औना बाबा जी ने, अज्ज साडे वेहड़े,
मैं फुल्लां वाली ll, वरखा करां ,
औना बाबा जी ने, अज्ज साडे वेहड़े l
पौण तकना मैं, अज्ज हो के नेड़े
मैं फुल्लां वाली, वरखा करां,,, वरखा करां,
औना बाबा जी ने,,,,,,,,,,,,,,,,,,,,
आओ फुल्ल वरसाईए जी,
अज्ज बाबा जी ने औना ऐ,
गीत ख़ुशी दे गाईये ll जी,
अज्ज रज्ज रज्ज दर्शन पौना ऐ,
आओ फुल्ल वरसाईए l
तेड़ सी लंगोटी ओहने, गल सिंगी पाई सी,
सुफ़ने च आ के मैनु, झलक दिखाई सी ll
गल्लां कर गया, हो के मेरे नेड़े
मैं फुल्लां वाली, वरखा करां,,, वरखा करां,
औना बाबा जी ने,,,,,,,,,,,,,,,,,,,,
चरना नू धो के मैं, हथेलियां ते रखांगा,
मन 'च बिठा के तेज़, वार वार तक्कांगा ll
नित नित दे, मुकाउने आज झेड़े
मैं फुल्लां वाली, वरखा करां,,, वरखा करां,
औना बाबा जी ने,,,,,,,,,,,,,,,,,,,,
जग सानूं सारा ही, वधाईयां देण आऊगा,
सुख्खे वांगू महिमा सुर/मणि, सागर वी गाऊगा ll
कट्टे जाणगे, चौरासी वाले गेड़े
मैं फुल्लां वाली, वरखा करां,,, वरखा करां,
औना बाबा जी ने,,,,,,,,,,,,,,,,,,,,
ਆਉਣਾ ਬਾਬਾ ਜੀ ਨੇ ,ਅੱਜ ਸਾਡੇ ਵੇਹੜੇ,
ਮੈਂ ਫੁੱਲਾਂ ਵਾਲੀ, ਵਰਖਾ ਕਰਾਂ ll
ਬੋਣ ਕੱਤਣਾ ਮੈਂ ਅੱਜ ਹੋ ਕੇ ਨੇੜੇ
ਮੈਂ ਫੁੱਲਾਂ ਵਾਲੀ " ਵਰਖਾ ਕਰਾਂ "
ਆਉਣਾ ਬਾਬਾ ਜੀ ਨੇ,,,,,,,,,,,,
ਤੇੜ ਸੀ ਲੰਗੋਟੀ ਓਹਨੇ, ਗੱਲ ਸਿੰਗੀ ਪਾਈ ਸੀ,
ਸੁਫ਼ਨੇ ਚ ਆ ਕੇ ਮੈਨੂੰ, ਝਲਕ ਦਿਖਾਈ ਸੀ ll
ਗੱਲਾਂ ਕਰ ਗਿਆ, ਹੋ ਕੇ ਮੇਰੇ ਨੇੜੇ
ਮੈਂ ਫੁੱਲਾਂ ਵਾਲੀ " ਵਰਖਾ ਕਰਾਂ "
ਆਉਣਾ ਬਾਬਾ ਜੀ ਨੇ,,,,,,,,,,,,
ਚਰਨਾਂ ਨੂੰ ਧੋ ਕੇ ਮੈਂ, ਹਥੇਲੀਆਂ ਤੇ ਰੱਖਾਂਗਾ,
ਮਨ ਚ ਬਿਠਾ ਕੇ ਤੇ, ਵਾਰ ਵਾਰ ਤੱਕਾਂਗਾ ll
ਨਿੱਤ ਨਿੱਤ ਦੇ, ਮੁਕਾਉਣੇ ਅੱਜ ਝੇੜੇ
ਮੈਂ ਫੁੱਲਾਂ ਵਾਲੀ " ਵਰਖਾ ਕਰਾਂ "
ਆਉਣਾ ਬਾਬਾ ਜੀ ਨੇ,,,,,,,,,,,,,,,
ਜੱਗ ਸਾਨੂੰ ਸਾਰਾ ਹੀ, ਵਧਾਈਆਂ ਦੇਣ ਆਊਗਾ,
ਸੁੱਖੇ ਵਾਂਗੂ ਮਹਿਮਾ ਸੁਰ/ਮਣੀ, ਸਾਗਰ ਵੀ ਗਾਊਗਾ ll
ਕੱਟੇ ਜਾਣਗੇ, ਚੌਰਾਸੀ ਵਾਲੇ ਗੇੜੇ
ਮੈਂ ਫੁੱਲਾਂ ਵਾਲੀ " ਵਰਖਾ ਕਰਾਂ "
ਆਉਣਾ ਬਾਬਾ ਜੀ ਨੇ,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ