फुल्ला दी वरखा लाई पौणाहारी जी,
फुल्ला दी वरखा लाई,
धन तेरी वडाई पौनहारियाँ,
धन तेरी वडाई,
फुल्ला दी वरखा.......
एह सोने दे गहने बनदे,
उसदी सींगनी बनाई पौनहारियाँ जी,
उसदी सींगनी बनाई,
धन तेरी वडाई पौनहारियाँ,
धन तेरी वडाई,
फुल्ला दी वरखा.......
इस सींगनी नु जो वी पावे,
बेड़ी बने लाई पौनहारियाँ जी,
बेड़ी बने लाई,
धन तेरी वडाई पौनहारियाँ,
धन तेरी वडाई,
फुल्ला दी वरखा.......
चांदी दा तुसी चिमटा लै के,
बैठ उडारी लाई पौणाहारी जी,
बैठ उडारी लाई,
धन तेरी वडाई पौनहारियाँ,
धन तेरी वडाई,
फुल्ला दी वरखा.......
एह चिमटा तेरे भगता ने लै के,
तेरी महिमा गाई पौणाहारी जी,
तेरी महिमा गाई,
धन तेरी वडाई पौनहारियाँ,
धन तेरी वडाई,
फुल्ला दी वरखा.......
एह चंदन दिन लै के खड़ावा,
भगता भेट चढाई पौनहारियाँ जी,
भगता भेट चढाई,
धन तेरी वडाई पौनहारियाँ,
धन तेरी वडाई,
फुल्ला दी वरखा.......
चल के भोले दर्शन करिये,
गुफा ते जोट जगाई पौनहारियाँ जी,
गुफा ते जोट जगाई
धन तेरी वडाई पौनहारियाँ,
धन तेरी वडाई,
फुल्ला दी वरखा.......
ਫੁੱਲਾਂ ਦੀ ਵਰਖਾ ਲਾਈ ਪੌਣਾਹਾਰੀਆ ਜੀ,
ਫੁੱਲਾਂ ਦੀ ਵਰਖਾ ਲਾਈ ll
ਧੰਨ ਤੇਰੀ ਵਡਿਆਈ ਪੌਣਾਹਾਰੀਆ,
ਧੰਨ ਤੇਰੀ ਵਡਿਆਈ
ਫੁੱਲਾਂ ਦੀ ਵਰਖਾ,,,,,,,,,,,,,,,,,
ਇਸ ਸੋਨੇ ਦੇ ਗਹਿਣੇ ਬਣਦੇ ll
ਉਸਦੀ ਸਿੰਗੀ ਬਣਾਈ ਪੌਣਾਹਾਰੀਆ ਜੀ,
ਉਸਦੀ ਸਿੰਗੀ ਬਣਾਈ
ਧੰਨ ਤੇਰੀ ਵਡਿਆਈ ਪੌਣਾਹਾਰੀਆ,
ਧੰਨ ਤੇਰੀ ਵਡਿਆਈ
ਫੁੱਲਾਂ ਦੀ ਵਰਖਾ,,,,,,,,,,,,,,,,,
ਇਸ ਸਿੰਗੀ ਨੂੰ ਜੋ ਵੀ ਪਾਵੇ ll
ਬੇੜੀ ਬੰਨ੍ਹੇ ਲਾਈ ਪੌਣਾਹਾਰੀਆ ਜੀ,
ਬੇੜੀ ਬੰਨ੍ਹੇ ਲਾਈ
ਧੰਨ ਤੇਰੀ ਵਡਿਆਈ ਪੌਣਾਹਾਰੀਆ,
ਧੰਨ ਤੇਰੀ ਵਡਿਆਈ
ਫੁੱਲਾਂ ਦੀ ਵਰਖਾ,,,,,,,,,,,,,,,,,
ਚਾਂਦੀ ਦਾ ਤੁਸੀਂ ਚਿਮਟਾ ਲੈ ਕੇ ll
ਬੈਠ ਉਡਾਰੀ ਲਾਈ ਪੌਣਾਹਾਰੀਆ ਜੀ,
ਬੈਠ ਉਡਾਰੀ ਲਾਈ
ਧੰਨ ਤੇਰੀ ਵਡਿਆਈ ਪੌਣਾਹਾਰੀਆ,
ਧੰਨ ਤੇਰੀ ਵਡਿਆਈ
ਫੁੱਲਾਂ ਦੀ ਵਰਖਾ,,,,,,,,,,,,,,,,,
ਇਹ ਚਿਮਟਾ ਤੇਰੇ ਭਗਤਾਂ ਨੇ ਲੈ ਕੇ ll
ਤੇਰੀ ਮਹਿਮਾ ਗਾਈ ਪੌਣਾਹਾਰੀਆ ਜੀ,
ਤੇਰੀ ਮਹਿਮਾ ਗਾਈ
ਧੰਨ ਤੇਰੀ ਵਡਿਆਈ ਪੌਣਾਹਾਰੀਆ,
ਧੰਨ ਤੇਰੀ ਵਡਿਆਈ
ਫੁੱਲਾਂ ਦੀ ਵਰਖਾ,,,,,,,,,,,,,,,,,
ਇਹ ਚੰਦਨ ਦੀਆਂ ਲੈ ਕੇ ਖੜਾਂਵਾਂ ll
ਭਗਤਾਂ ਭੇਂਟ ਚੜ੍ਹਾਈ ਪੌਣਾਹਾਰੀਆ ਜੀ,
ਭਗਤਾਂ ਭੇਂਟ ਚੜ੍ਹਾਈ
ਧੰਨ ਤੇਰੀ ਵਡਿਆਈ ਪੌਣਾਹਾਰੀਆ,
ਧੰਨ ਤੇਰੀ ਵਡਿਆਈ
ਫੁੱਲਾਂ ਦੀ ਵਰਖਾ,,,,,,,,,,,,,,,,,
ਚੱਲ ਕੇ ਭੋਲੇ ਦਰਸ਼ਨ ਕਰੀਏ ll
ਗੁਫਾ ਤੇ ਜੋਤ ਜਗਾਈ ਪੌਣਾਹਾਰੀਆ ਜੀ
ਗੁਫਾ ਤੇ ਜੋਤ ਜਗਾਈ
ਧੰਨ ਤੇਰੀ ਵਡਿਆਈ ਪੌਣਾਹਾਰੀਆ,
ਧੰਨ ਤੇਰੀ ਵਡਿਆਈ
ਫੁੱਲਾਂ ਦੀ ਵਰਖਾ,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ