जदो आप बुलावे नाथ

जदों आप बुलावे नाथ, तां जाना पैदा ऐ ll
आप बुलावे नाथ, तां जाना पैदा ऐ
जदों चिठ्ठियां पावे नाथ, तां जाना पैदा ऐ
जदों आप बुलावे नाथ...

ऊँझ तां ऐतवार नूं, रोट चढ़ाउंदे हाँ l ll
दर्शन नाथ दे पौन तां, जाना पैदा ऐ
जदों आप बुलावे नाथ.....

जिसनूं पौण है औंदी, पौणाहारी दी l ll
उसनूं नाम दा धूणा, लाउना पैदा ऐ ,
जदों आप बुलावे नाथ...........

सुखना पूरियाँ करदा, जिस वेले नाथ मेरा l ll
सुखना ओथे चढ़ाऊँन तां, जाना पैदा ऐ,
जदों आप बुलावे नाथ...........

नहीं भुलिया नहीं भुलना, ना भुलावांगे l ll
सुफ़ने चआवे नाथ तां, जाना पैदा ऐ,
जदों आप बुलावे नाथ.............

सोहनी पट्टी वालिया, भुल ना कर बैठी l ll
भुल बख्शोंन लई नक्क, रगड़ौना पैदा ऐ,
जदों आप बुलावे नाथ.........

ਜਦੋਂ ਆਪ ਬੁਲਾਵੇ ਨਾਥ, ਤਾਂ ਜਾਣਾ ਪੈਂਦਾ ਏ ll
ਆਪ ਬੁਲਾਵੇ ਨਾਥ, ਤਾਂ ਜਾਣਾ ਪੈਂਦਾ ਏ
ਜਦੋ ਚਿੱਠੀਆਂ ਪਾਵੇ ਨਾਥ, ਤਾਂ ਜਾਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,

ਉਂਝ ਤਾਂ ਐਤਵਾਰ ਨੂੰ, ਰੋਟ ਚੜ੍ਹਾਉਂਦੇ ਆਂ l ll
ਦਰਸ਼ਨ ਨਾਥ ਦੇ ਪਾਉਣ ਤਾਂ, ਜਾਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,

ਜਿਸ ਨੂੰ ਪੌਣ ਹੈ ਆਉਂਦੀ, ਪੌਣਾਹਾਰੀ ਦੀ l ll
ਉਸਨੂੰ ਨਾਮ ਦਾ ਧੂਣਾ, ਲਾਉਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,

ਸੁੱਖਣਾ ਪੂਰੀਆਂ ਕਰਦਾ, ਜਿਸ ਵੇਲੇ ਨਾਥ ਮੇਰਾ l ll
ਸੁੱਖਣਾ ਓਥੇ ਚੜ੍ਹਾਉਣ ਤਾਂ, ਜਾਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,,

ਨਹੀਂ ਭੁੱਲਿਆ ਨਹੀਂ ਭੁੱਲਣਾ, ਨਾ ਭੁਲਾਵਾਂਗੇ l ll
ਸੁਫ਼ਨੇ ਚ ਆਵੇ ਨਾਥ ਤਾਂ, ਜਾਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,

ਸੋਹਣੀ ਪੱਟੀ ਵਾਲਿਆਂ, ਭੁੱਲ ਨਾ ਕਰ ਬੈਠੀ l ll
ਭੁੱਲ ਬਖਸ਼ਾਉਣ ਲਈ ਨੱਕ, ਰਗੜਾਉਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ

download bhajan lyrics (984 downloads)