मेरी मैयां ने पिंगा पाइयां सत रंगियाँ

मेरी मैयां ने पिंगा पाइयां सत रंगियाँ ,

सोन महीने आइयाँ भगतो,
बदला मेह बरसियाँ भगतो,
मंदिरा चो चलियाँ हवावा ठंडियाँ,
मेरी मइयां ने .....

सोहने लगदे दर ते आउंदे,
मोर पपीहे नच्दे गाउंदे,
कुंजा दियां डारा भवना तो लंग्दियाँ,
मेरी माइयां ने .......

पौना हाथ सुनेहे खले,
भगत प्यारे दर ते चले,
साईंकला ते बन लाइयाँ लाल झंडियाँ,
मेरी मईया......

धन धन हो गए दर्शन करके,
माँ ममता नाल झोलियाँ भरके,
दीप ने सब ली दुआवा मंगियाँ,
मेरी मैया ने ..........


ਮੇਰੀ ਮਈਆ ਨੇ, ਪੀਂਘਾਂ ਪਾਈਆਂ ਸੱਤ ਰੰਗੀਆਂ llxll

ਸਾਉਣ ਮਹੀਨਾ, ਆਇਆ ਭਗਤੋ,
ਬੱਦਲਾਂ ਮੀਂਹ, ਬਰਸਾਇਆ ਭਗਤੋ ll
ਮੰਦਿਰਾਂ ਚੋਂ ਚੱਲੀਆਂ, ਹਵਾਵਾਂ ਠੰਡੀਆਂ ll,
ਮੇਰੀ ਮਈਆ ਨੇ ll,,,,,,,,,,,,,,,,,,,,,,,,

ਸੋਹਣੇ ਲੱਗਦੇ, ਦਰ ਤੇ ਆਉਂਦੇ,
ਮੋਰ ਪਪੀਹੇ, ਨੱਚਦੇ ਗਾਉਂਦੇ ll
ਕੂੰਜਾਂ ਦੀਆਂ ਡਾਰਾਂ, ਭਵਨਾਂ ਤੋਂ ਲੰਘੀਆਂ ll,
ਮੇਰੀ ਮਈਆ ਨੇ ll,,,,,,,,,,,,,,,,,,,,,,,,

ਪੌਣਾ ਹੱਥ, ਸੁਨੇਹੇ ਘੱਲੇ,
ਭਗਤ ਪਿਆਰੇ, ਦਰ ਤੇ ਚੱਲੇ ll
ਸਾਈਕਲਾਂ ਤੇ ਬੰਨ੍ਹ ਲਈਆਂ, ਲਾਲ ਝੰਡੀਆਂ ll,
ਮੇਰੀ ਮਈਆ ਨੇ ll,,,,,,,,,,,,,,,,,,,,,,,,


ਧੰਨ ਧੰਨ ਹੋ ਗਏ, ਦਰਸ਼ਨ ਕਰਕੇ,
ਮਾਂ ਮਮਤਾ ਨਾਲ, ਝੋਲੀਆਂ ਭਰਕੇ ll
ਦੀਪ ਨੇ ਸਭ ਲਈ, ਦੁਆਵਾਂ ਮੰਗੀਆਂ ll,
ਮੇਰੀ ਮਈਆ ਨੇ ll,,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਅਪਲ ਬਾਘੀਓ ਵਾਲੇ
download bhajan lyrics (956 downloads)