वेले अमृत दे

मीठे लगदे गुरु जी तेरे बोल वेले अमृत दे
वेले अमृत दे वेले अमृत दे,
सहनु रख चरना दे कोल वेले अमृत दे,
मीठे लगदे गुरु जी.......

उठ सवेरे मंदिर जावा,
मंदिर जा के शीश निभावा,
दवार दियां दे खोल वेले अमृत दे.
मीठे लगदे गुरु जी ..........

नाम जपना जेह्ड़े अमृत वेले,
जमन मरण दे मुकने झमेले,
मन दी अखियाँ खोल वेले अमृत दे.
मीठे लगदे गुरु जी ..........


बानी तेरे अमृत वरगी,
सुन सुन बानी दुनियां तरगी,
बानी बड़ी अनमोल वेले अमृत दे.
मीठे लगदे गुरु जी ..........

ढोलक वजदी छेने भी वजदे,
भगत तेरे ना नच नच रजदे,
गलियां च वजदे ने ढोल वेले अमृत दे.
मीठे लगदे गुरु जी ..........

नाम तेरे दा रंग जावे चड़ेया,
प्रकाश प्रभु दा भी जीवन तरियां,
सोनी नु जग च न रोल वेले अमृत दे,
मीठे लगदे गुरु जी ..........

ਮਿੱਠੇ ਲੱਗਦੇ, ਗੁਰੂ ਜੀ ਤੇਰੇ ਬੋਲ, ਵੇਲੇ ਅੰਮ੍ਰਿਤ ਦੇ ll
ਵੇਲੇ ਅੰਮ੍ਰਿਤ ਦੇ, ਵੇਲੇ ਅੰਮ੍ਰਿਤ ਦੇ l
ਸਾਨੂੰ, ਰੱਖ ਚਰਨਾਂ ਦੇ ਕੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,

ਉੱਠ ਸਵੇਰੇ, ''ਮੰਦਿਰ ਜਾਵਾਂ''
ਮੰਦਿਰ ਜਾ ਕੇ, ''ਸੀਸ ਨਿਭਾਵਾਂ'' ll
ਦਵਾਰ, ਦਇਆ ਦੇ ਖੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,

ਨਾਮ ਜਪਣ ਜੇਹੜੇ, ''ਅੰਮ੍ਰਿਤ ਵੇਲੇ''
ਜੰਮਣ ਮਰਨ ਦੇ, ''ਮੁੱਕਣ ਝਮੇਲੇ'' ll
ਮਨ ਦੀ, ਅੱਖੀਆਂ ਖੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,

ਬਾਣੀ ਤੇਰੀ, ''ਅੰਮ੍ਰਿਤ ਵਰਗੀ''
ਸੁਣ ਸੁਣ ਬਾਣੀ, ''ਦੁਨੀਆਂ ਤਰ ਗੀ'' ll
ਬਾਣੀ, ਬੜੀ ਅਨਮੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,

ਢੋਲਕ ਵੱਜਦੀ, ''ਛੈਣੇ ਵੀ ਵੱਜਦੇ''
ਭਗਤ ਤੇਰੇ ਨਾ, ''ਨੱਚ ਨੱਚ ਰੱਜਦੇ'' ll
ਗਲੀਆਂ ਚ, ਵੱਜਦੇ ਨੇ ਢੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,

ਨਾਮ ਤੇਰੇ ਦਾ, ''ਰੰਗ ਜਾਵੇ ਚੜ੍ਹਿਆ''
ਪ੍ਰਕਾਸ਼ ਪ੍ਰਭ ਦਾ ਵੀ, ''ਜੀਵਨ ਤਰਿਆ'' ll
ਸੋਨੀ ਨੂੰ, ਜੱਗ ਚ ਨਾ ਰੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (853 downloads)