मोर सवारी आईं वे / ਮੋਰ ਸਵਾਰੀ ਆਈਂ ਵੇ

ਮੋਰ ਸਵਾਰੀ ਆਈਂ ਵੇ

ਮੋਰ, ਸਵਾਰੀ ਆਈਂ ਵੇ, ਤੈਨੂੰ ਉੱਡਦਾ ਵੇਖਣਾ ॥
ਭਗਤਾਂ ਨੂੰ ਦਰਸ਼, ਬੱਚਿਆਂ ਨੂੰ ਦਰਸ਼,
ਭਗਤਾਂ ਨੂੰ ਦਰਸ਼, ਦਿਖਾਈਂ ਵੇ, ਤੈਨੂੰ ਉੱਡਦਾ ਵੇਖਣਾ ।
ਮੋਰ, ਸਵਾਰੀ ਆਈਂ ਵੇ, ਤੈਨੂੰ ਉੱਡਦਾ ਵੇਖਣਾ...

ਮੈਂ ਸੁਣਿਆਂ, ਤੂੰ ਸ਼ਾਹ ਤਲਾਈਆਂ,
ਮਾਂ ਰਤਨੋ ਦੀਆਂ, ਗਊਆਂ ਚਰਾਈਆਂ ॥
ਕੌਤਕ, ਨਵੇਂ, ਦਿਖਾਈਂ ਵੇ, ਤੈਨੂੰ ਉੱਡਦਾ ਵੇਖਣਾ ।
ਮੋਰ, ਸਵਾਰੀ ਆਈਂ ਵੇ, ਤੈਨੂੰ ਉੱਡਦਾ ਵੇਖਣਾ...

ਬਾਰਾਂ ਸਾਲ ਦੀਆਂ, ਰੋਟੀਆਂ ਲੱਸੀ,
ਕੱਢ ਕੇ ਮਾਂ, ਰਤਨੋ ਨੂੰ ਦੱਸੀ ॥
ਕਰਤੀ, ਦੂਣ, ਸਵਾਈ ਵੇ, ਤੈਨੂੰ ਉੱਡਦਾ ਵੇਖਣਾ ।
ਮੋਰ, ਸਵਾਰੀ ਆਈਂ ਵੇ, ਤੈਨੂੰ ਉੱਡਦਾ ਵੇਖਣਾ...

ਗੋਰਖ ਟਿੱਲਿਓਂ, ਚੱਲ ਕੇ ਆਇਆ,
ਚੇਲਾ ਬਣ ਜਾ, ਏਹ ਫਰਮਾਇਆ ॥
ਤੁਸਾਂ, ਮੋਰ ਸਵਾਰੀ, ਲਾਈ ਵੇ, ਤੈਨੂੰ ਉੱਡਦਾ ਵੇਖਣਾ ।
ਮੋਰ, ਸਵਾਰੀ ਆਈਂ ਵੇ, ਤੈਨੂੰ ਉੱਡਦਾ ਵੇਖਣਾ...

ਬੱਚੜੇ ਬਾਬਾ, ਤੇਰੇ ਦਰ ਦੇ,
ਤੈਨੂੰ ਹੈ, ਫ਼ਰਿਆਦਾਂ ਕਰਦੇ ॥
ਪੋਜੇ ਵਾਲੀਏ ਤੇ, ਸੁੱਖ ਵਰਤਾਈਂ ਵੇ, ਤੈਨੂੰ ਉੱਡਦਾ ਵੇਖਣਾ ।
ਮੋਰ, ਸਵਾਰੀ ਆਈਂ ਵੇ, ਤੈਨੂੰ ਉੱਡਦਾ ਵੇਖਣਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मोर, सवारी आईं वे, तैनूं उड़दा वेखणा ॥
भगतां नूं दरश, बच्चियां नूं दरश,
भगतां नूं दरश, दिखाई वे, तैनूं उड़दा वेखणा ।
मोर, सवारी आईं वे, तैनूं उड़दा वेखणा...

मैं सुनिआं, तूं शाह तलाइयां,
मां रतनो दियां, गऊआं चराइयां ॥
कौतुक, नवे, दिखाई वे, तैनूं उड़दा वेखणा ।
मोर, सवारी आईं वे, तैनूं उड़दा वेखणा...

बारां साल दियां, रोटियां लस्सी,
कड्ढ के मां, रतनो नूं दस्सी ॥
करती, दूण, सवाई वे, तैनूं उड़दा वेखणा ।
मोर, सवारी आईं वे, तैनूं उड़दा वेखणा...

गोरख टिल्लियों, चल के आया,
चेला बन जा, एह फरमाया ॥
तुसां, मोर सवारी, लाई वे, तैनूं उड़दा वेखणा ।
मोर, सवारी आईं वे, तैनूं उड़दा वेखणा...

बच्चड़े बाबा, तेरे दर दे,
तैनूं है, फरियादां करदे ॥
पोजे वालिए ते, सुख वरताईं वे, तैनूं उड़दा वेखणा ।
मोर, सवारी आईं वे, तैनूं उड़दा वेखणा...