ਪੌਣਾਹਾਰੀ ਦੇ ਦਵਾਰੇ
ਪੌਣਾ,ਹਾਰੀ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ।
ਦੁੱਧਾ,ਧਾਰੀ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ॥
ਓ ਸੰਗਤ, ਆਉਂਦੀ... ਜੈ ਹੋ, ਓ ਰੋਟ, ਚੜ੍ਹਾਉਂਦੀ... ਜੈ ਹੋ,
ਓ ਸੰਗਤ, ਸ਼ਰਧਾ, ਦੇ ਨਾਲ ਆਉਂਦੀ,
ਆ ਕੇ, ਭਜਨ, ਜੋਗੀ ਦੇ ਗਾਉਂਦੀ,
ਮੰਨਤਾਂ, ਪੂਰੀਆਂ ਪੈਂਦੀਆਂ ਨੇ ।
ਓ ਮੇਰੇ, ਸਿੱਧ ਜੋਗੀ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ।
ਓ ਮੇਰੇ, ਬਾਬੇ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ...
ਓ ਧੂਣੇ, ਵਾਲੇ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ।
ਓ ਚਿਮਟੇ, ਵਾਲੇ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ॥
ਓ ਗਊਆਂ ਦਾ, ਪਾਲੀ... ਜੈ ਹੋ, ਜੱਗ ਦਾ, ਬਾਲੀ... ਜੈ ਹੋ,
ਓ ਗਊਆਂ ਦਾ, ਪਾਲੀ, ਜੱਗ ਦਾ, ਬਾਲੀ,
ਸਭ ਦੀ, ਕਰਦਾ ਹੈ ਰੱਖਵਾਲੀ,
ਸਾਰੀਆਂ, ਸੰਗਤਾਂ ਕਹਿੰਦਿਆਂ ਨੇ ।
ਓ ਪੌਣਾ,ਹਾਰੀ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ...
ਓ ਪਊਆਂ, ਵਾਲੇ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ।
ਓ ਗਊਆਂ, ਵਾਲੇ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ॥
ਓ ਸੋਹਣਾ, ਚੇਹਰਾ... ਜੈ ਹੋ, ਗੁਫ਼ਾ ਵਿੱਚ, ਡੇਰਾ... ਜੈ ਹੋ,
ਓ ਸੋਹਣਾ ਚੇਹਰਾ, ਗੁਫ਼ਾ ਵਿੱਚ ਡੇਰਾ,
ਜਿਸ ਵਿੱਚ, ਵੱਸਦਾ ਜੋਗੀ ਮੇਰਾ,
ਸੰਗਤਾਂ, ਲੱਭ ਹੀ, ਲੈਂਦੀਆਂ ਨੇ ।
ਦੁੱਧਾ,ਧਾਰੀ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ...
ਓ ਸਿੰਗੀਆਂ, ਵਾਲੇ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ।
ਜਟਾਵਾਂ, ਵਾਲੇ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ॥
ਓ ਚੜ੍ਹ, ਚੜ੍ਹਾਈਆਂ... ਜੈ ਹੋ, ਜੀ ਸੰਗਤਾਂ, ਆਈਆਂ... ਜੈ ਹੋ,
ਸੰਗਤਾਂ, ਦੂਰ ਦੂਰ ਤੋਂ ਆਈਆਂ, ਮੱਥਾ, ਟੇਕਣ ਸ਼ਾਹ ਤਲਾਈਆਂ,
ਆ, ਚਰਣਾਂ ਵਿੱਚ, ਬਹਿੰਦੀਆਂ ਨੇ ।
ਪੌਣਾ,ਹਾਰੀ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ...
ਓ ਮੋਰਾਂ, ਵਾਲੇ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ।
ਓ ਬੋਹੜਾਂ, ਵਾਲੇ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ॥
ਓ ਸ਼ਰਧਾ ਸੱਚੀ... ਜੈ ਹੋ, ਆਸ ਹੈ ਰੱਖੀ... ਜੈ ਹੋ,
ਓ ਸ਼ਰਧਾ ਸੱਚੀ, ਆਸ ਹੈ ਰੱਖੀ,
ਕਹਿੰਦਾ, ਪਿੰਡ ਧੁਦਿਆਲ ਦਾ ਪੱਪੀ,
ਸਭ ਦੀਆਂ, ਪੂਰੀਆਂ ਪੈਂਦੀਆਂ ਨੇ ।
ਓ ਮੇਰੇ, ਸਿੱਧ ਜੋਗੀ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ।
ਓ ਮੇਰੇ, ਬਾਬੇ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ।
ਪੌਣਾ,ਹਾਰੀ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ ।
ਦੁੱਧਾ,ਧਾਰੀ ਦੇ ਦਵਾਰੇ, ਰੌਣਕਾਂ ਲੱਗੀਆਂ ਰਹਿੰਦੀਆਂ ਨੇ...
ਓਮ ਸਿਧਾਏ ਨਮਹ:
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
पौणाहारी दे दवारे
पौणा,हारी दे दवारे, रौनकां लग्गियां रहिंदियां ने ।
दुधा,धारी दे दवारे, रौनकां लग्गियां रहिंदियां ने ॥
ओ संगत, आउंदी... जै हो, ओ रोट, चढ़ाउंदी... जै हो,
ओ संगत, श्रद्धा, दे नाल आउंदी,
आ के, भजन, जोगी दे गाउंदी,
मन्नतां, पूरियां पैंदियां ने ।
ओ मेरे, सिद्ध जोगी दे दवारे, रौनकां लग्गियां रहिंदियां ने ।
ओ मेरे, बाबे दे दवारे, रौनकां लग्गियां रहिंदियां ने...
ओ धूणे, वाले दे दवारे, रौनकां लग्गियां रहिंदियां ने ।
ओ चिमटे, वाले दे दवारे, रौनकां लग्गियां रहिंदियां ने ॥
ओ गऊआं दा, पाली... जै हो, जग्ग दा, बाली... जै हो,
ओ गऊआं दा, पाली, जग्ग दा, बाली,
सभ दी, करदा है रखवाली,
सारियां, संगतां कहिंदियां ने ।
ओ पौणा,हारी दे दवारे, रौनकां लग्गियां रहिंदियां ने...
ओ पऊआं, वाले दे दवारे, रौनकां लग्गियां रहिंदियां ने ।
ओ गऊआं, वाले दे दवारे, रौनकां लग्गियां रहिंदियां ने ॥
ओ सोहणा, चेहरा... जै हो, गुफा विच, डेरा... जै हो,
ओ सोहणा चेहरा, गुफा विच डेरा,
जिस विच, वस्सदा जोगी मेरा,
संगतां, लब्भ ही, लैंदियां ने ।
दुधा,धारी दे दवारे, रौनकां लग्गियां रहिंदियां ने...
ओ सिंगियां, वाले दे दवारे, रौनकां लग्गियां रहिंदियां ने ।
जटावां, वाले दे दवारे, रौनकां लग्गियां रहिंदियां ने ॥
ओ चढ़, चढ़ाइयां... जै हो, जी संगतां, आइयां... जै हो,
संगतां, दूर दूर तों आइयां, मੱਥा, टेकण शाह तलाइयां,
आ, चरणां विच, बहिंदियां ने ।
पौणा,हारी दे दवारे, रौनकां लग्गियां रहिंदियां ने...
ओ मोरां, वाले दे दवारे, रौनकां लग्गियां रहिंदियां ने ।
ओ बोहड़ां, वाले दे दवारे, रौनकां लग्गियां रहिंदियां ने ॥
ओ श्रद्धा सच्ची... जै हो, आस है रखी... जै हो,
ओ श्रद्धा सच्ची, आस है रखी,
कहिंदा, पिंड धुदियाल दा पप्पी,
सभ दियां, पूरियां पैंदियां ने ।
ओ मेरे, सिद्ध जोगी दे दवारे, रौनकां लग्गियां रहिंदियां ने ।
ओ मेरे, बाबे दे दवारे, रौनकां लग्गियां रहिंदियां ने ।
पौणा,हारी दे दवारे, रौनकां लग्गियां रहिंदियां ने ।
दुधा,धारी दे दवारे, रौनकां लग्गियां रहिंदियां ने...
ओम सिद्धाए नमः ॥