तेरा मेरा प्यार है पुराणा जोगिया / ਤੇਰਾ ਮੇਰਾ ਪਿਆਰ ਹੈ ਪੁਰਾਣਾ ਜੋਗੀਆ

ਤੇਰਾ ਮੇਰਾ ਪਿਆਰ ਹੈ ਪੁਰਾਣਾ ਜੋਗੀਆ

ਤੇਰਾ ਮੇਰਾ, ਪਿਆਰ ਹੈ, ਪੁਰਾਣਾ ਜੋਗੀਆ,
ਏਹ, ਜ਼ਮਾਨਾ ਸਾਰਾ ਜਾਂਦਾ ॥
ਜ਼ਮਾਨਾ, ਸਾਰਾ ਜਾਣਦਾ ਏਹ, ਜੱਗ ਸਾਰਾ ਜਾਣਦਾ ॥
ਹੋ ਤੇਰਾ ਮੇਰਾ... ਜੈ ਹੋ ॥।ਪਿਆਰ ਹੈ...

ਪਿਆਰ, ਤੇਰੇ ਨਾਲ, ਰਤਨੋ ਨੇ ਸੀ, ਪਾ ਲਿਆ ॥
ਰਤਨੋ ਨੇ ਸੀ, ਪਾ ਲਿਆ, ਰਤਨੋ ਨੇ ਸੀ, ਪਾ ਲਿਆ ॥
ਓ ਲੱਸੀ, ਰੋਟੀਆਂ ਦਾ... ਜੈ ਹੋ ॥।ਭੋਗ ਸੀ, ਲਗਾਇਆ ਜੋਗੀਆ,
ਏਹ, ਜ਼ਮਾਨਾ ਸਾਰਾ ਜਾਣਦਾ ।
ਜ਼ਮਾਨਾ, ਸਾਰਾ ਜਾਣਦਾ, ਏਹ ਜੱਗ ਸਾਰਾ ਜਾਣਦਾ ॥
ਹੋ ਤੇਰਾ ਮੇਰਾ... ਜੈ ਹੋ ॥।ਪਿਆਰ ਹੈ...

ਪਿਆਰ, ਤੇਰੇ ਨਾਲ, ਭਗਤਾਂ ਨੇ ਸੀ, ਪਾ ਲਿਆ ॥
ਭਗਤਾਂ ਨੇ ਸੀ, ਪਾ ਲਿਆ, ਭਗਤਾਂ ਨੇ ਸੀ, ਪਾ ਲਿਆ ॥
ਓ ਤੈਨੂੰ, ਰੋਟਾਂ ਦਾ... ਜੈ ਹੋ ॥।ਭੋਗ ਸੀ, ਲਗਾਇਆ ਜੋਗੀਆ,
ਏਹ, ਜ਼ਮਾਨਾ ਸਾਰਾ ਜਾਣਦਾ ।
ਜ਼ਮਾਨਾ, ਸਾਰਾ ਜਾਣਦਾ, ਏਹ ਜੱਗ ਸਾਰਾ ਜਾਣਦਾ ॥
ਹੋ ਤੇਰਾ ਮੇਰਾ... ਜੈ ਹੋ ॥।ਪਿਆਰ ਹੈ...

ਪਿਆਰ, ਤੇਰੇ ਨਾਲ, ਭਰਥਰੀ ਨੇ ਸੀ, ਪਾ ਲਿਆ ॥
ਭਰਥਰੀ ਨੇ ਸੀ, ਪਾ ਲਿਆ, ਭਰਥਰੀ ਨੇ ਸੀ, ਪਾ ਲਿਆ ॥
ਓ ਰਾਜ, ਪਾਟ ਛੱਡ... ਜੈ ਹੋ ॥।ਤੇਰੀ ਸ਼ਰਣ, ਸੀ ਆਇਆ ਜੋਗੀਆ,
ਏਹ, ਜ਼ਮਾਨਾ ਸਾਰਾ ਜਾਣਦਾ ।
ਜ਼ਮਾਨਾ, ਸਾਰਾ ਜਾਣਦਾ, ਏਹ ਜੱਗ ਸਾਰਾ ਜਾਣਦਾ ॥
ਹੋ ਤੇਰਾ ਮੇਰਾ... ਜੈ ਹੋ ॥।ਪਿਆਰ ਹੈ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तेरा मेरा, प्यार है, पुराणा जोगिया,
एह, ज़माना सारा जानदा ॥
ज़माना, सारा जानदा एह, जग्ग सारा जानदा ॥
हो तेरा मेरा... जय हो ॥।प्यार है...

प्यार, तेरे नाल, रतनो ने सी, पा लिया ॥
रतनो ने सी, पा लिया, रतनो ने सी, पा लिया ॥
ओ लस्सी, रोटियां दा... जय हो ॥।भोग सी, लगाया जोगिया,
एह, ज़माना सारा जानदा ।
ज़माना, सारा जानदा, एह जग्ग सारा जानदा ॥
हो तेरा मेरा... जय हो ॥।प्यार है...

प्यार, तेरे नाल, भगतां ने सी, पा लिया ॥
भगतां ने सी, पा लिया, भगतां ने सी, पा लिया ॥
ओ तैनूं, रोटां दा... जय हो ॥।भोग सी, लगाया जोगिया,
एह, ज़माना सारा जानदा ।
ज़माना, सारा जानदा, एह जग्ग सारा जानदा ॥
हो तेरा मेरा... जय हो ॥।प्यार है...

प्यार, तेरे नाल, भरथरी ने सी, पा लिया ॥
भरथरी ने सी, पा लिया, भरथरी ने सी, पा लिया ॥
ओ राज, पाट छड्ड... जय हो ॥।तेरी शरण, सी आया जोगिया,
एह, ज़माना सारा जानदा ।
ज़माना, सारा जानदा, एह जग्ग सारा जानदा ॥
हो तेरा मेरा... जय हो ॥।प्यार है...

अपलोडर- अनिलरामूर्तिभोपाल