पोनाहरियाponahariya


ਪੋਨਾਹਾਰੀਆ ਦੁਧਾਧਾਰੀਆ
ਗਲਾ ਤੇਰੇ ਨਾਲ ਕਰਨੀਆ

ਪੋਨਾਹਾਰੀਆ ਦੁਧਾਧਾਰੀਆ
ਗਲਾ ਤੇਰੇ ਨਾਲ ਕਰਨੀਆ ਦਿਲ ਵਾਲਿਆ

ਤੈਨੂੰ ਮਿਲਣੇ ਦੀ ਕਿੰਨੀ ਖੁਸ਼ੀ ਕਿੱਦਾ ਦਸੀਏ
ਦਿਲ ਵਿੱਚ ਖੁਸ਼ੀ ਨੂੰ ਲਕੋਕੇ ਕਿੱਦਾ ਰੱਖੀਏ
ਖਾਲੀ ਮੋਡ ਨਾ ,ਦਿਲ ਤੋੜ ਨਾ
ਰੀਝਾ ਬਚਿਆ ਦੇ ਵਾਂਗ ਬਾਬਾ ਮੈਂ ਪਾਲਿਆ

ਪੋਨਾਹਾਰੀਆ ਦੁਧਾਧਾਰੀਆ
ਗਲਾ ਤੇਰੇ ਨਾਲ ਕਰਨੀਆ ਦਿਲ ਵਾਲਿਆ

ਬਾਬਾ ਤੈਨੂੰ ਮਿਲਣੇ ਨੂੰ ਚਿੱਤ ਬੜਾ ਕਰਦਾ
ਤੈਨੂੰ ਪਤਾ ਤੇਰੇ ਬਿਨਾ ਸਾਡਾ ਨਈਓ ਸਰਦਾ
ਛੱਡ ਜਗ ਨੂੰ , ਤੂੰ ਲੱਭ ਰੱਬ ਨੂੰ
ਧੁਣੇਂ ਵਾਲਿਆ ਵੇ ਤੇਰੇ ਨਾਲ ਲਾਇਆ ਯਾਰੀਆ

ਪੋਨਾਹਾਰੀਆ ਦੁਧਾਧਾਰੀਆ
ਗਲਾ ਤੇਰੇ ਨਾਲ ਕਰਨੀਆ ਦਿਲ ਵਾਲਿਆ

ਜੋਗੀਆ ਵੇ ਦਿਲ ਨੂੰ ਏਨਾ ਤੜਫਾ ਨਾ
ਮਿਲਣੇ ਦਾ ਕਿਤੇ ਵਿੱਚੇ ਰਹਿ ਜਾਵੇ ਚਾਹ ਨਾ
ਦਿਲ ਜਾਨੀਆ, ਕਰ ਮੇਹਰਬਾਨਿਆ
ਯਾਦਾ ਮੇਰੇ ਕੋਲ ਜਾਣ ਨਾ ਸੰਭਾਲਿਆ

ਪੋਨਾਹਾਰੀਆ ਦੁਧਾਧਾਰੀਆ
ਗਲਾ ਤੇਰੇ ਨਾਲ ਕਰਨੀਆ ਦਿਲ ਵਾਲਿਆ

ਤਰਸੇ ਆ ਬੜਾ ਚਰ ਜੋਗੀ ਤੈਨੂੰ ਪਾਉਣ ਲਈ
ਕਿੰਨੇ ਵਰੇ ਲੱਗੇ
I ਸੰਨੂੰ ਤੇਰੇ ਤੱਕ ਆਉਣ ਲਈ
ਕੀਤਾ ਤੈਨੂੰ ਪਿਆਰ , ਜੋਰੇ ਨੇ ਪਹਿਲੀਵਾਰ
ਅਸੀ ਉਮਰਾ ਉਡੀਕਾ ਵਿੱਚ ਦੇਖ ਢਾਲਿਆ

ਆਜਾ ਸਾਹਮਣੇ , ਬੈਜਾ ਸਾਹਮਣੇ
ਅੱਖਾ ਦੇਖਣੇ ਲਈ ਦੋਵੇ ਹੋਇਆ ਕਾਲੀਆ

ਪੋਨਾਹਾਰੀਆ ਦੁਧਾਧਾਰੀਆ
ਗਲਾ ਤੇਰੇ ਨਾਲ ਕਰਨੀਆ ਦਿਲ ਵਾਲਿਆ

Singer Tarunbhatti