जोगी दा गुलाम

दुनिया / सारियां दे विच मेरा नाम हो गया ll
जदों दा मैं जोगी दा गुलाम हो गया ll
मंगे जेह्डा पत जोगी वंददा जावे ll
चर्चा एह सारे सरेआम हो गया,
जदों दा मैं जोगी दा गुलाम हो गया ll

पितल नु मेनू हाथ ला के किता सोना ऐ,
सिद्ध जोगी जेहा कोई दूसरा न होना ऐ ll
भागा वालियां ते जोगी हुँदै मेहरबान ll
जे हो जावे करोपी ओह नीलाम हो गया,
जदों दा मैं जोगी दा गुलाम हो गया, ll

किता एहसास जिहने ओहदे नाल नाल ऐ,
सब दियां लजा पाले तू ही लजपाल ऐ ll
जाने अन रेहमता दा मीह किह्नु कहंदे ll
मेरी ली ता ख़ुशी दा मुकाम हो गया,
जदों दा मैं जोगी दा गुलाम हो गया,

धर्मकोती उते जोगी कर्म कमाया ऐ,
ठोकर सी खांदा चुक गल नाल लाइयाँ ऐ ll
सुखा नूर मेहिलियाँ बनियाँ गीतकार ll
मेरा चरना च सजदा सलाम हो गया,
जदों दा मैं जोगी दा गुलाम हो गया ll


ਦੁਨੀਆਂ / ਸਾਰਿਆਂ ਦੇ ਵਿੱਚ, ਮੇਰਾ ਨਾਮ ਹੋ ਗਿਆ ll
ਜਦੋਂ ਦਾ ਮੈਂ, ਜੋਗੀ ਦਾ ਗੁਲਾਮ ਹੋ ਗਿਆ ll
ਮੰਗੇ ਜਿਹੜਾ ਪੱਤ, ਜੋਗੀ ਵੰਡਦਾ ਜਾਵੇ ll
ਚਰਚਾ ਇਹ ਸਾਰੇ, ਸ਼ਰੇਆਮ ਹੋ ਗਿਆ,
ਜਦੋਂ ਦਾ ਮੈਂ, ਜੋਗੀ ਦਾ ਗੁਲਾਮ ਹੋ ਗਿਆ ll

ਪਿੱਤਲ ਨੂੰ ਮੈਨੂੰ, ਹੱਥ ਲਾ ਕੇ ਕੀਤਾ ਸੋਨਾ ਏ,
ਸਿੱਧ ਜੋਗੀ ਜੇਹਾ ਕੋਈ, ਦੂਸਰਾ ਨਾ ਹੋਣਾ ਏ ll
ਭਾਗਾਂ ਵਾਲਿਆਂ ਤੇ, ਜੋਗੀ ਹੁੰਦੇ ਮੇਹਰਬਾਨ ll
ਜੇ ਹੋ ਜਾਵੇ ਕਰੋਪੀ, ਉਹ ਨਿਲਾਮ ਹੋ ਗਿਆ,
ਜਦੋਂ ਦਾ ਮੈਂ, ਜੋਗੀ ਦਾ ਗੁਲਾਮ ਹੋ ਗਿਆ lll

ਕੀਤਾ ਅਹਿਸਾਸ ਜੀਹਨੇ, ਓਹਦੇ ਨਾਲ ਨਾਲ ਏ,
ਸਭ ਦੀਆਂ ਲੱਜਾਂ ਪਾਲੇ, ਤੂੰ ਹੀ ਲੱਜਪਾਲ ਏ ll
ਜਾਣੇ ਅਨ-ਰਹਿਮਤਾਂ ਦਾ, ਮੀਂਹ ਕਿਹਨੂੰ ਕਹਿੰਦੇ ll
ਮੇਰੇ ਲਈ ਤਾਂ, ਖੁਸ਼ੀ ਦਾ ਮੁਕਾਮ ਹੋ ਗਿਆ,
ਜਦੋਂ ਦਾ ਮੈਂ, ਜੋਗੀ ਦਾ ਗੁਲਾਮ ਹੋ ਗਿਆ lll

ਧਰਮਕੋਟੀ ਉੱਤੇ ਜੋਗੀ, ਕਰਮ ਕਮਾਇਆ ਏ,
ਠੋਕਰਾਂ ਸੀ ਖਾਂਦਾ ਚੁੱਕ, ਗੱਲ ਨਾਲ ਲਾਇਆ ਏ ll
ਸੁੱਖਾ ਨੂਰ ਮਹਿਲੀਆਂ, ਬਣਾਇਆ ਗੀਤਕਾਰ ll
ਮੇਰਾ ਚਰਨਾਂ ਚ, ਸੱਜਦਾ ਸਲਾਮ ਹੋ ਗਿਆ,  
ਜਦੋਂ ਦਾ ਮੈਂ, ਜੋਗੀ ਦਾ ਗੁਲਾਮ ਹੋ ਗਿਆ lll



ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (870 downloads)