असी दुखा दे सताये होए आ,
केह्डा केहडा दुःख दसिये,
हार दुखा वाले पाये होये आ,
बेठा होवे जे सामने तू जोगी,
तेनु अपना दुःख सुना सकदा,
हो जे मेहर तेरी जे सिद्ध जोगी,
तू कखो लख बना सकदा,
मिलदियाँ दर तेरे तो बे शुमार खुशियाँ,
मैं दर तेरा छड के जा नि सकदा,
एक नजर मेहर दी तक ले ,
मेरे जोगियां ,मेनू चरना च रख ले,
पौनाहारी मेनू चरना च रख ले,
तेरे दर दा नोकर बन जावा,
मेरे जोगियां मेनू चरना च रख ले,
पौनाहारी मेनू चरना च रख ले,
तेरे दर डा नोकर बन जावा,
तेरे नाम एह जिंदगी कर जावा,
एक वारि बाह तू फड ले,
मेरे जोगियां मेनू चरना च रख ले
मैं होर किसे तो की लेना,
जोगी तेरा हो के जी लेना,
एक वारी पला फड ले,
मेरे जोगियां मेनू चरना च रख ले
तेरा विच गुफा दे डेरा ऐ,
तू सब ते करदा मेहरा ऐ,
एक वारी दर ते सद ले,
मेरे जोगियां मेनू चरना च रख ले
दिलभाग ते कर्म कमियां ऐ,
बकी नु चरनी लाया ऐ,
लक्की सिर हाथ हूँ थर ले,
मेरे जोगियां मेनू चरना च रख ले
ਅਸੀਂ ਦੁੱਖਾਂ ਦੇ, ਸਤਾਏ ਹੋਏ ਆਂ l
ਕੇਹੜਾ ਕੇਹੜਾ, ਦੁੱਖ ਦੱਸੀਏ,
ਹਾਰ ਦੁੱਖਾਂ ਵਾਲੇ, ਪਾਏ ਹੋਏ ਆਂ ll
ਬੈਠਾ ਹੋਵੇ ਜੇ ਸਾਹਮਣੇ, ਤੂੰ ਜੋਗੀ l
ਤੈਨੂੰ ਆਪਣਾ ਦੁੱਖ, ਸੁਣਾ ਸਕਦਾ ll
ਹੋ ਜੇ ਮੇਹਰ ਤੇਰੀ, ਜੇ ਸਿੱਧ ਜੋਗੀ l
ਤੂੰ ਕੱਖੋਂ ਲੱਖ, ਬਣਾ ਸਕਦਾ ll
ਮਿਲਦੀਆਂ ਦਰ ਤੇਰੇ ਤੋਂ, ਬੇ-ਸ਼ੁਮਾਰ ਖੁਸ਼ੀਆਂ l
ਮੈਂ ਦਰ ਤੇਰਾ ਛੱਡ ਕੇ, ਜਾ ਨੀ ਸਕਦਾ ll
ਇੱਕ ਨਜ਼ਰ ਮੇਹਰ ਦੀ, ਤੱਕ ਲੈ ll
ਮੇਰੇ ਜੋਗੀਆ, ਮੈਨੂੰ ਚਰਨਾਂ ਚ ਰੱਖ ਲੈ ll
ਪੌਣਹਾਰੀਆ, ਮੈਨੂੰ ਚਰਨਾਂ ਚ ਰੱਖ ਲੈ l
ਇੱਕ ਨਜ਼ਰ ਮੇਹਰ ਦੀ, ਤੱਕ ਲੈ lll
ਮੇਰੇ ਜੋਗੀਆ, ਮੈਨੂੰ ਚਰਨਾਂ ਚ ਰੱਖ ਲੈ l
ਪੌਣਹਾਰੀਆ, ਮੈਨੂੰ ਚਰਨਾਂ ਚ ਰੱਖ ਲੈ l
ਤੇਰੇ ਦਰ ਦਾ ਨੌਕਰ, ਬਣ ਜਾਵਾਂ l
ਤੇਰੇ ਨਾਮ ਏਹ ਜਿੰਦਗੀ, ਕਰ ਜਾਵਾਂ ll
ਇੱਕ ਵਾਰੀ, ਬਾਂਹ ਤੂੰ ਫੜ੍ਹ ਲੈ ll,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ ll
ਮੈਂ ਹੋਰ ਕਿਸੇ ਤੋਂ, ਕੀ ਲੈਣਾ l
ਜੋਗੀ ਤੇਰਾ ਹੋ ਕੇ, ਜੀ ਲੈਣਾ ll
ਇੱਕ ਵਾਰੀ, ਪੱਲਾ ਫੜ੍ਹ ਲੈ ll,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ ll
ਤੇਰਾ ਵਿੱਚ ਗੁਫਾ ਦੇ, ਡੇਰਾ ਏ l
ਤੂੰ ਸਭ ਤੇ ਕਰਦਾ, ਮੇਹਰਾਂ ਏ ll
ਇੱਕ ਵਾਰੀ ਦਰ ਤੇ, ਸੱਦ ਲੈ ll,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ ll
ਦਿਲਬਾਗ ਤੇ ਕਰਮ, ਕਮਾਇਆ ਏ l
ਬੱਕੀ ਨੂੰ ਚਰਣੀ, ਲਾਇਆ ਏ ll
ਲੱਕੀ ਸਿਰ ਹੱਥ ਹੁਣ, ਧਰ ਲੈ ll,
ਮੇਰੇ ਜੋਗੀਆ,, ਮੈਨੂੰ ਚਰਨਾਂ ਚ ਰੱਖ ਲੈ ll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ