जो नाम जपे सतगुरु डा

ओहदी ज़िन्दगी च कमी ना कोई रेह्न्दी,
जो नाम जपे सतगुरु दा ll
ओहदी हर एक मुराद पूरी हुंडी,
जो नाम जपे सतगुरु दा ll
ओहदी ज़िन्दगी च .......

छड मुड़े तू सारे भरम भुलेखे,
चुप करके चित ला दियो लेखे,
फिर देखियो नज़ारे रूह लेंदी,
जो नाम जपे सतगुरु दा ll
ओहदी ज़िन्दगी च .......

सतिगुरु मेरे दियां गुजियाँ रमज़ा,
चाड देवे सच खंड ताई सुरता,
ओहदी चडी होई सूरत नज़ारे लेंडी,
जो नाम जपे सतगुरु दा ll
ओहदी ज़िन्दगी च .......

रहन नही दिंदा कोई फिकर न फाके,
नाम धिओंदे जो गुरु शरनी आ के,
ओहदी दोनों जहानी शोभा हुंडी,
जो नाम जपे सतगुरु दा ll
ओहदी ज़िन्दगी च .......

जो सतगुरु दा नाम धिओंदा,
अन्दरो ही प्रभु दा ओह दर्शन पौन्दा,
अनहद बानी नु ओह अन्द्रो ही सुन्दा,
जो नाम जपे सतगुरु दा ll
ओहदी ज़िन्दगी च .......


ਓਹਦੀ ਜ਼ਿੰਦਗੀ ਚ, ਕਮੀ ਨਾ ਕੋਈ ਰਹਿੰਦੀ,
ਜੋ ਨਾਮ ਜੱਪੇ ਸਤਿਗੁਰੂ ਦਾ ll
ਓਹਦੀ ਹਰ ਇੱਕ, ਮੁਰਾਦ ਪੂਰੀ ਹੁੰਦੀ,
ਜੋ ਨਾਮ ਜੱਪੇ ਸਤਿਗੁਰੂ ਦਾ ll
ਓਹਦੀ ਜ਼ਿੰਦਗੀ ਚ ,,,,,,,,,,,

ਛੱਡ ਮੂੜ੍ਹੇ ਤੂੰ ਸਾਰੇ, ਭਰਮ ਭੁਲੇਖੇ,
ਚੁੱਪ ਕਰਕੇ ਚਿੱਤ, ਲਾ ਦਿਓ ਲੇਖੇ ll
ਫਿਰ ਦੇਖਿਓ, ਨਜ਼ਾਰੇ ਰੂਹ ਲੈਂਦੀ,
ਜੋ ਨਾਮ ਜੱਪੇ ਸਤਿਗੁਰੂ ਦਾ l
ਓਹਦੀ ਜ਼ਿੰਦਗੀ ਚ ,,,,,,,,,,

ਸਤਿਗੁਰ ਮੇਰੇ ਦੀਆਂ, ਗੁੱਝੀਆਂ ਰਮਜ਼ਾਂ ,
ਚਾੜ੍ਹ ਦੇਵੇ ਸੱਚ, ਖੰਡ ਤਾਈਂ ਸੁਰਤਾਂ ll
ਓਹਦੀ ਚੜ੍ਹੀ ਹੋਈ, ਸੁਰਤ ਨਜ਼ਾਰੇ ਲੈਂਦੀ,
ਜੋ ਨਾਮ ਜੱਪੇ ਸਤਿਗੁਰੂ ਦਾ l
ਓਹਦੀ ਜ਼ਿੰਦਗੀ ਚ ,,,,,,,,,,

ਰਹਿਣ ਨਹੀਂ ਦੇਂਦਾ ਕੋਈ, ਫਿਕਰ ਨਾ ਫਾਕੇ,
ਨਾਮ ਧਿਆਉਂਦੇ ਜੋ ਗੁਰੂ, ਸ਼ਰਨੀ ਆ ਕੇ ll
ਓਹਦੀ ਦੋਨੋ ਜਹਾਨੀ, ਸ਼ੋਭਾ ਹੁੰਦੀ,
ਜੋ ਨਾਮ ਜੱਪੇ ਸਤਿਗੁਰੂ ਦਾ l
ਓਹਦੀ ਜਿੰਦਗੀ ਚ,,,,,,,,,,,,,,,,

ਜੋ ਸਤਿਗੁਰੂ ਦਾ, ਨਾਮ ਧਿਆਉਂਦਾ,
ਅੰਦਰੋਂ ਹੀ ਪ੍ਰਭੂ ਦਾ ਉਹ, ਦਰਸ਼ਨ ਪਾਉਂਦਾ ll
ਅਨਹਦ ਬਾਣੀ ਨੂੰ ਓਹ, ਅੰਦਰੋਂ ਹੀ ਸੁਣਦਾ,
ਜੋ ਨਾਮ ਜੱਪੇ ਸਤਿਗੁਰੂ ਦਾ l
ਓਹਦੀ ਜ਼ਿੰਦਗੀ ਚ ,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ


download bhajan lyrics (891 downloads)