ਨੀ ਏਹ ਜੋਗੀ ਦਿਲ ਵਿੱਚ ਜਾਵੇ ਵੱਸਦਾ
ਨੀ ਏਹ ਜੋਗੀ... ਜੈ ਹੋ ॥।ਦਿਲ ਵਿੱਚ, ਜਾਵੇ ਵੱਸਦਾ ।
ਨੀ ਏਹ ਜੋਗੀ, ਦਿਲ ਵਿੱਚ, ਜਾਵੇ ਵੱਸਦਾ ।
ਨੀ ਏਹ ਬਾਲਕਾ... ਜੈ ਹੋ ॥।ਦਿਲ ਵਿੱਚ, ਜਾਵੇ ਵੱਸਦਾ ।
ਨੀ ਏਹ ਬਾਲਕਾ, ਦਿਲ ਵਿੱਚ, ਜਾਵੇ ਵੱਸਦਾ ।
ਇੱਕ ਝੋਲੀ... ਜੈ ਹੋ ॥।ਮੌਂਢਿਆਂ ਤੇ, ਪਾਈ ਰੱਖਦਾ ।
ਇੱਕ ਝੋਲੀ, ਮੌਂਢਿਆਂ ਤੇ, ਪਾਈ ਰੱਖਦਾ ॥
ਨੀ ਏਹ ਜੋਗੀ... ਜੈ ਹੋ ॥।ਦਿਲ ਵਿੱਚ...
ਇੱਕ ਚਿਮਟਾ... ਜੈ ਹੋ ॥।ਹੱਥ ਵਿੱਚ, ਫੜ੍ਹੀ ਰੱਖਦਾ ।
ਇੱਕ ਚਿਮਟਾ, ਹੱਥ ਵਿੱਚ, ਫੜ੍ਹੀ ਰੱਖਦਾ ॥
ਨੀ ਏਹ ਜੋਗੀ... ਜੈ ਹੋ ॥।ਦਿਲ ਵਿੱਚ...
ਇੱਕ ਕੰਗਣ... ਜੈ ਹੋ ॥।ਹੱਥਾਂ ਉੱਤੇ, ਪਾਈ ਰੱਖਦਾ ।
ਇੱਕ ਕੰਗਣ, ਹੱਥਾਂ ਉੱਤੇ, ਪਾਈ ਰੱਖਦਾ ॥
ਨੀ ਏਹ ਜੋਗੀ... ਜੈ ਹੋ ॥।ਦਿਲ ਵਿੱਚ...
ਇੱਕ ਸਿੰਗੀ... ਜੈ ਹੋ ॥।ਗਲ਼ ਵਿੱਚ, ਪਾਈ ਰੱਖਦਾ ।
ਇੱਕ ਸਿੰਗੀ, ਗੱਲ ਵਿੱਚ ਪਾਈ ਰੱਖਦਾ ॥
ਨੀ ਏਹ ਜੋਗੀ... ਜੈ ਹੋ ॥।ਦਿਲ ਵਿੱਚ...
ਦੋ ਪਊਏ... ਜੈ ਹੋ ॥।ਪੈਰਾਂ ਵਿੱਚ, ਪਾਈ ਰੱਖਦਾ ।
ਦੋ ਪਊਏ, ਪੈਰਾਂ ਵਿੱਚ, ਪਾਈ ਰੱਖਦਾ ॥
ਨੀ ਏਹ ਜੋਗੀ... ਜੈ ਹੋ ॥।ਦਿਲ ਵਿੱਚ...
ਇੱਕ ਧੂਣਾ... ਜੈ ਹੋ ॥।ਬੋਹੜਾਂ ਥੱਲੇ, ਲਾਈ ਰੱਖਦਾ ॥
ਇੱਕ ਧੂਣਾ, ਬੋਹੜਾਂ ਥੱਲੇ, ਲਾਈ ਰੱਖਦਾ ॥
ਨੀ ਏਹ ਜੋਗੀ... ਜੈ ਹੋ ॥।ਦਿਲ ਵਿੱਚ...
ਜਟਾਵਾਂ ਕੱਕੀਆਂ... ਜੈ ਹੋ ॥।ਸਿਰ ਤੇ, ਸਜਾਈ ਰੱਖਦਾ ।
ਜਟਾਵਾਂ ਕੱਕੀਆਂ, ਸਿਰ ਤੇ, ਸਜਾਈ ਰੱਖਦਾ ॥
ਨੀ ਏਹ ਜੋਗੀ... ਜੈ ਹੋ ॥।ਦਿਲ ਵਿੱਚ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
नी एह जोगी... जै हो ॥।दिल विच, जावे वस्सदा ।
नी एह जोगी, दिल विच, जावे वस्सदा ।
नी एह बालका... जै हो ॥।दिल विच, जावे वस्सदा ।
नी एह बालका, दिल विच, जावे वस्सदा ।
इक्क झोली... जै हो ॥।मौंढ्यां ते, पाई रखदा ।
इक्क झोली, मौंढ्यां ते, पाई रखदा ॥
नी एह जोगी... जै हो ॥।दिल विच...
इक्क चिमटा... जै हो ॥।हथ विच, फड़ी रखदा ।
इक्क चिमटा, हथ विच, फड़ी रखदा ॥
नी एह जोगी... जै हो ॥।दिल विच...
इक्क कंगण... जै हो ॥।हथां उत्ते, पाई रखदा ।
इक्क कंगण, हथां उत्ते, पाई रखदा ॥
नी एह जोगी... जै हो ॥।दिल विच...
इक्क सिंग्गी... जै हो ॥।गल विच, पाई रखदा ।
इक्क सिंग्गी, गल विच पाई रखदा ॥
नी एह जोगी... जै हो ॥।दिल विच...
दो पऊए... जै हो ॥।पैरां विच, पाई रखदा ।
दो पऊए, पैरां विच, पाई रखदा ॥
नी एह जोगी... जै हो ॥।दिल विच...
इक्क धूणा... जै हो ॥।बोहड़ां थल्ले, लाई रखदा ॥
इक्क धूणा, बोहड़ां थल्ले, लाई रखदा ॥
नी एह जोगी... जै हो ॥।दिल विच...
जटावां कक्कियां... जै हो ॥।सिर ते, सजाई रखदा ।
जटावां कक्कियां, सिर ते, सजाई रखदा ॥
नी एह जोगी... जै हो ॥।दिल विच...