सईओ नई मेरा दिल ले गया

मेरा संवारा सलोना गिरधारी,
सइयो नि मेरा दिल लै गया,
सियो नि मेरा दिल लै गया,
सियो नि मेरा दिल लै गया,
मेरा संवारा सलोना .....

अखियाँ दे विच अखियाँ पा के,
बह गया नि मेरे दिल विच आ के,
हां दिल विच आ के,
मारे सीने विच नैना दी कटारी,
सइयो नि मेरा दिल लै गया,
मेरा संवारा सलोना.....

मीठी मीठी मुरली दी तान सुना के,
कर गया जादू मेनू आपना बना के,
हां अपना बना के,
मैं ता गली गली फिरा मारी मारी,
सियो नि मेरा दिल ले गया,
मेरा संवारा सलोना......

यमुना तट ते मैं ले के गई मटकी,
देखि छवि जदों प्यारे नट खट दी,
हां प्यारे नट खट दी,
मैं सुध बुध खो गई सारी,
सइयो नि मेरा दिल ले गया,
मेरा संवारा सलोना ......

की दसा कुछ बस नहियो मेरे,
लभ्दी फिरा ओहनू चार चुफेरे,
हां चार चुफेरे,
मैं ता तक तक राह ओहदी हारी,
सियो नि मेरा दिल लै गया,


ਮੇਰਾ ਸਾਂਵਰਾ ਸਲੋਨਾ ਗਿਰਧਾਰੀ ll,
ਸਈਓ ਨੀ ਮੇਰਾ ਦਿਲ ਲੈ ਗਿਆ ll
ਸਈਓ ਨੀ ਮੇਰਾ ਦਿਲ ਲੈ ਗਿਆ,
ਸਈਓ ਨੀ ਮੇਰਾ ਦਿਲ ਲੈ ਗਿਆ ll
ਮੇਰਾ ਸਾਂਵਰਾ ਸਲੋਨਾ,,,,,,,,,,,,,

ਅੱਖੀਆਂ ਦੇ ਵਿੱਚ, ਅੱਖੀਆਂ ਪਾ ਕੇ
ਬਹਿ ਗਿਆ ਨੀ ਮੇਰੇ, ਦਿਲ ਵਿੱਚ ਆ ਕੇ ll
ਹਾਂ ਦਿਲ ਵਿੱਚ ਆ ਕੇ,,,,,,,,,
ਹਾਂ,,,,,,ਦਿਲ ਵਿੱਚ ਆ ਕੇ,,,,,,,,,
ਮਾਰੇ ਸੀਨੇ ਵਿੱਚ ਨੈਣਾ ਦੀ ਕਟਾਰੀ ll,
ਸਈਓ ਨੀ ਮੇਰਾ ਦਿਲ ਲੈ ਗਿਆ
ਮੇਰਾ ਸਾਂਵਰਾ ਸਲੋਨਾ,,,,,,,,,,,,,

ਮਿੱਠੀ ਮਿੱਠੀ ਮੁਰਲੀ ਦੀ, ਤਾਣ ਸੁਣਾ ਕੇ
ਕਰ ਗਿਆ ਜਾਦੂ ਮੈਨੂੰ, ਆਪਣਾ ਬਣਾ ਕੇ
ਹਾਂ, ਆਪਣਾ ਬਣਾ ਕੇ,,,,,,,,,,,
ਹਾਂ,,,, ਆਪਣਾ ਬਣਾ ਕੇ,,,,,,,,,,
ਮੈਂ ਤਾਂ ਗਲੀ ਗਲੀ, ਫਿਰਾਂ ਮਾਰੀ ਮਾਰੀ ll,
ਸਈਓ ਨੀ ਮੇਰਾ ਦਿਲ ਲੈ ਗਿਆ
ਮੇਰਾ ਸਾਂਵਰਾ ਸਲੋਨਾ,,,,,,,,,,,,,

ਯਮੁਨਾ ਤੱਟ ਤੇ ਮੈਂ, ਲੈ ਕੇ ਗਈ ਮੱਟਕੀ
ਦੇਖੀ ਛਵੀ ਜਦੋਂ, ਪਿਆਰੇ ਨੱਟ ਖੱਟ ਦੀ
ਹਾਂ, ਪਿਆਰੇ ਨੱਟ ਖੱਟ ਦੀ,,,,,,,,,,
ਹਾਂ,,,,, ਪਿਆਰੇ ਨੱਟ ਖੱਟ ਦੀ,,,,,,,,,
ਮੈਂ ਤਾਂ ਸੁੱਧ ਬੁੱਧ, ਖ਼ੋ ਗਈ ਸਾਰੀ ll,
ਸਈਓ ਨੀ ਮੇਰਾ ਦਿਲ ਲੈ ਗਿਆ
ਮੇਰਾ ਸਾਂਵਰਾ ਸਲੋਨਾ,,,,,,,,,,,,,

ਕੀ ਦੱਸਾਂ ਕੁਛ, ਬੱਸ ਨਹੀਓਂ ਮੇਰੇ
ਲੱਭਦੀ ਫਿਰਾਂ ਓਹਨੂੰ, ਚਾਰ ਚੁਫੇਰੇ
ਹਾਂ, ਚਾਰ ਚੁਫੇਰੇ,,,,,,,,,
ਹਾਂ,,,,,ਚਾਰ ਚੁਫੇਰੇ,,,,,,,,
ਮੈਂ ਤਾਂ ਤੱਕ ਤੱਕ, ਰਾਹ ਓਹਦੀ ਹਾਰੀ ll,
ਸਈਓ ਨੀ ਮੇਰਾ ਦਿਲ ਲੈ ਗਿਆ
ਮੇਰਾ ਸਾਂਵਰਾ ਸਲੋਨਾ,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
श्रेणी
download bhajan lyrics (926 downloads)