पौनहारिया आना कदों / ਪੌਣਾਹਾਰੀਆ ਆਣਾ ਕਦੋਂ

ਪੌਣਾਹਾਰੀਆ ਆਣਾ ਕਦੋਂ

ਪੌਣਾਹਾਰੀਆ... ਆਣਾ ਕਦੋਂ ।
ਦੁੱਧਾਧਾਰੀਆ... ਆਣਾ ਕਦੋਂ ।
ਓ ਤੇਰੇ, ਭਗਤਾਂ ਨੇ, ਲਾਣਾ ਤੈਨੂੰ, ਭੋਗ ਵੇ, ਲਾਣਾ ਕਦੋਂ...
ਪੌਣਾਹਾਰੀਆ... ਆਣਾ ਕਦੋਂ...

ਬਾਗਾਂ ਵਿੱਚੋਂ, ਫ਼ੁੱਲ ਮੈਂ, ਲਿਆਇਆ ਬਾਬਾ, ਤੋੜ ਕੇ ।
ਹਾਰ ਮੈਂ, ਬਣਾਇਆ ਤੇਰਾ, ਇਕੱਲਾ ਇਕੱਲਾ ਜੋੜ ਕੇ ॥
ਓ ਏਹਨੂੰ, ਆਪਣਿਆਂ, ਮੋਰਾਂ ਤੇ, ਟਿਕਾਣਾ ਕਦੋਂ...
ਪੌਣਾਹਾਰੀਆ... ਆਣਾ ਕਦੋਂ...

ਦੇਖੀਂ ਜਾਵਾਂ, ਤੈਨੂੰ ਏਹ, ਖਵਾਹਿਸ਼ਾਂ, ਦੁੱਧਾਧਾਰੀਆ ।
ਅੱਖਾਂ ਵਿੱਚ, ਜਾਗਦੀਆਂ, ਆਸਾਂ, ਦੁੱਧਾਧਾਰੀਆ ॥
ਓ ਪੈਂਡਾ, ਦੂਰੀਆਂ ਦਾ, ਸਾਡੇ ਚੋਂ, ਮੁਕਾਣਾ ਕਦੋਂ...
ਪੌਣਾਹਾਰੀਆ... ਆਣਾ ਕਦੋਂ...

ਆਸਾਂ ਵਿੱਚ, ਅੱਖਾਂ ਮੈਂ ਤਾਂ, ਪਲ ਵੀ ਨਾ ਭੇੜ੍ਹੀਆਂ ।
ਫ਼ੁੱਲਾਂ ਨਾਲ, ਸ਼ਿੰਗਾਰੀ ਬੈਠਾ, ਮੈਂ ਤਾਂ ਬਾਬਾ ਡੇੜ੍ਹੀਆਂ ॥
ਓ ਮੇਰੀ, ਦੀਦ ਦੀ, ਉਮੀਦ ਨੂੰ, ਮਿਟਾਣਾ ਕਦੋਂ...
ਪੌਣਾਹਾਰੀਆ... ਆਣਾ ਕਦੋਂ...

ਸਾਡੇ ਤੇ, ਬਣਾਈ ਰੱਖੀ, ਓਟ ਪੌਣਾਹਾਰੀਆ ।
ਚਾਵਾਂ ਨਾਲ, ਬਣਾਇਆ ਤੇਰਾ, ਰੋਟ ਪੌਣਾਹਾਰੀਆ ॥
ਓ ਦੱਸ, ਸੱਦਣਾ ਏ, ਰਾਜ, ਨਿਮਾਣਾ ਕਦੋਂ...
ਪੌਣਾਹਾਰੀਆ... ਆਣਾ ਕਦੋਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

पौणाहारिया... आणा कदों ।
दूधाधारिया... आणा कदों ।
ओ तेरे, भगतां ने, लाणा तैनूं, भोग वे, लाणा कदों...
पौणाहारिया... आणा कदों...

बागां विचों, फुल मैं, लिआया बाबा, तोड़ के ।
हार मैं, बणाया तेरा, इक्कला इक्कला जोड़ के ॥
ओ एहनूं, आप्णियां, मोरां ते, टिकाणा कदों...
पौणाहारिया... आणा कदों...

देखीं जावां, तैनूं एह, ख्वाहिशां, दूधाधारिया ।
अख्खां विच, जागदियां, आसां, दूधाधारिया ॥
ओ पैंडा, दूरियां दा, साडे चों, मुकाणा कदों...
पौणाहारिया... आणा कदों...

आसां विच, अख्खां मैं तां, पल वी ना भेड़ियां ।
फुल्लां नाल, शिंगारी बैठा, मैं तां बाबा डेड़ियां ॥
ओ मेरी, दीद दी, उम्मीद नूं, मिटाणा कदों...
पौणाहारिया... आणा कदों...

साडे ते, बणाई रखी, ओट पौणाहारिया ।
चावां नाल, बणाया तेरा, रोट पौणाहारिया ॥
ओ दस, सद्दणा ए, राज, निमाणा कदों...
पौणाहारिया... आणा कदों...

ॐ सिद्धाय नमः ????