आई ना वारी मेरी जोगिया / ਆਈ ਨਾ ਵਾਰੀ ਮੇਰੀ ਜੋਗੀਆ

ਸੰਗਤਾਂ ਬੜੀਆਂ ਦਰ ਤੇ ਖੜ੍ਹੀਆਂ-ਬਾਬਾ

ਸੰਗਤਾਂ, ਬੜੀਆਂ, ਦਰ ਤੇ ਖੜ੍ਹੀਆਂ ॥
ਆਈ ਨਾ, ਵਾਰੀ ਮੇਰੀ, ਜੋਗੀਆ x॥
ਖੁਸ਼ੀਆਂ, ਦੇ ਨਾਲ, ਆਈਆਂ ਘੜ੍ਹੀਆਂ ॥
ਆਈ ਨਾ, ਵਾਰੀ ਮੇਰੀ, ਜੋਗੀਆ x॥

ਗੁਫ਼ਾ ਤੇਰੀ ਤੇ, ਆ ਕੇ ਬੱਚੜੇ, ਤੈਨੂੰ ਵਾਜ਼ਾਂ, ਮਾਰਦੇ... ।
ਮੇਹਰਾਂ ਵਾਲਿਆਂ, ਮੇਹਰਾਂ ਕਰਦੇ, ਆ ਗਏ, ਦਰਬਾਰ ਤੇ ॥
ਦਰਸ਼, ਤੇਰੇ ਨੂੰ, ਨੈਣ ਤਰਸਦੇ ।
ਆਈ ਨਾ, ਵਾਰੀ ਮੇਰੀ, ਜੋਗੀਆ x॥
ਸੰਗਤਾਂ, ਬੜੀਆਂ, ਦਰ ਤੇ ਖੜ੍ਹੀਆਂ...

ਛੱਡ ਦੇ ਰੋਸਾ, ਜੋਗੀ ਮੇਰੇ, ਮੈਂ ਖੜ੍ਹਾ ਹੱਥ, ਜੋੜ ਕੇ ।
ਕੀ ਮਿਲੇਗਾ, ਤੈਨੂੰ ਬਾਬਾ, ਲਾਲ ਦਾ ਦਿਲ, ਤੋੜ ਕੇ ॥
ਦੇ ਦੇ, ਦਰਸ਼ਨ, ਨਾ ਕਰ ਅੜੀਆਂ ।
ਆਈ ਨਾ, ਵਾਰੀ ਮੇਰੀ, ਜੋਗੀਆ x॥
ਸੰਗਤਾਂ, ਬੜੀਆਂ, ਦਰ ਤੇ ਖੜ੍ਹੀਆਂ...

ਦੇਖ ਮੇਰਾ, ਹਾਲ ਜੋਗੀ, ਪੱਥਰ ਵੀ ਹੁਣ, ਰੋ ਪਏ ।
ਜਾਂ ਤੇਰੀ, ਮਮਤਾ ਹੈ ਸੋਈ, ਜਾਂ ਮੇਰੇ ਮੁਕੱਦਰ, ਸੋ ਗਏ ॥
ਯਾਦ, ਤੇਰੀ ਵਿੱਚ, ਜਾਗ ਜਾਗ ਕੇ ।
ਆਈ ਨਾ, ਵਾਰੀ ਮੇਰੀ, ਜੋਗੀਆ x॥
ਸੰਗਤਾਂ, ਬੜੀਆਂ, ਦਰ ਤੇ ਖੜ੍ਹੀਆਂ...
ਜੈ ਬਾਬੇ ਦੀ

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

संगतां बड़ियां दर ते खड़ियां - बाबा

संगतां, बड़ियां, दर ते खड़ियां ॥
आई ना, वारी मेरी, जोगिया x॥
खुशियां, दे नाल, आईयां घड़ियां ॥
आई ना, वारी मेरी, जोगिया x॥

गुफ़ा तेरी ते, आ के बच्चड़े, तैनूं वाज़ां, मारदे... ।
मेहरां वालिया, मेहरां करदे, आ गए, दरबार ते ॥
दरश, तेरे नूं, नैण तरसदे ।
आई ना, वारी मेरी, जोगिया x॥
संगतां, बड़ियां, दर ते खड़ियां...

छड्ड दे रोसा, जोगी मेरे, मैं खड़ा हथ, जोड़ के ।
की मिलेगा, तैनूं बाबा, लाल दा दिल, तोड़ के ॥
दे दे, दरशन, ना कर अड़ियां ।
आई ना, वारी मेरी, जोगिया x॥
संगतां, बड़ियां, दर ते खड़ियां...

देख मेरा, हाल जोगी, पत्थर वी हुण, रो पए ।
जां तेरी, ममता है सोई, जां मेरे मुकद्दर, सो गए ॥
याद, तेरी विच, जाग जाग के ।
आई ना, वारी मेरी, जोगिया x॥
संगतां, बड़ियां, दर ते खड़ियां...

जय बाबे दी