आजा आजा गुफ़ा दे विचों बाहर मालका / ਆਜਾ ਆਜਾ ਗੁਫ਼ਾ ਦੇ ਵਿੱਚੋਂ ਬਾਹਰ ਮਾਲਕਾ

ਆਜਾ ਆਜਾ ਗੁਫ਼ਾ ਦੇ ਵਿੱਚੋਂ ਬਾਹਰ ਮਾਲਕਾ

ਓ ਆਜਾ, ਆਜਾ, ਗੁਫ਼ਾ ਦੇ ਵਿੱਚੋਂ, ਬਾਹਰ ਮਾਲਕਾ ॥
ਓ ਆਜਾ, ਆਜਾ, ਗੁਫ਼ਾ ਦੇ ਵਿੱਚੋਂ, ਬਾਹਰ ਜੋਗੀਆ ॥
ਓ ਦੇ ਜਾ, ਸੰਗਤਾਂ ਨੂੰ, ਆਣ ਕੇ, ਦੀਦਾਰ ਜੋਗੀਆ ॥
ਓ ਆਜਾ, ਆਜਾ, ਗੁਫ਼ਾ ਦੇ ਵਿੱਚੋਂ, ਬਾਹਰ...

ਭਗਤਾਂ, ਨਾਲ, ਸਰਾਂਵਾਂ ਭਰੀਆਂ,
ਦਰ, ਤੇਰੇ ਆ, ਸੰਗਤਾਂ ਖੜ੍ਹੀਆਂ,
ਦੇ, ਦਰਸ਼ਨ ਕਿਓਂ, ਕਰਦਾ ਅੜੀਆਂ,
ਓ ਆਜਾ, ਗੁਫ਼ਾ ਦੇ ਵਿੱਚੋਂ... ਜੈ ਹੋ ॥
ਓ ਆਜਾ, ਆਜਾ, ਗੁਫ਼ਾ ਦੇ ਵਿੱਚੋਂ, ਬਾਹਰ...

ਸੱਚਾ, ਬਾਲਕ, ਤੂੰ ਬ੍ਰਹਮਚਾਰੀ,
ਤੇਰੀ, ਮੂਰਤੀ, ਲੱਗਦੀ ਪਿਆਰੀ,
ਦੇਖਣੀ, ਅਸਾਂ ਨੇ, ਮੋਰ ਸਵਾਰੀ,
ਓ ਆਜਾ, ਗੁਫ਼ਾ ਦੇ ਵਿੱਚੋਂ... ਜੈ ਹੋ ॥
ਓ ਆਜਾ, ਆਜਾ, ਗੁਫ਼ਾ ਦੇ ਵਿੱਚੋਂ, ਬਾਹਰ...

ਸ਼ਰਧਾ, ਦੇ ਨਾਲ, ਰੋਟ ਬਣਾਇਆ,
ਤੇਰੀ, ਗੁਫ਼ਾ ਤੇ, ਆਣ ਚੜ੍ਹਾਇਆ,
ਸਾਨੂੰ, ਤੂੰ, ਨਜ਼ਰ ਨਾ ਆਇਆ,
ਓ ਆਜਾ, ਗੁਫ਼ਾ ਦੇ ਵਿੱਚੋਂ... ਜੈ ਹੋ ॥
ਓ ਆਜਾ, ਆਜਾ, ਗੁਫ਼ਾ ਦੇ ਵਿੱਚੋਂ, ਬਾਹਰ...

ਪਿੰਡ, ਪੱਟੀ ਦਾ, ਸੋਹਣੀ ਕਹਿੰਦਾ,
ਜੋ, ਬਾਬੇ ਨੂੰ, ਹੈ ਮੰਨ ਲੈਂਦਾ,
ਬਾਬਾ, ਓਹਦੇ, ਅੰਗ ਸੰਗ ਰਹਿੰਦਾ,
ਓ ਆਜਾ, ਗੁਫ਼ਾ ਦੇ ਵਿੱਚੋਂ... ਜੈ ਹੋ ॥
ਓ ਆਜਾ, ਆਜਾ, ਗੁਫ਼ਾ ਦੇ ਵਿੱਚੋਂ, ਬਾਹਰ...
ਜੈ ਬਾਬੇ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ