हुन तारण दा वेला जोगिया / ਹੁਣ ਤਾਰਣ ਦਾ ਵੇਲਾ ਜੋਗੀਆ

ਹੁਣ ਤਾਰਣ ਦਾ ਵੇਲਾ ਜੋਗੀਆ

ਹੁਣ, ਤਾਰਣ ਦਾ, ਵੇਲਾ ਜੋਗੀਆ,
ਹੁਣ, ਤਾਰਣ ਦਾ ਵੇਲਾ ॥

ਦਰ, ਤੇਰੇ ਤੇ, ਸੰਗਤਾਂ ਖੜ੍ਹੀਆਂ ।
ਦਿਲ ਵਿੱਚ, ਲੈ ਕੇ ਆਸਾਂ ਬੜੀਆਂ ॥
ਕਰ ਦਿਓ, ਜਨਮ, ਸੁਹੇਲਾ ਜੋਗੀਆ,
ਕਰ ਦਿਓ, ਜਨਮ ਸੁਹੇਲਾ ।
ਹੁਣ, ਤਾਰਣ ਦਾ, ਵੇਲਾ...

ਦਰ, ਤੇਰੇ ਅਸਾਂ, ਲਾ ਲਿਆ ਡੇਰਾ ।
ਘੁੰਮ, ਫਿਰ ਕੇ, ਦੇਖ ਲਿਆ ਵਥੇਰਾ ॥
ਇਹ ਜੱਗ, ਵਾਲਾ, ਮੇਲਾ ਜੋਗੀਆ,
ਇਹ ਜੱਗ, ਵਾਲਾ ਮੇਲਾ ।
ਹੁਣ, ਤਾਰਣ ਦਾ, ਵੇਲਾ...

ਹਰ, ਵੇਲੇ, ਤੇਰੀ ਮਹਿਮਾ ਗਾਈਏ ।
ਤੇਰੇ, ਸੇਵਾ, ਦਾਰ ਕਹਾਈਏ ॥
ਛੱਡ ਕੇ, ਸਾਰਾ, ਝਮੇਲਾ ਜੋਗੀਆ,
ਛੱਡ ਕੇ, ਸਾਰਾ ਝਮੇਲਾ ।
ਹੁਣ, ਤਾਰਣ ਦਾ, ਵੇਲਾ...

ਬਿਜ਼ੜ, ਵਾਲਾ, ਰਾਣਾ ਏਹ ਕਹਿੰਦਾ ।
ਜੋ ਵੀ, ਤੇਰੀ, ਰਜ਼ਾ ਚ ਰਹਿੰਦਾ ॥
ਓਹ, ਬਣ ਜਾਏ, ਅਲਬੇਲਾ ਜੋਗੀਆ,
ਓਹ ਬਣ ਜਾਏ, ਅਲਬੇਲਾ ।
ਹੁਣ, ਤਾਰਣ ਦਾ, ਵੇਲਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

हुण तारण दा वेला जोगिया

हुण, तारण दा, वेला जोगिया,
हुण, तारण दा वेला ॥

दर, तेरे ते, संगतां खड़ियां ।
दिल विच, लै के आसां बड़ियां ॥
कर दियो, जनम, सुहेला जोगिया,
कर दियो, जनम सुहेला ।
हुण, तारण दा, वेला...

दर, तेरे असां, ला लिया डेरा ।
घुम्म, फिर के, देख लिया वथेरा ॥
इह जग्ग, वाला, मेला जोगिया,
इह जग्ग, वाला मेला ।
हुण, तारण दा, वेला...

हर, वेले, तेरी महिमा गाईए ।
तेरे, सेवा, दार कहाईए ॥
छड्ड के, सारा, झमेला जोगिया,
छड्ड के, सारा झमेला ।
हुण, तारण दा, वेला...

बिजड़, वाला, राणा एह कहिंदा ।
जो वी, तेरी, रज़ा च रहिंदा ॥
ओह, बन जाए, अलबेला जोगिया,
ओह बन जाए, अलबेला ।
हुण, तारण दा, वेला...

अपलोडर - अनिलरामूर्तिभोपाल