ਭੈਣੋ ਦੁੱਧ ਨੂੰ ਜਾਗ ਨਾ ਲਾਇਓ
ਓ ਭੈਣੋ, ਦੁੱਧ ਨੂੰ, ਜਾਗ ਨਾ ਲਾਇਓ,
ਅੱਜ ਮੇਰੇ, ਬਾਬੇ, ਨੇ ਆਉਣਾ ॥
ਓ ਅੱਜ ਮੇਰੇ, ਬਾਬੇ, ਨੇ ਆਉਣਾ,
ਓ ਪੌਣਾ,ਹਾਰੀ ਨੇ ਆਉਣਾ ॥
ਓ ਭੈਣੋ, ਦੁੱਧ ਨੂੰ, ਜਾਗ ਨਾ...
ਸਿੰਗੀ, ਸੋਨੇ, ਦੀ ਬਣਾਇਓ,
ਡੋਰੀ, ਰੇਸ਼ਮ, ਦੀ ਲਗਾਇਓ ॥
ਓ ਸਿੰਗੀ, ਸ਼ਰਧਾ, ਨਾਲ ਪਵਾਇਓ,
ਅੱਜ ਮੇਰੇ, ਬਾਬੇ, ਨੇ ਆਉਣਾ ॥
ਓ ਭੈਣੋ, ਦੁੱਧ ਨੂੰ, ਜਾਗ ਨਾ...
ਚੋਲਾ, ਰੇਸ਼ਮ, ਦਾ ਬਣਾਇਓ,
ਹੀਰੇ, ਮੋਤੀਆਂ, ਨਾਲ ਜੜ੍ਹਾਇਓ ॥
ਓ ਚੋਲਾ, ਸ਼ਰਧਾ, ਨਾਲ ਪਵਾਇਓ,
ਅੱਜ ਮੇਰੇ, ਬਾਬੇ, ਨੇ ਆਉਣਾ ॥
ਓ ਭੈਣੋ, ਦੁੱਧ ਨੂੰ, ਜਾਗ ਨਾ...
ਝੰਡਾ, ਸੋਹਣਾ, ਜੇਹਾ ਸਿਲਾਇਓ,
ਗੋਟਾ, ਕਿਨਾਰੀ, ਨਾਲ ਜੜ੍ਹਾਇਓ ॥
ਓ ਝੰਡਾ, ਗੁਫ਼ਾ ਤੇ, ਜਾ ਕੇ ਚੜ੍ਹਾਇਓ,
ਅੱਜ ਮੇਰੇ, ਬਾਬੇ, ਨੇ ਆਉਣਾ ॥
ਓ ਭੈਣੋ, ਦੁੱਧ ਨੂੰ, ਜਾਗ ਨਾ...
ਰੋਟ, ਆਟੇ, ਦਾ ਬਣਾਇਓ,
ਮੇਵੇ, ਮਿਸ਼ਰੀ, ਨਾਲ ਸਜਾਇਓ ॥
ਓ ਭੋਗ, ਸ਼ਰਧਾ, ਨਾਲ ਲਗਾਇਓ,
ਅੱਜ ਮੇਰੇ, ਬਾਬੇ, ਨੇ ਆਉਣਾ ॥
ਓ ਭੈਣੋ, ਦੁੱਧ ਨੂੰ, ਜਾਗ ਨਾ...
ਅਪਲੋਡਰ-ਅਨਿਲਰਾਮੂਰਤੀਭੋਪਾਲ
Lyrics in Hindi
भैणो दूध नूं जाग ना लाइयो
ओ भैणो, दूध नूं, जाग ना लाइयो,
अज्ज मेरे, बाबे, ने आउणा ॥
ओ अज्ज मेरे, बाबे, ने आउणा,
ओ पौणाहारी ने आउणा ॥
ओ भैणो, दूध नूं, जाग ना...
सिंगी, सोने, दी बणाइयो,
डोरी, रेशम, दी लगाइयो ॥
ओ सिंगी, श्रद्धा, नाल पवाइयो,
अज्ज मेरे, बाबे, ने आउणा ॥
ओ भैणो, दूध नूं, जाग ना...
चोला, रेशम, दा बणाइयो,
हीरे, मोतियां, नाल जड़ाइयो ॥
ओ चोला, श्रद्धा, नाल पवाइयो,
अज्ज मेरे, बाबे, ने आउणा ॥
ओ भैणो, दूध नूं, जाग ना...
झंडा, सोहणा, जेहा सिलाइयो,
गोटा, किनारी, नाल जड़ाइयो ॥
ओ झंडा, गुफ़ा ते, जा के चढ़ाइयो,
अज्ज मेरे, बाबे, ने आउणा ॥
ओ भैणो, दूध नूं, जाग ना...
रोट, आटे, दा बणाइयो,
मेवे, मिशरी, नाल सजाइयो ॥
ओ भोग, श्रद्धा, नाल लगाइयो,
अज्ज मेरे, बाबे, ने आउणा ॥
ओ भैणो, दूध नूं, जाग ना...
अपलोडर — अनिलरामूरती भोपाल