बंगां चढ़ा लओ कुड़िओ

( ओ सुनी अर्जी अस्सा सवालियां दी,
ते सानु अपने रंग विच रंग जोगी ,
मैं ते आसरा मेरा कोई वी न,
ओ करदे जालम बड़ा ही तंग जोगी,
ओहदा बेड़ा तू पार लगा दिता,
कीता नाल तेरे जिहना संग जोगी,
तेरे दर ते है एको अरदास मेरी,
ओ मेनू नाम दी चाड दे बंद जोगी )

बंगां चढ़ा लओ कुड़िओ  मेरे बाबे/जोगी दे दरबार दियां,
कुझ हरियां ते कुझ पीलियाँ कुज पाइयाँ लिशकारे मारदियाँ,
बंगां चढ़ा लओ कुड़िओ,मेरे सिद्ध जोगी सरकार दियां,

एहना बंगां ने,हासे ने वंडे,
सब भगता दे दुःख ने खंडे,
धुर अम्बरा तो आइयाँ बंगां,
ओ मेरे जोगी ने रुसनईया बंगा,
ओ जिहना जिहना ने पाइयां बंगा ओहना दे वेहड़े तारदियाँ,
बंगां चढ़ा लओ कुड़िओ ......

ओह सब दे दिला दियां जांदा ऐ,
हर दिल दा दर्द पछानदा ऐ,
हो जिह्ना प्रीत नाथ नाल पाई ऐ,
जोगी हुंदा आप सहाई ऐ,
तू वी रंग चड़ा लै भगता छड़ गल्लां संसार डा,
बंगां चढ़ा लओ कुड़िओ .....

मैं झूठ बोला ते क्यों बोला मेरा कम कोई न अडिया,
मैं सारी दुनिया छड़ के बाबा पल्ला तेरा फड़इया,
विच गुफा दे वसदा जोगी कखीयाँ जटावा वाला,
ओहदे दर्शन पा नही सकदा जेह्डा अन्द्रो काला,
रखदा साम्ब निशानियाँ गोरव गुफा वाली सरकार दियां
बंगां चढ़ा लओ कुड़िओ

( ਓ ਸੁਣੀ ਅਰਜ਼ਾਂ ਅਸਾਂ, ਸਵਾਲੀਆਂ ਦੀ,
ਤੇ ਸਾਨੂੰ ਆਪਣੇ ਰੰਗ ਵਿਚ, ਰੰਗ ਜੋਗੀ
ਮੈਂ ਤੇ ਆਸਰਾ, ਮੇਰਾ ਕੋਈ ਵੀ ਨਾ,
ਓ ਕਰਦੇ ਜ਼ਾਲਮ, ਬੜਾ ਹੀ ਤੰਗ ਜੋਗੀ
ਓਹਦਾ ਬੇੜਾ ਤੂੰ ਪਾਰ, ਲਗਾ ਦਿੱਤਾ,
ਕੀਤਾ ਨਾਲ ਤੇਰੇ ਜਿਹਨਾਂ, ਸੰਗ ਜੋਗੀ
ਤੇਰੇ ਦਰ ਤੇ ਹੈ ਇੱਕੋ, ਅਰਦਾਸ ਮੇਰੀ,
ਓ ਮੈਨੂੰ ਨਾਮ ਦੀ ਚਾੜ ਦੇ, ਬੰਗ ਜੋਗੀ )

ਬੰਗਾਂ ਚੜ੍ਹਾ ਲਓ ਕੁੜੀਓ, ਮੇਰੇ ਬਾਬੇ / ਜੋਗੀ ਦੇ ਦਰਬਾਰ ਦੀਆਂ
ਕੁਝ ਹਰੀਆਂ ਤੇ ਕੁਝ ਪੀਲੀਆਂ, ਕੁਝ ਪਈਆਂ ਲਿਸ਼ਕਾਰੇ ਮਾਰਦੀਆਂ
ਬੰਗਾ ਚੜ੍ਹਾ ਲਓ ਕੁੜੀਓ x2, ਮੇਰੇ ਸਿੱਧ ਜੋਗੀ ਸਰਕਾਰ ਦੀਆਂ
ਬੰਗਾ ਚੜ੍ਹਾ ਲਓ ਕੁੜੀਓ, ਮੇਰੇ ਬਾਬੇ / ਜੋਗੀ ਦੇ ਦਰਬਾਰ ਦੀਆਂ

ਇਹਨਾਂ ਬੰਗਾ ਨੇ, ਹਾਸੇ ਨੇ ਵੰਡੇ
ਸਭ ਭਗਤਾਂ ਦੇ, ਦੁੱਖ ਨੇ ਖੰਡੇ
ਧੁਰ ਅੰਬਰਾਂ ਤੋਂ, ਆਈਆਂ ਬੰਗਾਂ
ਓ ਮੇਰੇ ਜੋਗੀ ਨੇ, ਰੁਸ਼ਨਾਈਆਂ ਬੰਗਾਂ
ਓ ਜਿਹਨਾਂ ਜਿਹਨਾਂ ਨੇ ਪਾਈਆਂ ਬੰਗਾਂ x2, ਉਹਨਾਂ ਦੇ ਬੇੜੇ ਤਾਰਦੀਆਂ
ਬੰਗਾਂ ਚੜ੍ਹਾ ਲਓ ਕੁੜੀਓ,,,,,,,,,,,,,,,,,,,,,,,,

ਉਹ ਸਭ ਦੇ ਦਿਲਾਂ ਦੀਆਂ, ਜਾਣਦਾ ਏ
ਹਰ ਦਿਲ ਦਾ ਦਰਦ, ਪਛਾਣਦਾ ਏ
ਹੋ ਜਿਹਨਾਂ ਪ੍ਰੀਤ ਨਾਥ ਨਾਲ, ਪਾਈ ਏ
ਜੋਗੀ ਹੁੰਦਾ ਆਪ, ਸਹਾਈ ਏ
ਤੂੰ ਵੀ ਰੰਗ ਚੜ੍ਹਾ ਲੈ ਭਗਤਾ x2, ਛੱਡ ਗੱਲਾਂ ਸੰਸਾਰ ਦਾ
ਬੰਗਾਂ ਚੜ੍ਹਾ ਲਓ ਕੁੜੀਓ,,,,,,,,,,,,,,,,,,,,,,,,

ਮੈਂ ਝੂਠ ਬੋਲਾਂ ਤੇ ਕਿਓਂ ਬੋਲਾਂ, ਮੇਰਾ ਕੰਮ ਕੋਈ ਨਾ ਅੜਿਆ
ਮੈਂ ਸਾਰੀ ਦੁਨੀਆਂ ਛੱਡ ਕੇ ਬਾਬਾ, ਪੱਲਾ ਤੇਰਾ ਫੜਿਆ
ਵਿਚ ਗੁਫਾ ਦੇ ਵੱਸਦਾ ਜੋਗੀ, ਕੱਖੀਆਂ ਜਟਾਵਾਂ ਵਾਲਾ
ਓਹਦੇ ਦਰਸ਼ਨ ਪਾ ਨਹੀਂ ਸਕਦਾ, ਜੇਹੜਾ ਅੰਦਰੋਂ ਕਾਲਾ
ਰੱਖਦਾ ਸਾਂਭ ਨਿਸ਼ਾਨੀਆਂ ਗੌਰਵ x2, ਗੁਫਾ ਵਾਲੀ ਸਰਕਾਰ ਦੀਆਂ  
ਬੰਗਾਂ ਚੜ੍ਹਾ ਲਓ ਕੁੜੀਓ,,,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ

download bhajan lyrics (1042 downloads)