ਰਾਤ ਰਹਿ ਲਓ ਬਾਬਾ ਜੀ ਸਵੇਰੇ ਚਲੇ ਜਾਣਾ
ਓ ਰਾਤ, ਰਹਿ ਲਓ, ਬਾਬਾ ਜੀ, ਸਵੇਰੇ ਚਲੇ ਜਾਣਾ ॥
ਸਵੇਰੇ, ਚਲੇ ਜਾਣਾ, ਸਵੇਰੇ ਚਲੇ ਜਾਣਾ ॥
ਓ ਆਸਣ, ਲਾ ਲਓ, ਬਾਬਾ ਜੀ, ਸਵੇਰੇ ਚਲੇ ਜਾਣਾ ।
ਓ ਰਾਤ, ਰਹਿ ਲਓ, ਬਾਬਾ ਜੀ, ਸਵੇਰੇ ਚਲੇ...
ਤੇਰੇ, ਭਗਤਾਂ, ਚਿਮਟਾ ਬਣਾਇਆ ॥
ਹੱਥ ਵਿੱਚ, ਫੜ੍ਹ ਲਓ, ਬਾਬਾ ਜੀ, ਸਵੇਰੇ ਚਲੇ ਜਾਣਾ ॥
ਓ ਰਾਤ, ਰਹਿ ਲਓ, ਬਾਬਾ ਜੀ, ਸਵੇਰੇ ਚਲੇ...
ਤੇਰੇ, ਭਗਤਾਂ, ਧੂਣਾ ਲਾਇਆ ॥
ਆ ਕੇ, ਬਹਿ ਜਾਓ, ਬਾਬਾ ਜੀ, ਸਵੇਰੇ ਚਲੇ ਜਾਣਾ ॥
ਓ ਰਾਤ, ਰਹਿ ਲਓ, ਬਾਬਾ ਜੀ, ਸਵੇਰੇ ਚਲੇ...
ਤੇਰੇ, ਭਗਤਾਂ, ਸਿੰਗੀ ਬਣਾਈ ॥
ਗਲ਼ ਵਿੱਚ, ਪਾ ਲਓ, ਬਾਬਾ ਜੀ, ਸਵੇਰੇ ਚਲੇ ਜਾਣਾ ॥
ਓ ਰਾਤ, ਰਹਿ ਲਓ, ਬਾਬਾ ਜੀ, ਸਵੇਰੇ ਚਲੇ...
ਤੇਰੇ, ਭਗਤਾਂ, ਝੋਲੀ ਬਣਾਈ ॥
ਮੌਂਢੇ, ਪਾ ਲਓ, ਬਾਬਾ ਜੀ, ਸਵੇਰੇ ਚਲੇ ਜਾਣਾ ॥
ਓ ਰਾਤ, ਰਹਿ ਲਓ, ਬਾਬਾ ਜੀ, ਸਵੇਰੇ ਚਲੇ...
ਤੇਰੇ, ਭਗਤਾਂ, ਪਊਏ ਬਣਾਏ ॥
ਪੈਰੀਂ, ਪਾ ਲਓ, ਬਾਬਾ ਜੀ, ਸਵੇਰੇ ਚਲੇ ਜਾਣਾ ॥
ਓ ਰਾਤ, ਰਹਿ ਲਓ, ਬਾਬਾ ਜੀ, ਸਵੇਰੇ ਚਲੇ...
ਤੇਰੇ, ਭਗਤਾਂ, ਰੋਟ ਬਣਾਇਆ ॥
ਭੋਗ, ਲਾ ਲਓ, ਬਾਬਾ ਜੀ, ਸਵੇਰੇ ਚਲੇ ਜਾਣਾ ॥
ਓ ਰਾਤ, ਰਹਿ ਲਓ, ਬਾਬਾ ਜੀ, ਸਵੇਰੇ ਚਲੇ...
ਤੇਰੇ, ਭਗਤਾਂ, ਚੌਂਕੀ ਲਗਾਈ ॥
ਦਰਸ਼ਨ, ਦੇ ਦਿਓ, ਬਾਬਾ ਜੀ, ਸਵੇਰੇ ਚਲੇ ਜਾਣਾ ॥
ਓ ਰਾਤ, ਰਹਿ ਲਓ, ਬਾਬਾ ਜੀ, ਸਵੇਰੇ ਚਲੇ...
ਜੈ ਬਾਬੇ ਦੀ...ਧੁਨ ॥।
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ओ रात, रहि लो, बाबा जी, सवेरे चले जाना ॥
सवेरे, चले जाना, सवेरे चले जाना ॥
ओ आसण, ला लो, बाबा जी, सवेरे चले जाना ।
ओ रात, रहि लो, बाबा जी, सवेरे चले...
तेरे, भगतां, चिमटा बनाया ॥
हाथ में, फड़ लो, बाबा जी, सवेरे चले जाना ॥
ओ रात, रहि लो, बाबा जी, सवेरे चले...
तेरे, भगतां, धूणा लाया ॥
आ के, बहि जाओ, बाबा जी, सवेरे चले जाना ॥
ओ रात, रहि लो, बाबा जी, सवेरे चले...
तेरे, भगतां, सिंगी बनाई ॥
गळ में, पा लो, बाबा जी, सवेरे चले जाना ॥
ओ रात, रहि लो, बाबा जी, सवेरे चले...
तेरे, भगतां, झोली बनाई ॥
मौंढे, पा लो, बाबा जी, सवेरे चले जाना ॥
ओ रात, रहि लो, बाबा जी, सवेरे चले...
तेरे, भगतां, पऊए बनाए ॥
पैरीं, पा लो, बाबा जी, सवेरे चले जाना ॥
ओ रात, रहि लो, बाबा जी, सवेरे चले...
तेरे, भगतां, रोट बनाया ॥
भोग, ला लो, बाबा जी, सवेरे चले जाना ॥
ओ रात, रहि लो, बाबा जी, सवेरे चले...
तेरे, भगतां, चौंकी लगाई ॥
दर्शन, दे दियो, बाबा जी, सवेरे चले जाना ॥
ओ रात, रहि लो, बाबा जी, सवेरे चले...
जय बाबे दी... धुन ॥।
अपलोडर- अनिलरामूर्तिभोपाल