तैनों साडी नहीं पर सानूं तेरी लोड़ ठाकरा / ਤੈਨੂੰ ਸਾਡੀ ਨਹੀਂ ਪਰ ਸਾਨੂੰ ਤੇਰੀ ਲੋੜ ਠਾਕੁਰਾ

ਤੈਨੂੰ ਸਾਡੀ ਨਹੀਂ ਪਰ ਸਾਨੂੰ ਤੇਰੀ ਲੋੜ ਠਾਕੁਰਾ

ਤੈਨੂੰ, ਸਾਡੀ ਨਹੀਂ, ਪਰ ਸਾਨੂੰ, ਤੇਰੀ ਲੋੜ, ਠਾਕੁਰਾ,
ਤੈਨੂੰ, ਸਾਡੀ ਨਹੀਂ, ਪਰ ਸਾਨੂੰ, ਤੇਰੀ ਲੋੜ ॥
ਦੁਨੀਆਂ, ਸਾਰੀ, ਰੁੱਸ ਜਾਵੇ ਪਰ ॥
ਤੂੰ ਨਾ, ਲਵੀਂ ਮੁੱਖ ਮੋੜ,
ਤੈਨੂੰ, ਸਾਡੀ ਨਹੀਂ, ਪਰ ਸਾਨੂੰ, ਤੇਰੀ...

ਸਾਡੀ, ਛੰਮ ਛੰਮ ਅੱਖੀਆਂ, ਬਰਸ ਰਹੀਆਂ ।
ਏਹ, ਦਰਸ ਤੇਰੇ ਨੂੰ, ਤਰਸ ਰਹੀਆਂ ॥
ਹਾਰਾਂ / ਬੰਸਰੀ ਵਾਲੇ, ਦਰਸ਼, ਦਿਖਾ ਜਾ ॥
ਓ ਸੰਗਤ, ਖੜੀ ਹੱਥ ਜੋੜ,
ਤੈਨੂੰ, ਸਾਡੀ ਨਹੀਂ, ਪਰ ਸਾਨੂੰ, ਤੇਰੀ ਲੋੜ...

ਨਾ, ਦਰਸ਼ ਤੇਰੇ ਬਿਨ, ਰਹਿ ਪਾਵਾਂ ।
ਤੇਰਾ, ਦਰ ਛੱਡ, ਕਿੱਧਰੇ ਜਾਵਾਂ ॥
ਬਾਂਹ, ਫੜ੍ਹ ਕੇ ਹੁਣ, ਛੱਡੀ ਨਾ ॥
ਓ ਦਿਲ, ਸਾਡਾ ਕਮਜ਼ੋਰ,
ਤੈਨੂੰ, ਸਾਡੀ ਨਹੀਂ, ਪਰ ਸਾਨੂੰ, ਤੇਰੀ ਲੋੜ...

ਮੇਰਾ ਕਾਨ੍ਹਾ, ਤਾਰਣ, ਹਾਰਾ ਏ ।
ਏਹਨੂੰ ਮੰਨਦਾ, ਏਹ ਜੱਗ, ਸਾਰਾ ਏ ॥
ਨਾਮ, ਤੇਰੇ ਦਾ, ਡੰਕਾ ਵੱਜਦਾ ॥
ਓ ਮਚਿਆ, ਦਿਲ ਵਿੱਚ ਸ਼ੋਰ,
ਤੈਨੂੰ, ਸਾਡੀ ਨਹੀਂ, ਪਰ ਸਾਨੂੰ, ਤੇਰੀ ਲੋੜ...

ਤੇਰੇ ਚਰਨਾਂ, ਵਿੱਚ ਦਿਲ, ਰਹਿੰਦਾ ਏ ।
ਤੂੰ ਦੁੱਖੜੇ, ਸਭ ਹਰ, ਲੈਂਦਾ ਏ ॥
ਆਸਾਂ, ਲੈ ਕੇ, ਅਸੀਂ ਵੀ ਆਏ ॥
ਓ ਬਹਿ ਗਏ, ਤੇਰੇ ਕੋਲ,
ਤੈਨੂੰ, ਸਾਡੀ ਨਹੀਂ, ਪਰ ਸਾਨੂੰ, ਤੇਰੀ ਲੋੜ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तैनूं, साडी नहीं, पर सानूं, तेरी लोड़, ठाकुरा,
तैनूं, साडी नहीं, पर सानूं, तेरी लोड़ ॥
दुनियां, सारी, रुस जावे पर ॥
तूं ना, लवीं मुख मोड़,
तैनूं, साडी नहीं, पर सानूं, तेरी...

साडी, छम्म छम्म अखियां, बरस रहियां ।
एह, दरस तेरे नूं, तरस रहियां ॥
हारां / बंसरी वाले, दरश, दिखा जा ॥
ओ संगत, खड़ी हथ जोड़,
तैनूं, साडी नहीं, पर सानूं, तेरी लोड़...

ना, दरश तेरे बिन, रहि पावां ।
तेरा, दर छड्ड, किधरे जावां ॥
बांह, फड़ के हुण, छड्डी ना ॥
ओ दिल, साडा कमजोर,
तैनूं, साडी नहीं, पर सानूं, तेरी लोड़...

मेरा कान्हा, तारन, हारा ए ।
एहनूं मन्नदा, एह जग्ग, सारा ए ॥
नाम, तेरे दा, डंका वज्जदा ॥
ओ मचिया, दिल विच शोर,
तैनूं, साडी नहीं, पर सानूं, तेरी लोड़...

तेरे चरणां, विच दिल, रहंदा ए ।
तूं दुखड़े, सभ हर, लैंदा ए ॥
आसां, लै के, असीं वी आए ॥
ओ बहि गए, तेरे कोल,
तैनूं, साडी नहीं, पर सानूं, तेरी लोड़...

श्रेणी
download bhajan lyrics (10 downloads)