मेरा सतगुरु पीरा दा पीर मेरा मन रंगिया गया,
रंगिया गया मन रंगिया गया,
नाले बादशाह ते नाले फ़क़ीर,
मेरा मन रंगिया गया...
सुध भूध भूल गई मैं सब तन दी
चिंता छुटी जनम मरन दी,
मेरी छुट गयी मन की पीड़,
मेरा मन.......
मेरा सतगुरु.......
पाठ नाम वाला एसा पड़िया,
जिसदा नशा सदा ली चडया,
मैं हो गई बड़ी अमीर,
मेरा मन.....
मेरा सतगुरु.......
सतगुरु दिती ऐसा मस्ती,
भूल गई मैं सब अपनी हस्ती,
हॉवे चरना दे विच अखीर,
मेरा मन......
मेरा सतगुरु.......
ਮੇਰਾ ਸਤਿਗੁਰ ਪੀਰਾਂ ਦਾ ਪੀਰ,
ਮੇਰਾ ਮਨ ਰੰਗਿਆ ਗਿਆ
ਰੰਗਿਆ ਗਿਆ ਮਨ ਰੰਗਿਆ ਗਿਆ
ਨਾਲੇ ਬਾਦਸ਼ਾਹ ਤੇ ਨਾਲੇ ਫਕੀਰ,
ਮੇਰਾ ਮਨ ਰੰਗਿਆ ਗਿਆ
ਸੁੱਧ ਬੁੱਧ ਭੁੱਲ ਗਈ ਮੈਂ ਸਭ ਤਨ ਦੀ
ਚਿੰਤਾ ਛੁੱਟ ਗਈ ਜਨਮ ਮਰਨ ਦੀ
ਮੇਰੀ ਛੁੱਟ ਗਈ ਮਨ ਦੀ ਪੀੜ
ਮੇਰਾ ਮਨ ਰੰਗਿਆ ਗਿਆ
ਪਾਠ ਨਾਮ ਵਾਲਾ ਐਸਾ ਪੜ੍ਹਿਆ
ਜਿਸਦਾ ਨਸ਼ਾ ਮੈਨੂੰ ਸਦਾ ਲਈ ਚੜ੍ਹਿਆ
ਮੈਂ ਹੋ ਗਿਆ ਬੜਾ ਅਮੀਰ
ਮੇਰਾ ਮਨ ਰੰਗਿਆ ਗਿਆ
ਸਤਿਗੁਰੂ ਦਿੱਤੀ ਮੈਨੂੰ ਐਸੀ ਮਸਤੀ
ਭੁੱਲ ਗਿਆ ਮੈਂ ਸਭ ਆਪਣੀ ਹਸਤੀ
ਹੋਵੇ ਚਰਨਾਂ ਦੇ ਵਿਚ ਅਖੀਰ
ਮੇਰਾ ਮਨ ਰੰਗਿਆ ਗਿਆ