ਧੂਣੇ ਵਾਲਿਆ ਓ ਬਾਬਾ ਬਾਲਕ ਨਾਥਾ
ਧੂਣੇ, ਵਾਲਿਆ, ਓ ਬਾਬਾ, ਬਾਲਕ ਨਾਥਾ,
ਏਹ, ਅੱਖ ਰਹਿੰਦੀ, ਤੈਨੂੰ ਟੋਹਲਦੀ ॥
ਕਦੋਂ, ਦੇਣੇ ਤੂੰ, ਦੀਦਾਰ ਸਾਨੂੰ ਆਣ ਕੇ,
ਇਕੱਲੀ ਮੇਰੀ, ਰੂਹ ਏਹ ਡੋਲ੍ਹਦੀ ॥
ਧੂਣੇ, ਵਾਲਿਆ, ਓ ਬਾਬਾ, ਬਾਲਕ...
ਨਾਮ ਤੇਰਾ, ਜਪਦਾ ਹਾਂ, ਹਰ ਇੱਕ, ਸਾਹ ਦੇ ਨਾਲ ।
ਆਜਾ ਮੇਰੇ, ਕੋਲ ਬਾਬਾ, ਬਹਿ ਕੇ ਦੱਸਾਂ, ਮੇਰਾ ਹਾਲ ॥
ਬਸ, ਤੇਰੇ ਹੀ ਸਹਾਰੇ, ਉੱਡੇ ਫਿਰਦੇ,
ਏਹ ਦੁਨੀਆਂ ਤਾਂ, ਪੈਰੀਂ ਰੋਲਦੀ...
ਧੂਣੇ, ਵਾਲਿਆ, ਓ ਬਾਬਾ, ਬਾਲਕ ਨਾਥਾ...
ਸੁਣ ਲੈ, ਪੁਕਾਰ ਮੇਰੀ, ਬਾਬਾ ਤੈਨੂੰ, ਕਹਿਣਾ ਮੈਂ ।
ਚਰਨਾਂ ਚ, ਤੇਰੇ ਧੂਣੇ, ਵਾਲਿਆ ਓ ਰਹਿਣਾ ਮੈਂ ॥
ਐਸੀ ਜਾਗ, ਲਗਾਈ, ਮੈਨੂੰ ਤੇਰੀ,
ਕੋਈ ਛੈਅ ਨਾ, ਏਹਦੇ ਮੋਲ ਦੀ...
ਧੂਣੇ, ਵਾਲਿਆ, ਓ ਬਾਬਾ, ਬਾਲਕ ਨਾਥਾ...
ਕਿਸਮਤ, ਵਾਲੇ ਜੇਹੜੇ, ਰਹਿੰਦੇ ਸ਼ਾਹ, ਤਲਾਈਆਂ ਨੇ ।
ਕਸ਼ਮੀਰ, ਪੁਰ ਦੇ ਚਮਨ ਨੇ, ਗੱਲਾਂ ਏਹ ਸੁਣਾਈਆਂ ਨੇ ॥
ਹਰ, ਸਾਲ ਨਵਾਂ, ਤੇਰੇ ਦਰ ਤੇ ਮਨਾਉਣਾ,
ਮੈਂ ਵੀ ਆਵਾਂ, ਜੈ ਜੈ ਬੋਲਦੀ...
ਧੂਣੇ, ਵਾਲਿਆ, ਓ ਬਾਬਾ, ਬਾਲਕ ਨਾਥਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
धूणे वालिया ओ बाबा बालक नाथा
धूणे, वालिया, ओ बाबा, बालक नाथा,
एह, अख्ख रहिंदी, तैनूं तोहलदी ॥
कदों, देने तूं, दीदार सानूं आण के,
इकल्ली मेरी, रूह एह डोलदी ॥
धूणे, वालिया, ओ बाबा, बालक...
नाम तेरा, जपदा हां, हर इक, साह दे नाल ।
आजा मेरे, कोल बाबा, बहि के दस्सां, मेरा हाल ॥
बस, तेरे ही सहारे, उड्डे फिरदे,
एह दुनिया तां, पैरीं रोलदी...
धूणे, वालिया, ओ बाबा, बालक नाथा...
सुण लै, पुकार मेरी, बाबा तैनूं, कहिणा मैं ।
चरणां च, तेरे धूणे, वालिया ओ रहिणा मैं ॥
ऐसी जाग, लगाई, मैनूं तेरी,
कोई छैअ ना, एहदे मोल दी...
धूणे, वालिया, ओ बाबा, बालक नाथा...
किस्मत, वाले जेहड़े, रहिंदे शाह, तलाईयां ने ।
कश्मीर, पुर दे चमन ने, गल्लां एह सुणाईयां ने ॥
हर, साल नवां, तेरे दर ते मनाउणा,
मैं वी आवां, जय जय बोलदी...
धूणे, वालिया, ओ बाबा, बालक नाथा...
अपलोडर – अनिल राममूर्ति भोपाल