ਸਿੰਗੀ ਨਾਮ ਵਾਲੀ ਗੱਲ ਪਾਕੇ/ सिंगी नाम वाली गल पाके

ਸਿੰਗੀ ਨਾਮ ਵਾਲੀ ਗੱਲ ਪਾਕੇ
ਓ ਜੋਗੀ ਤੇਰੇ ਜੋਗੀ ਹੋ ਗਏ
ਤੇਰੇ ਰੰਗ ਵਿੱਚ ਮਨ ਰੰਗਾਵੇ,
ਓ ਜੋਗੀ ਤੇਰੇ ਜੋਗੀ ਹੋ ਗਏ।

ਸਿੰਗੀ ਗੱਲ ਪਾਈ ਜਦੋਂ ਹੋ ਗਿਆ ਕਮਾਲ ਏ
ਲਗਦਾ ਹੈ ਪੇਟਣਹਾਰੀ ਬਾਬਾ ਸਾਡੇ ਨਾਲ ਏ
ਸਦਾ ਰੱਖਦੇ ਹਾਂ ਸੀਨੇ ਨਾਲ ਲਾਕੇ,
ਓ ਜੋਗੀ ਤੇਰੇ ਜੋਗੀ ਹੋ ਗਏ।
ਸਿੰਗੀ ਨਾਮ ਵਾਲੀ ਗੱਲ ਪਾਕੇ,
ਓ ਜੋਗੀ ਤੇਰੇ ਜੋਗੀ ਹੋ ਗਏ।

ਸਿੰਗੀ ਸਾਡੇ ਪਾਈ ਦੇਖ ਸਾਰੇ ਜਾਣ ਜਾਂਦੇ ਨੇ
ਅਸੀਂ ਦਾਸ ਜੋਗੀ ਦੇ ਹਾਂ ਏ ਪਛਾਣ ਜਾਂਦੇ ਨੇ
ਸਭ ਮਿਲਦੇ ਜੋ ਬਾਬੇ ਦੀ ਬੁਲਾਕੇ,
ਓ ਜੋਗੀ ਤੇਰੇ ਜੋਗੀ ਹੋ ਗਏ।
ਸਿੰਗੀ ਨਾਮ ਵਾਲੀ ਗੱਲ ਪਾਕੇ,
ਓ ਜੋਗੀ ਤੇਰੇ ਜੋਗੀ ਹੋ ਗਏ।

ਸਿੰਗੀ ਗੱਲ ਪਾਕੇ ਹੋਈ ਜ਼ਿੰਦਗੀ ਸੁਹਾਣੀ ਏ
ਤੇਰੇ ਨਾਲ ਪਿਆਰ ਸਾਡਾ ਪੈ ਗਿਆ ਰੁਹਾਨੀ ਏ
ਕਹਿੰਦਾ ਸਾਗਰ ਹੈ ਸ਼ੁਕਰ ਮਨਾਕੇ,
ਓ ਜੋਗੀ ਤੇਰੇ ਜੋਗੀ ਹੋ ਗਏ।
ਸਿੰਗੀ ਨਾਮ ਵਾਲੀ ਗੱਲ ਪਾਕੇ,
ਓ ਜੋਗੀ ਤੇਰੇ ਜੋਗੀ ਹੋ ਗਏ।

Lyrics in Hindi

सिंगी नाम वाली गल पाके

ओ जोगी तेरे जोगी हो गए,
तेरे रंग विच मन रंगावे,
ओ जोगी तेरे जोगी हो गए।

सिंगी गल पाई जदों हो गया कमाल ए,
लगदा ए पौणाहारी बाबा साडे नाल ए।
सदा रखदे हां सीने नाल लाके,
ओ जोगी तेरे जोगी हो गए।
सिंगी नाम वाली गल पाके,
ओ जोगी तेरे जोगी हो गए।

सिंगी साडे पाई देख सारे जाण जांदे ने,
असीं दास जोगी दे हां एह पछाण जांदे ने।
सभ मिलदे जो बाबे दी बुलाके,
ओ जोगी तेरे जोगी हो गए।
सिंगी नाम वाली गल पाके,
ओ जोगी तेरे जोगी हो गए।

सिंगी गल पाके होई जिंदगी सुहाणी ए,
तेरे नाल प्यार साडा पै गया रूहानी ए।
कहिंदा सागर ए शुक्र मनाके,
ओ जोगी तेरे जोगी हो गए।
सिंगी नाम वाली गल पाके,
ओ जोगी तेरे जोगी हो गए।