ਰੁੱਸੇ ਜੋਗੀ ਨੂੰ ਮਨਾਵਾਂ ਹੱਥ ਜੋੜ ਜੋੜ ਕੇ
ਰੁੱਸੇ, ਜੋਗੀ ਨੂੰ, ਮਨਾਵਾਂ ਹੱਥ, ਜੋੜ ਜੋੜ ਕੇ ॥
ਆਪਣੇ, ਪਾਲੀ ਨੂੰ, ਮਨਾਵਾਂ ਹੱਥ, ਜੋੜ ਜੋੜ ਕੇ ॥
ਹੱਥ, ਜੋੜ ਜੋੜ ਕੇ, ਹੱਥ, ਜੋੜ ਜੋੜ ਕੇ ॥
ਰੁੱਸੇ, ਜੋਗੀ ਨੂੰ, ਮਨਾਵਾਂ ਹੱਥ, ਜੋੜ...
ਜੋਗੀ, ਤਾਂ ਮੇਰਾ, ਸਿੰਗੀਆਂ ਵਾਲਾ ॥
ਸਿੰਗੀਆਂ, ਵਾਲਾ ਜੀ, ਸਿੰਗੀਆਂ ਵਾਲਾ ।
ਏਹਨੂੰ, ਸਿੰਗੀਆਂ ਪੁਆਵਾਂ, ਹੱਥ ਜੋੜ ਜੋੜ ਕੇ ।
ਹੱਥ, ਜੋੜ ਜੋੜ ਕੇ, ਹੱਥ, ਜੋੜ ਜੋੜ ਕੇ ।
ਰੁੱਸੇ, ਜੋਗੀ ਨੂੰ, ਮਨਾਵਾਂ ਹੱਥ, ਜੋੜ...
ਜੋਗੀ, ਤਾਂ ਮੇਰਾ, ਝੋਲੀਆਂ ਵਾਲਾ ॥
ਝੋਲੀਆਂ, ਵਾਲਾ ਜੀ, ਝੋਲੀਆਂ ਵਾਲਾ ।
ਏਹਨੂੰ, ਝੋਲੀਆਂ ਪੁਆਵਾਂ, ਹੱਥ ਜੋੜ ਜੋੜ ਕੇ ।
ਹੱਥ, ਜੋੜ ਜੋੜ ਕੇ, ਹੱਥ, ਜੋੜ ਜੋੜ ਕੇ ।
ਰੁੱਸੇ, ਜੋਗੀ ਨੂੰ, ਮਨਾਵਾਂ ਹੱਥ, ਜੋੜ...
ਜੋਗੀ, ਤਾਂ ਮੇਰਾ, ਚਿਮਟਿਆਂ ਵਾਲਾ ॥
ਚਿਮਟਿਆਂ, ਵਾਲਾ ਜੀ, ਚਿਮਟਿਆਂ ਵਾਲਾ ।
ਏਹਨੂੰ, ਚਿਮਟਾ ਚੜ੍ਹਾਵਾਂ, ਹੱਥ ਜੋੜ ਜੋੜ ਕੇ ।
ਹੱਥ, ਜੋੜ ਜੋੜ ਕੇ, ਹੱਥ, ਜੋੜ ਜੋੜ ਕੇ ।
ਰੁੱਸੇ, ਜੋਗੀ ਨੂੰ, ਮਨਾਵਾਂ ਹੱਥ, ਜੋੜ...
ਜੋਗੀ, ਤਾਂ ਮੇਰਾ, ਪਊਏ ਵਾਲਾ ॥
ਪਊਏ, ਵਾਲਾ ਜੀ, ਪਊਏ ਵਾਲਾ ।
ਏਹਨੂੰ, ਪਊਏ ਪੁਆਵਾਂ, ਹੱਥ ਜੋੜ ਜੋੜ ਕੇ ।
ਹੱਥ, ਜੋੜ ਜੋੜ ਕੇ, ਹੱਥ, ਜੋੜ ਜੋੜ ਕੇ ।
ਰੁੱਸੇ, ਜੋਗੀ ਨੂੰ, ਮਨਾਵਾਂ ਹੱਥ, ਜੋੜ...
ਜੋਗੀ, ਤਾਂ ਮੇਰਾ, ਰੋਟਾਂ ਵਾਲਾ ॥
ਰੋਟਾਂ, ਵਾਲਾ ਜੀ, ਰੋਟਾਂ ਵਾਲਾ ।
ਏਹਨੂੰ, ਭੋਗ ਲਗਾਵਾਂ, ਹੱਥ ਜੋੜ ਜੋੜ ਕੇ ।
ਹੱਥ, ਜੋੜ ਜੋੜ ਕੇ, ਹੱਥ, ਜੋੜ ਜੋੜ ਕੇ ।
ਰੁੱਸੇ, ਜੋਗੀ ਨੂੰ, ਮਨਾਵਾਂ ਹੱਥ, ਜੋੜ...
ਜੋਗੀ, ਤਾਂ ਮੇਰਾ, ਗੁਫ਼ਾ ਵਾਲਾ ॥
ਏਹਨੂੰ, ਝੰਡਾ ਚੜ੍ਹਾਵਾਂ, ਹੱਥ ਜੋੜ ਜੋੜ ਕੇ ।
ਹੱਥ, ਜੋੜ ਜੋੜ ਕੇ, ਹੱਥ, ਜੋੜ ਜੋੜ ਕੇ ।
ਰੁੱਸੇ, ਜੋਗੀ ਨੂੰ, ਮਨਾਵਾਂ ਹੱਥ, ਜੋੜ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
रुस्से, जोगी नूं, मनावां हत्थ, जोड़ जोड़ के ॥
आपणे, पाली नूं, मनावां हत्थ, जोड़ जोड़ के ॥
हत्थ, जोड़ जोड़ के, हत्थ, जोड़ जोड़ के ॥
रुस्से, जोगी नूं, मनावां हत्थ, जोड़...
जोगी, तां मेरा, सिंगियां वाला ॥
सिंगियां, वाला जी, सिंगियां वाला ।
एहनूं, सिंगियां पुवावां, हत्थ जोड़ जोड़ के ।
हत्थ, जोड़ जोड़ के, हत्थ, जोड़ जोड़ के ।
रुस्से, जोगी नूं, मनावां हत्थ, जोड़...
जोगी, तां मेरा, झोलियां वाला ॥
झोलियां, वाला जी, झोलियां वाला ।
एहनूं, झोलियां पुवावां, हत्थ जोड़ जोड़ के ।
हत्थ, जोड़ जोड़ के, हत्थ, जोड़ जोड़ के ।
रुस्से, जोगी नूं, मनावां हत्थ, जोड़...
जोगी, तां मेरा, चिमटियां वाला ॥
चिमटियां, वाला जी, चिमटियां वाला ।
एहनूं, चिमटा चढ़ावां, हत्थ जोड़ जोड़ के ।
हत्थ, जोड़ जोड़ के, हत्थ, जोड़ जोड़ के ।
रुस्से, जोगी नूं, मनावां हत्थ, जोड़...
जोगी, तां मेरा, पऊए वाला ॥
पऊए, वाला जी, पऊए वाला ।
एहनूं, पऊए पुवावां, हत्थ जोड़ जोड़ के ।
हत्थ, जोड़ जोड़ के, हत्थ, जोड़ जोड़ के ।
रुस्से, जोगी नूं, मनावां हत्थ, जोड़...
जोगी, तां मेरा, रोटां वाला ॥
रोटां, वाला जी, रोटां वाला ।
एहनूं, भोग लगावां, हत्थ जोड़ जोड़ के ।
हत्थ, जोड़ जोड़ के, हत्थ, जोड़ जोड़ के ।
रुस्से, जोगी नूं, मनावां हत्थ, जोड़...
जोगी, तां मेरा, गुफा वाला ॥
एहनूं, झंडा चढ़ावां, हत्थ जोड़ जोड़ के ।
हत्थ, जोड़ जोड़ के, हत्थ, जोड़ जोड़ के ।
रुस्से, जोगी नूं, मनावां हत्थ, जोड़...