बाबा मैं खली नई जाना

( तेनु बाबा बाबा कहंदे ने,मुहो मंगियाँ मुरादा लेंदे ने
आज तेरे भगता ने जिद कर लाई खाली नी जाना बाबा )

बाबा मैं खाली नी जाना तेरे दर ते आन के,
बाबा/जोड़ियाँ खेर पा दे मेनू अपनी मंगती जान के,
बाबा मैं खाली नी जाना, तेरे दर ते आन के,
तेरे दर ते आन के बाबा तेरे दर ते आन के,
बाबा मैं खाली नी जाना.......

सुन फरयादा मेरिया बाबा देर ते आन के,
वर तू शिव भोले दा मेरी आस पुजावी,
मैं झोली अड़ खलोता,तेरे अगे रब जान के,
बाबा मैं खाली नी जाना...........

झोली चिमटे वाला जोगी वेखो किना सोहना,
ना कोई होइयां ना कोई हेगा ना कोई होना,
मैं ता वेख लिया सारा जग शान शान के,
बाबा मैं खाली नी जाना..........

बाबा बालक नाथ जी तेरे दर ते बहिना,
तेथो मंगना मेरे जोगियां तेथो ही लेना,
मैं ता बेठ गया,तेरे अगे पला तान के,
बाबा मैं खाली नी जाना......

चेत महीने दर तेरे ते चला आउंदा,
आ के गुफा ते सोहने बालक दा दर्शन पौन्दा,
जोगी/बाबा प्यारा लगे वेखा तेनु आन आन के,
बाबा मैं खाली नी जाना..........

मैं हां चाकर तेरा गुफा ते आक गया बाबा,
तेरे कोलो खेर मैं मंगा वे झोली भर दे बाबा,
तेरी गुफा ते आ गया मैं एहो ठान के,
बाबा मैं खाली नी जाना............

धुनें वाले मेरे जोगियां तेरी शक्ति नयारी,
झोलियाँ भर भर तेथो ले गई दुनिया सारी,
सोहनी पटी वाला बेठा तेनु रब जान के,
बाबा मैं खाली नी जाना...........


( ਤੈਨੂੰ ਬਾਬਾ ਬਾਬਾ ਕਹਿੰਦੇ ਨੇ, ਮੂੰਹੋ ਮੰਗੀਆਂ ਮੁਰਾਦਾਂ ਲੈਂਦੇ ਨੇ
ਅੱਜ ਤੇਰੇ ਭਗਤਾਂ ਨੇ, ਜ਼ਿਦ ਕਰ ਲਈ, ਖਾਲੀ ਨੀ ਜਾਣਾ ਬਾਬਾ )

ਬਾਬਾ ਮੈਂ ਖਾਲੀ ਨੀ ਜਾਣਾ, ਤੇਰੇ ਦਰ ਤੇ ਆਣ ਕੇ
ਬਾਬਾ / ਜੋਗੀਆ ਖੈਰ ਪਾ ਦੇ, ਮੈਨੂੰ ਆਪਣੀ ਮੰਗਤੀ ਜਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ, ਤੇਰੇ ਦਰ ਤੇ ਆਣ ਕੇ
ਤੇਰੇ ਦਰ ਤੇ ਆਣ ਕੇ ਬਾਬਾ, ਤੇਰੇ ਦਰ ਤੇ ਆਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,

ਸੁਣ ਫਰਿਆਦਾਂ ਮੇਰੀਆਂ ਬਾਬਾ, ਦੇਰ ਨਾ ਲਾਵੀਂ
ਵਰ ਤੂੰ ਸ਼ਿਵ ਭੋਲੇ ਦਾ, ਮੇਰੀ ਆਸ ਪੁਚਾਵੀਂ
ਮੈਂ ਝੋਲੀ ਅੱਡ ਖਲੋਤਾ, ਤੇਰੇ ਅੱਗੇ ਰੱਬ ਜਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,

ਝੋਲੀ ਚਿਮਟੇ ਵਾਲਾ ਜੋਗੀ, ਵੇਖੋ ਕਿੰਨਾ ਸੋਹਣਾ
ਨਾ ਕੋਈ ਹੋਇਆ, ਨਾ ਕੋਈ ਹੈਗਾ ਨਾ ਕੋਈ ਹੋਣਾ
ਮੈਂ ਤਾਂ ਵੇਖ ਲਿਆ, ਸਾਰਾ ਜੱਗ ਛਾਣ ਛਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,

ਬਾਬਾ ਬਾਲਕ ਨਾਥ ਜੀ, ਤੇਰੇ ਦਰ ਤੇ ਬਹਿਣਾ
ਤੈਥੋਂ ਮੰਗਣਾ ਮੇਰੇ ਜੋਗੀਆ, ਤੈਥੋਂ ਹੀ ਲੈਣਾ
ਮੈਂ ਤਾਂ ਬੈਠ ਗਿਆ, ਤੇਰੇ ਅੱਗੇ ਪੱਲਾ ਤਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,

ਚੇਤ ਮਹੀਨੇ ਦਰ ਤੇਰੇ ਤੇ, ਚਾਲਾ ਆਉਂਦਾ
ਆ ਕੇ ਗੁਫਾ ਤੇ ਸੋਹਣੇ ਬਾਲਕ ਦਾ, ਦਰਸ਼ਨ ਪਾਉਂਦਾ
ਜੋਗੀ / ਬਾਬਾ ਪਿਆਰਾ ਲੱਗੇ, ਵੇਖਾਂ ਤੈਨੂੰ ਆਣ ਆਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,

ਮੈਂ ਹਾਂ ਚਾਕਰ ਤੇਰਾ, ਗੁਫਾ ਤੇ ਆ ਗਿਆ ਬਾਬਾ
ਤੇਰੇ ਕੋਲੋਂ ਖੈਰ ਮੈਂ ਮੰਗਾਂ, ਵੇ ਝੋਲੀ ਭਰ ਦੇ ਬਾਬਾ
ਤੇਰੀ ਗੁਫਾ ਤੇ ਆ ਗਿਆ, ਮੈਂ ਏਹੋ ਠਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,

ਧੂਣੇ ਵਾਲੇ ਮੇਰੇ ਜੋਗੀਆ, ਤੇਰੀ ਸ਼ਕਤੀ ਨਿਆਰੀ
ਝੋਲੀਆਂ ਭਰ ਭਰ ਤੈਥੋਂ, ਲੈ ਗਈ ਦੁਨੀਆਂ ਸਾਰੀ
ਸੋਹਣੀ ਪੱਟੀ ਵਾਲਾ ਬੈਠਾ, ਤੈਨੂੰ ਰੱਬ ਜਾਣ ਕੇ
ਬਾਬਾ ਮੈਂ ਖਾਲੀ ਨੀ ਜਾਣਾ,,,,,,,,,,,,,,,,,,,,,,,,



ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (978 downloads)