नाथ मेरा आ जांदा / ਨਾਥ ਮੇਰਾ ਆ ਜਾਂਦਾ

ਨਾਥ ਮੇਰਾ ਆ ਜਾਂਦਾ

ਇਸ ਜੱਗ ਵਿੱਚ, ਭਗਤੋ ਜਦ ਵੀ, ਮੈਂ ਘਬਰਾ ਜਾਂਦਾ ॥
ਫਿਰ ਹੱਥ ਵਿੱਚ, ਫੜ੍ਹ ਕੇ ਚਿਮਟਾ, ਨਾਥ ਮੇਰਾ, ਆ ਜਾਂਦਾ ॥
ਨਾਥ ਮੇਰਾ, ਆ ਜਾਂਦਾ, ਜੋਗੀ ਮੇਰਾ ਆ ਜਾਂਦਾ ॥

ਜਦ, ਲੋੜ ਪਈ ਤਾਂ, ਕੰਮ ਮੇਰੇ ਕੋਈ, ਆਇਆ ਨਹੀਂ ।
ਮੇਰੇ ਵਕਤ, ਮਾੜ੍ਹੇ ਵਿੱਚ, ਗੱਲ ਨਾਲ, ਕਿਸੇ ਨੇ ਲਾਇਆ ਨਹੀਂ ॥
ਮੇਰੀ ਪਲ ਵਿੱਚ, ਜੋਗੀ ਵਿਗੜੀ, ਗੱਲ ਬਣਾ ਜਾਂਦਾ ।
ਫਿਰ ਹੱਥ ਵਿੱਚ, ਫੜ੍ਹ ਕੇ ਚਿਮਟਾ, ਨਾਥ ਮੇਰਾ, ਆ ਜਾਂਦਾ ॥
ਨਾਥ ਮੇਰਾ, ਆ ਜਾਂਦਾ, ਜੋਗੀ ਮੇਰਾ ਆ ਜਾਂਦਾ ॥
ਇਸ ਜੱਗ ਵਿੱਚ, ਭਗਤੋ ਜਦ ਵੀ, ਮੈਂ ਘਬਰਾ...

ਘਰ ਕੱਚਾ, ਪਰ ਮਨ ਪੱਕਾ, ਮੈਂ ਕਰ ਲਿਆ ਏ ।
ਮੇਰੇ ਸਿੱਧ ਜੋਗੀ ਨੇ, ਹੱਥ ਮੇਰਾ ਹੁਣ, ਫੜ੍ਹ ਲਿਆ ਏ ॥
ਮੈਨੂੰ ਰੋਂਦੇ ਨੂੰ ਓਹ, ਆ ਕੇ ਚੁੱਪ, ਕਰਾ ਜਾਂਦਾ ।
ਫਿਰ ਹੱਥ ਵਿੱਚ, ਫੜ੍ਹ ਕੇ ਚਿਮਟਾ, ਨਾਥ ਮੇਰਾ, ਆ ਜਾਂਦਾ ॥
ਨਾਥ ਮੇਰਾ, ਆ ਜਾਂਦਾ, ਜੋਗੀ ਮੇਰਾ ਆ ਜਾਂਦਾ ॥
ਇਸ ਜੱਗ ਵਿੱਚ, ਭਗਤੋ ਜਦ ਵੀ, ਮੈਂ ਘਬਰਾ...

ਜਗ ਨਾਲ, ਪਾ ਕੇ ਪਿਆਰ, ਦੇਖ ਲਿਆ ਧੋਖਾ ਏ ।
ਪ੍ਰਵੀਨ ਠਾਕੁਰ ਲੜ੍ਹ, ਲੱਗ ਜੋਗੀ ਦੇ, ਸੌਖਾ ਏ ॥
ਇਨਾਇਤ ਤੇ ਜਦ, ਦੁੱਖਾਂ ਦਾ, ਬੱਦਲ ਛਾਂ ਜਾਂਦਾ ।
ਫਿਰ ਹੱਥ ਵਿੱਚ, ਫੜ੍ਹ ਕੇ ਚਿਮਟਾ, ਨਾਥ ਮੇਰਾ, ਆ ਜਾਂਦਾ ॥
ਨਾਥ ਮੇਰਾ, ਆ ਜਾਂਦਾ, ਜੋਗੀ ਮੇਰਾ ਆ ਜਾਂਦਾ ॥
ਇਸ ਜੱਗ ਵਿੱਚ, ਭਗਤੋ ਜਦ ਵੀ, ਮੈਂ ਘਬਰਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

इस जग्ग विच, भगतो जद वी, मैं घबरा जांदा ॥
फिर हथ विच, फड़ के चिमटा, नाथ मेरा, आ जांदा ॥
नाथ मेरा, आ जांदा, जोगी मेरा आ जांदा ॥

जद, लोड़ पई तां, कम मेरे कोई, आइआ नहीं ।
मेरे वक्त, माड़े विच, गल्ल नाल, किसे ने लाइआ नहीं ॥
मेरी पल विच, जोगी विगड़ी, गल्ल बना जांदा ।
फिर हथ विच, फड़ के चिमटा, नाथ मेरा, आ जांदा ॥
नाथ मेरा, आ जांदा, जोगी मेरा आ जांदा ॥
इस जग्ग विच, भगतो जद वी, मैं घबरा...

घर कच्चा, पर मन पक्का, मैं कर लिया ए ।
मेरे सिद्ध जोगी ने, हथ मेरा हुण, फड़ लिया ए ॥
मैनूं रोंदे नूं ओह, आ के चुप, करा जांदा ।
फिर हथ विच, फड़ के चिमटा, नाथ मेरा, आ जांदा ॥
नाथ मेरा, आ जांदा, जोगी मेरा आ जांदा ॥
इस जग्ग विच, भगतो जद वी, मैं घबरा...

जग नाल, पा के प्यार, देख लिया धोखा ए ।
प्रवीन ठाकुर लड़, लग्ग जोगी दे, सौखा ए ॥
इनायत ते जद, दुखां दा, बद्दल छां जांदा ।
फिर हथ विच, फड़ के चिमटा, नाथ मेरा, आ जांदा ॥
नाथ मेरा, आ जांदा, जोगी मेरा आ जांदा ॥
इस जग्ग विच, भगतो जद वी, मैं घबरा...

अपलोडर - अनिलरामूर्तिभोपाल