तेरी मैं मलंगनी होइ पौणाहारिया / ਤੇਰੀ ਮੈਂ ਮਲੰਗਣੀ ਹੋਈ ਪੌਣਾਹਾਰੀਆteri main malangni hoyi paunahariya


ਤੇਰੀ ਮੈਂ ਮਲੰਗਣੀ ਹੋਈ ਪੌਣਾਹਾਰੀਆ

ਤੇਰੀ ਮੈਂ ਮਲੰਗਣੀ, ਹੋਈ ਪੌਣਾਹਾਰੀਆ
ਤੇਰੀ ਮੈਂ, ਮਲੰਗਣੀ ਹੋਈ ।
ਤੇਰੀ ਮੈਂ ਮਲੰਗਣੀ, ਹੋਈ ਦੁੱਧਾਧਾਰੀਆ,
ਤੇਰੀ ਮੈਂ, ਮਲੰਗਣੀ ਹੋਈ ।
ਤੇਰੀ ਮੈਂ, ਮਲੰਗਣੀ ਹੋਈ ॥
ਮੈਨੂੰ, ਤੇਰੇ ਬਾਝੋਂ ਦਿੱਸਦਾ ਨਾ, ਕੋਈ ਪੌਣਾਹਾਰੀਆ,
ਤੇਰੀ ਮੈਂ, ਮਲੰਗਣੀ ਹੋਈ ।
ਤੇਰੀ ਮੈਂ ਮਲੰਗਣੀ, ਹੋਈ ਪੌਣਾ...

ਛੇਤੀ, ਆਜਾ, ਕਰਮ ਕਮਾ ਦੇ ।
ਭਗਤੀ, ਦਾ ਤੂੰ, ਰੰਗ ਚੜ੍ਹਾ ਦੇ ॥
ਮੈਨੂੰ, ਹੋਰ ਚੜ੍ਹੇ ਨਾ ਰੰਗ, ਕੋਈ ਪੌਣਾਹਾਰੀਆ,
ਤੇਰੀ ਮੈਂ, ਮਲੰਗਣੀ ਹੋਈ ।
ਤੇਰੀ ਮੈਂ ਮਲੰਗਣੀ, ਹੋਈ ਪੌਣਾ...

ਜਿੱਧਰ, ਵੇਖਾਂ, ਤੂੰ ਦਿੱਸਦਾ ਏਂ ।
ਮਨ, ਮੇਰੇ ਵਿੱਚ, ਤੂੰ ਵੱਸਦਾ ਏਂ ॥
ਮੇਰੇ, ਹੋਰ ਨਾ ਵੱਸਦਾ, ਕੋਈ ਪੌਣਾਹਾਰੀਆ,
ਤੇਰੀ ਮੈਂ, ਮਲੰਗਣੀ ਹੋਈ ।
ਤੇਰੀ ਮੈਂ ਮਲੰਗਣੀ, ਹੋਈ ਪੌਣਾ...

ਸਬਰ, ਸਿੱਦਕ, ਇਸ ਦਰ ਤੋਂ ਮਿਲਿਆ ।
ਖ਼ੁਸ਼ੀਆਂ, ਦੇ ਨਾਲ, ਜੀਵਨ ਖਿਲਿਆ ॥
ਮੈਨੂੰ, ਥੋੜ ਰਹੀ ਨਾ, ਕੋਈ ਪੌਣਾਹਾਰੀਆ,
ਤੇਰੀ ਮੈਂ, ਮਲੰਗਣੀ ਹੋਈ ।
ਤੇਰੀ ਮੈਂ ਮਲੰਗਣੀ, ਹੋਈ ਪੌਣਾ...
ਅਪਲੋਡਰ- ਅਨਿਲਰਾਮੂਰਤੀਭੋਪਾਲ


Lyrics in Hindi

तेरी मैं मलंगणी होई पौणाहारिया

तेरी मैं मलंगणी, होई पौणाहारिया,
तेरी मैं, मलंगणी होई ।
तेरी मैं मलंगणी, होई दूधाधारिया,
तेरी मैं, मलंगणी होई ।
तेरी मैं, मलंगणी होई ॥
मैनूं, तेरे बाझों दिसदा ना, कोई पौणाहारिया,
तेरी मैं, मलंगणी होई ।
तेरी मैं मलंगणी, होई पौणा...

छेती, आजा, करम कमा दे ।
भगती, दा तूं, रंग चढ़ा दे ॥
मैनूं, होर चढ़े ना रंग, कोई पौणाहारिया,
तेरी मैं, मलंगणी होई ।
तेरी मैं मलंगणी, होई पौणा...

जिधर, वेखां, तूं दिसदा ऐं ।
मन, मेरे विच, तूं वसदा ऐं ॥
मेरे, होर ना वसदा, कोई पौणाहारिया,
तेरी मैं, मलंगणी होई ।
तेरी मैं मलंगणी, होई पौणा...

सबर, सिदक, इस दर तों मिलिया ।
खुशियां, दे नाल, जीवन खिलिया ॥
मैनूं, थोड़ रही ना, कोई पौणाहारिया,
तेरी मैं, मलंगणी होई ।
तेरी मैं मलंगणी, होई पौणा...

अपलोडर — अनिलरामूरती भोपाल