ़ाइयां झंडा...

ऊंचियां, पहाड़ां दियां, ठंडियां हवावां ॥
ठंडियां, हवावां नाले, ठंडियां ने छांवां ॥
ओ बूटी, नाम वाली, संगतां च बहि के,
बाबे नाल, प्यार पै गया...
ओ चढ़ां, ऊंचियां, चढ़ाइयां झंडा...

download bhajan lyrics (10 downloads)