ज़िंदगी च पौन

ओहदी जिन्दगी च पौन नहियो रेह्न्दी,
जो नाम जपे पौनाहारी दा,
ओहदी हर एक गल पूरी पेंदी,
जो नाम जपे पौनाहारी दा,
ओहदी जिन्दगी च पौन......

छड़ दियो सारे भरम भुलेखे,
चुप करके जींद ला दियो लेखे,
किंज देखियो नज़ारे जींद लेंदी,
जो नाम जपे पौनाहारी दा,
ओहदी जिन्दगी च पौन......

नाथ मेरे दियां रामजा गुंजिया,
चाड देवे आसमानी गुड़ियाँ,
ओहदी चडी होई पतंग नहियो लहंदी,
जो नाम जपे पौनाहारी दा,
ओहदी जिन्दगी च पौन......

रहन देवे न कोई फिकरा,
एक अगे ला देवे सिफरा,
सारी दुनिया ही एहो गल कहन्दी,
जो नाम जपे पौनाहारी दा,
ओहदी जिन्दगी च पौन......


ਓਹਦੀ ਜ਼ਿੰਦਗੀ ਚ, ਪੌਣ ਨਹੀਓਂ ਰਹਿੰਦੀ,
ਜੋ ਨਾਮ ਜੱਪੇ ਪੌਣਹਾਰੀ ਦਾ ll
ਓਹਦੀ ਹਰ ਇੱਕ, ਗੱਲ ਪੂਰੀ ਪੈਂਦੀ,
ਜੋ ਨਾਮ ਜੱਪੇ ਪੌਣਹਾਰੀ ਦਾ ll
ਓਹਦੀ ਜ਼ਿੰਦਗੀ ਚ ਪੌਣ,,,,,,,,,,,

ਛੱਡ ਦਿਓ ਸਾਰੇ, ਭਰਮ ਭੁਲੇਖੇ,
ਚੁੱਪ ਕਰਕੇ ਜ਼ਿੰਦ, ਲਾ ਦਿਓ ਲੇਖੇ ll
ਕਿੰਝ ਦੇਖਿਓ, ਨਜ਼ਾਰੇ ਜਿੰਦ ਲੈਂਦੀ,
ਜੋ ਨਾਮ ਜੱਪੇ ਪੌਣਹਾਰੀ ਦਾ l
ਓਹਦੀ ਜ਼ਿੰਦਗੀ ਚ ਪੌਣ,,,,,,,,,,,

ਨਾਥ ਮੇਰੇ ਦੀਆਂ, ਰਮਜ਼ਾਂ ਗੁਝੀਆਂ,
ਚਾੜ੍ਹ ਦੇਵੇ, ਅਸਮਾਨੀ ਗੁੱਡੀਆਂ ll
ਓਹਦੀ ਚੜ੍ਹੀ ਹੋਈ, ਪਤੰਗ ਨਹੀਓਂ ਲਹਿੰਦੀ,
ਜੋ ਨਾਮ ਜੱਪੇ ਪੌਣਹਾਰੀ ਦਾ l  
ਓਹਦੀ ਜ਼ਿੰਦਗੀ ਚ ਪੌਣ,,,,,,,,,,,

ਰਹਿਣ ਦੇਵੇ ਨਾ, ਕੋਈ ਫਿਕਰਾਂ,
ਇੱਕ ਅੱਗੇ, ਲਾ ਦੇਵੇ ਸਿਫਰਾਂ ll
ਸਾਰੀ ਦੁਨੀਆਂ ਹੀ, ਇਹੋ ਗੱਲ ਕਹਿੰਦੀ
ਜੋ ਨਾਮ ਜੱਪੇ ਪੌਣਹਾਰੀ ਦਾ  
ਓਹਦੀ ਜ਼ਿੰਦਗੀ ਚ ਪੌਣ,,,,,,,,,,,


ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (931 downloads)