तैनूं कित्थे मैं बिठावां पौणहारीआ / ਤੈਨੂੰ ਕਿੱਥੇ ਮੈਂ ਬਿਠਾਵਾਂ ਪੌਣਾਹਾਰੀਆ - ਨਵਾਂ ਭਜਨ

ਤੈਨੂੰ ਕਿੱਥੇ ਮੈਂ ਬਿਠਾਵਾਂ ਪੌਣਾਹਾਰੀਆ

ਤੈਨੂੰ, ਕਿੱਥੇ ਮੈਂ, ਬਿਠਾਵਾਂ ਪੌਣਾਹਾਰੀਆ,
ਕਿ ਘਰ ਮੇਰਾ, ਨਿੱਕਾ ਜੇਹਾ ॥
ਘਰ, ਨਿੱਕਾ ਜੇਹਾ, ਘਰ, ਛੋਟਾ ਜੇਹਾ ॥
ਕਿੱਥੇ, ਝੰਡਾ ਮੈਂ, ਝੁਲਾਵਾਂ ਪੌਣਾਹਾਰੀਆ,
ਕਿ ਘਰ ਮੇਰਾ, ਨਿੱਕਾ ਜੇਹਾ ॥
ਤੈਨੂੰ, ਕਿੱਥੇ ਮੈਂ, ਬਿਠਾਵਾਂ...

ਜੀ, ਕਰਦਾ ਏ ਤੇਰਾ, ਮੰਦਿਰ ਬਣਾਵਾਂ ।
ਮੰਦਿਰ ਦੇ, ਵਿੱਚ ਸੋਹਣੀ, ਮੂਰਤੀ ਸਜਾਵਾਂ ॥
ਨਾਲੇ, ਧੂਣਾ ਵੀ, ਧੁਖਾਵਾਂ ਪੌਣਾਹਾਰੀਆ,
ਕਿ ਘਰ ਮੇਰਾ, ਨਿੱਕਾ ਜੇਹਾ ।
ਤੈਨੂੰ, ਕਿੱਥੇ ਮੈਂ, ਬਿਠਾਵਾਂ...

ਜੀ, ਕਰਦਾ ਏ ਤੇਰੀ, ਚੌਂਕੀ ਕਰਾਵਾਂ ।
ਸੱਦਾ ਦੇ ਕੇ, ਘਰ ਘਰ, ਭਗਤ ਬੁਲਾਵਾਂ ॥
ਨਾਲੇ, ਜੋਤ ਵੀ, ਜਗਾਵਾਂ ਪੌਣਾਹਾਰੀਆ,
ਕਿ ਘਰ ਮੇਰਾ, ਨਿੱਕਾ ਜੇਹਾ ।
ਤੈਨੂੰ, ਕਿੱਥੇ ਮੈਂ, ਬਿਠਾਵਾਂ...

ਅੱਜ, ਸਾਡੇ ਘਰ, ਪੌਣਾਹਾਰੀ ਜੀ ਨੇ ਆਣਾ ਏਂ ।
ਰੱਜ ਰੱਜ, ਜੋਗੀ ਦਾ ਮੈਂ, ਦਰਸ਼ਨ ਪਾਣਾ ਏਂ ॥
ਮੈਂ ਤੇ, ਵਾਰੇ ਵਾਰੇ, ਜਾਵਾਂ ਪੌਣਾਹਾਰੀਆ,
ਕਿ ਘਰ ਮੇਰਾ, ਨਿੱਕਾ ਜੇਹਾ ।
ਤੈਨੂੰ, ਕਿੱਥੇ ਮੈਂ, ਬਿਠਾਵਾਂ ਪੌਣਾਹਾਰੀਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तैनूं कित्थे मैं बिठावां पौनाहारिया

तैनूं, कित्थे मैं, बिठावां पौनाहारिया,
कि घर मेरा, निक्का जेहा ॥
घर, निक्का जेहा, घर, छोटा जेहा ॥
कित्थे, झंडा मैं, झुलावां पौनाहारिया,
कि घर मेरा, निक्का जेहा ॥
तैनूं, कित्थे मैं, बिठावां...

जी, करदा ए तेरा, मंदिर बनावां ।
मंदिर दे, विच सोहणी, मूरत सजावां ॥
नाले, धूणा वी, धुखावां पौनाहारिया,
कि घर मेरा, निक्का जेहा ।
तैनूं, कित्थे मैं, बिठावां...

जी, करदा ए तेरी, चौकी करावां ।
सद्दा दे के, घर घर, भगत बुलावां ॥
नाले, जोत वी, जगावां पौनाहारिया,
कि घर मेरा, निक्का जेहा ।
तैनूं, कित्थे मैं, बिठावां...

अज्ज, साडे घर, पौनाहारी जी ने आणा ऐं ।
रज्ज रज्ज, जोगी दा मैं, दरशन पाणा ऐं ॥
मैं ते, वारे वारे, जावां पौनाहारिया,
कि घर मेरा, निक्का जेहा ।
तैनूं, कित्थे मैं, बिठावां पौनाहारिया...

अपलोडर – अनिल राममूर्ति भोपाल