योगी दा पल्ला फड़ के
योगी दा, पल्ला, फड़ के,
मैं जीवन सफल बना लेया ॥
मैं लख लख, शुक्र मनावां ॥
योगी ने गल नाल, ला लेया,
योगी दा, पल्ला, फड़ के...
जदों दुखां तो, मैं घबराया ॥
कुछ भी ना, समझ मेरी आया ॥
फिर नाँअ, योगी, दा मैं सुनके ॥
मैं ओहदा नाम धेया लिया,
योगी दा, पल्ला, फड़ के...
मेरे मन दे, मंदिर योगी जी ॥
ऐह सोहना, प्यारा योगी जी ॥
दिल मस्ती दे, विच धड़के ॥
पौणहारी ने, मस्त बना लिया,
योगी दा, पल्ला, फड़ के...
मेरे अपने, होए बेगाने ॥
सुनें बहुत मैं, मेहणे ताहने ॥
मैं बाहर, गुफ़ा दे खड़के ॥
योगी नूं, दर्द सुना लिया,
योगी दा, पल्ला, फड़ के...
अपलोडर- अनिलरामूर्तिभोपाल
ਜੋਗੀ ਦਾ ਪੱਲਾ ਫੜ੍ਹ ਕੇ
ਜੋਗੀ ਦਾ, ਪੱਲਾ, ਫੜ੍ਹ ਕੇ,
ਮੈਂ ਜੀਵਨ, ਸਫ਼ਲ, ਬਣਾ ਲਿਆ ॥
ਮੈਂ, ਲੱਖ ਲੱਖ, ਸ਼ੁਕਰ ਮਨਾਵਾਂ ॥
ਜੋਗੀ ਨੇ, ਗਲ਼ ਨਾਲ, ਲਾ ਲਿਆ,
ਜੋਗੀ ਦਾ, ਪੱਲਾ, ਫੜ੍ਹ ਕੇ...
ਜਦੋਂ, ਦੁੱਖਾਂ ਤੋਂ, ਮੈਂ ਘਬਰਾਇਆ ॥
ਕੁਛ ਵੀ, ਨਾ, ਸਮਝ ਮੇਰੇ ਆਇਆ ॥
ਫਿਰ ਨਾਂਅ, ਜੋਗੀ, ਦਾ ਮੈਂ ਸੁਣਕੇ ॥
ਮੈਂ ਓਹਦਾ, ਨਾਮ, ਧਿਆ ਲਿਆ,
ਜੋਗੀ ਦਾ, ਪੱਲਾ, ਫੜ੍ਹ ਕੇ...
ਮੇਰੇ ਮਨ ਦੇ, ਮੰਦਿਰ, ਜੋਗੀ ਜੀ ॥
ਏਹ ਸੋਹਣਾ, ਪਿਆਰਾ, ਜੋਗੀ ਜੀ ॥
ਦਿਲ, ਮਸਤੀ, ਦੇ ਵਿੱਚ ਧੱੜਕੇ ॥
ਪੌਣਾਹਾਰੀ ਨੇ, ਮਸਤ, ਬਣਾ ਲਿਆ,
ਜੋਗੀ ਦਾ, ਪੱਲਾ, ਫੜ੍ਹ ਕੇ...
ਮੇਰੇ, ਆਪਣੇ, ਹੋਏ ਬੇਗਾਨੇ ॥
ਸੁਣੇ, ਬਹੁਤ ਮੈਂ, ਮੇਹਣੇ ਤਾਹਨੇ ॥
ਮੈਂ, ਬਾਹਰ, ਗੁਫ਼ਾ ਦੇ ਖੜ੍ਹਕੇ ॥
ਜੋਗੀ ਨੂੰ, ਦਰਦ, ਸੁਣਾ ਲਿਆ,
ਜੋਗੀ ਦਾ, ਪੱਲਾ, ਫੜ੍ਹ ਕੇ...
ਜੈ ਬਾਬੇ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ