धूने वाले जोगी नू धिया के देख लै / ਧੂਣੇ ਵਾਲੇ ਜੋਗੀ ਨੂੰ ਧਿਆ ਕੇ ਦੇਖ ਲੈ

ਧੂਣੇ ਵਾਲੇ ਜੋਗੀ ਨੂੰ ਧਿਆ ਕੇ ਦੇਖ ਲੈ

ਧੂਣੇ ਵਾਲੇ, ਜੋਗੀ ਨੂੰ, ਧਿਆ ਕੇ ਦੇਖ ਲੈ,
ਦਿਲ ਦੀਆਂ, ਨਾਥ ਨੂੰ, ਸੁਣਾ ਕੇ ਦੇਖ ਲੈ ॥

ਦੁਨੀਆਂ, ਏਹ ਵੇਖਦੀ, ਤਮਾਸ਼ਾ ਜਾਣ ਕੇ,
ਰੋਂਦੇ ਨੂੰ, ਹਸਾਵੇ ਮੇਰਾ, ਨਾਥ ਆਣ ਕੇ ॥
ਓ ਚਿਮਟੇ, ਵਾਲੇ ਨੂੰ ਤੂੰ, ਬੁਲਾ ਕੇ ਦੇਖ ਲੈ... ॥
ਦਿਲ ਦੀਆਂ, ਨਾਥ ਨੂੰ, ਸੁਣਾ ਕੇ ਦੇਖ ਲੈ...
ਧੂਣੇ ਵਾਲੇ, ਜੋਗੀ ਨੂੰ, ਧਿਆ ਕੇ...

ਸੋਹਣਾ ਜੇਹਾ, ਝੰਡਾ ਤੂੰ, ਬਣਾ ਲੈ ਭਗਤਾ,
ਸ਼ਰਧਾ ਦੇ, ਨਾਲ ਗੋਟਾ, ਲਾ ਲੈ ਭਗਤਾ ॥
ਇੱਕ ਵਾਰੀ, ਗੁਫ਼ਾ ਉੱਤੇ, ਜਾ ਕੇ ਦੇਖ ਲੈ... ॥
ਦਿਲ ਦੀਆਂ, ਨਾਥ ਨੂੰ, ਸੁਣਾ ਕੇ ਦੇਖ ਲੈ...
ਧੂਣੇ ਵਾਲੇ, ਜੋਗੀ ਨੂੰ, ਧਿਆ ਕੇ...

ਕੁਮਾਰ, ਅਸ਼ੋਕ ਦੁੱਖ, ਭੁੱਲ੍ਹ ਜਾਣਗੇ,
ਸੁੱਖਾਂ ਦੇ, ਦਵਾਰ ਸਾਰੇ, ਖੁੱਲ੍ਹ ਜਾਣਗੇ ॥
ਓ ਐਤਵਾਰ, ਰੋਟ ਤੂੰ, ਚੜ੍ਹਾ ਕੇ ਦੇਖ ਲੈ... ॥
ਦਿਲ ਦੀਆਂ, ਨਾਥ ਨੂੰ, ਸੁਣਾ ਕੇ ਦੇਖ ਲੈ...
ਧੂਣੇ ਵਾਲੇ, ਜੋਗੀ ਨੂੰ, ਧਿਆ ਕੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

धूणे वाले जोगी नूं धिया के देख लै

धूणे वाले, जोगी नूं, धिया के देख लै,
दिल दियां, नाथ नूं, सुणा के देख लै ॥

दुनिया, एह वेखदी, तमाशा जाण के,
रोंदे नूं, हसावे मेरा, नाथ आण के ॥
ओ चिमटे, वाले नूं तूं, बुला के देख लै... ॥
दिल दियां, नाथ नूं, सुणा के देख लै...
धूणे वाले, जोगी नूं, धिया के...

सोहणा जेहा, झंडा तूं, बना लै भगता,
श्रद्धा दे, नाल गोटा, ला लै भगता ॥
इक वारी, गुफ़ा उत्ते, जा के देख लै... ॥
दिल दियां, नाथ नूं, सुणा के देख लै...
धूणे वाले, जोगी नूं, धिया के...

कुमार, अशोक दुःख, भुल्ल जाणगे,
सुखां दे, द्वार सारे, खुल्ल जाणगे ॥
ओ ऐतवार, रोट तूं, चढ़ा के देख लै... ॥
दिल दियां, नाथ नूं, सुणा के देख लै...
धूणे वाले, जोगी नूं, धिया के...

अपलोडर – अनिल राममूर्ति भोपाल