मेरे जोगी तों सोहना कोई होर न होना ऐ / ਮੇਰੇ ਜੋਗੀ ਤੋਂ ਸੋਹਣਾ ਕੋਈ ਹੋਰ ਨਾ ਹੋਣਾ ਏ

ਮੇਰੇ ਜੋਗੀ ਤੋਂ ਸੋਹਣਾ ਕੋਈ ਹੋਰ ਨਾ ਹੋਣਾ ਏ

ਧੁਨ- ਰਾਤੋਂ ਕੋ ਲੁੱਕ ਲੁੱਕ ਕੇ ਜਿਨਕੇ ਲੀਏ ਰੋਤੇ ਹੈਂ
ਮੇਲਾ ਸ਼ਾਹ, ਤਲਾਈਆਂ ਦਾ, ਜੋਗੀ ਦਾ, ਮਨਾਉਂਣਾ ਏ ॥
ਮੇਰੇ, ਜੋਗੀ ਤੋਂ ਸੋਹਣਾ ॥ਕੋਈ ਹੋਰ, ਨਾ ਹੋਣਾ ਏ ॥

ਏਹ ਲਾਲ, ਮਾਂ ਰਤਨੋ ਦਾ, ਗਊਆਂ ਦਾ, ਪਾਲੀ ਏ ।
ਜੋ ਦਰ ਤੇ, ਆ ਜਾਂਦਾ, ਨਾ ਮੋੜਦਾ, ਖ਼ਾਲੀ ਏ ॥
ਜਾ ਕੇ, ਧੂਣੇ ਵਾਲੇ ਨੂੰ ਮੈਂ ॥ਰੋਟ, ਚੜ੍ਹਾਉਂਣਾ ਏ ।
ਮੇਰੇ, ਜੋਗੀ ਤੋਂ ਸੋਹਣਾ, ਕੋਈ ਹੋਰ ਨਾ ਹੋਣਾ ਏ ।
ਮੇਲਾ ਸ਼ਾਹ, ਤਲਾਈਆਂ ਦਾ, ਜੋਗੀ ਦਾ...

ਇੱਕ ਹੱਥ ਵਿੱਚ, ਚਿਮਟਾ ਏ, ਤੇ ਸ਼ਿਵ ਦਾ, ਪੁਜਾਰੀ ਏ ।
ਏਹਦੇ ਮੋਰ, ਦੀਵਾਨੇ ਨੇ, ਪੁੱਜੇ ਖ਼ਲਕਤ, ਸਾਰੀ ਏ ॥
ਜੋ ਨਾਥ ਹੈ, ਨਾਥਾਂ ਦਾ ॥ਓਹ ਨਾਥ ਧਿਆਉਣਾ ਏ ।
ਮੇਰੇ, ਜੋਗੀ ਤੋਂ ਸੋਹਣਾ, ਕੋਈ ਹੋਰ ਨਾ ਹੋਣਾ ਏ ।
ਮੇਲਾ ਸ਼ਾਹ, ਤਲਾਈਆਂ ਦਾ, ਜੋਗੀ ਦਾ...

ਮੇਰੇ ਜੋਗੀ, ਦੇ ਚਾਲੇ, ਚੱਲ ਪਏ, ਵਧਾਈਆਂ ਨੇ ।
ਓਹਦੇ ਭਾਗ, ਜਗ ਪਏ ਨੇ, ਜਿਸਨੇ ਵੀ, ਲਾਈਆਂ ਨੇ ॥
ਅਨਿਲ, ਅੰਸ਼ ਨੇ ਅੱਜ ॥ਓਹਦਾ ਦਰਸ਼ਨ, ਪਾਉਣਾ ਏ ।
ਮੇਰੇ, ਜੋਗੀ ਤੋਂ ਸੋਹਣਾ, ਕੋਈ ਹੋਰ ਨਾ ਹੋਣਾ ਏ ।
ਮੇਲਾ ਸ਼ਾਹ, ਤਲਾਈਆਂ ਦਾ, ਜੋਗੀ ਦਾ...
ਜੈ ਬਾਬੇ ਦੀ

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मेरे जोगी तों सोहणा कोई होर ना होणा ए

धुन – रातों को लुक लुक के जिनके लिए रोते हैं

मेला शाह, तलाइयां दा, जोगी दा, मनाउण्णा ए ॥
मेरे, जोगी तों सोहणा ॥कोई होर, ना होणा ए ॥

एह लाल, मां रतनो दा, गऊआं दा, पाली ए ।
जो दर ते, आ जांदा, ना मोड़दा, खाली ए ॥
जा के, धूणे वाले नूं मैं ॥रोट, चढ़ाउण्णा ए ।
मेरे, जोगी तों सोहणा, कोई होर ना होणा ए ।
मेला शाह, तलाइयां दा, जोगी दा...

इक्क हथ विच, चिमटा ए, ते शिव दा, पुजारी ए ।
एहदे मोर, दीवाने ने, पुज्जे खलकत, सारी ए ॥
जो नाथ है, नाथां दा ॥ओह नाथ ध्याउणा ए ।
मेरे, जोगी तों सोहणा, कोई होर ना होणा ए ।
मेला शाह, तलाइयां दा, जोगी दा...

मेरे जोगी, दे चाले, चल पए, वधाइयां ने ।
ओहदे भाग, जग पए ने, जिस्ने वी, लाइयां ने ॥
अनिल, अंश ने अज्ज ॥ओहदा दर्शन, पाउणा ए ।
मेरे, जोगी तों सोहणा, कोई होर ना होणा ए ।
मेला शाह, तलाइयां दा, जोगी दा...

जय बाबे दी

अपलोडर - अनिलरामूर्तिभोपाल