जोगी जी मैनूँ रख चरना दे कॉल

जोगी जी मैनूँ रख चरना दे कॉल,
मेरा मन कदे वी ढोले न,
कदे वि ढोले न मेरा मन कदे वि ढोले ना,
जोगी जी मेनू रख चरना दे कोल......

असी पापी तुक बक्शान्हारे,
भुलियाँ रुहा लाओ किनारे,
जोगी जी मेरी मुक्ति दा दर खोल,
मेरा मन कदे वी ढोले न,
जोगी जी मैनूँ रख चरना दे कॉल .....

दुखियां नु तू गल नाल लावे,
पापियाँ दे सब पाप मिटावे,
जोगी जी असी मनुख हा अन्भोल.
मेरा मन कदे वी ढोले न,
जोगी जी मैनूँ रख चरना दे कॉल

पिंकी मेसे वाले वरगे,
लखा सेवक आ के टार गये,
जोगी जी मेरे करियो बेड़े पार,
मेरा मन कदे वी ढोले ना,
जोगी जी मैनूँ रख चरना दे कॉल


ਜੋਗੀ ਜੀ ਮੈਨੂੰ, ਰੱਖ ਚਰਨਾਂ ਦੇ ਕੋਲ,
ਮੇਰਾ ਮਨ, ਕਦੇ ਵੀ ਡੋਲੇ ਨਾ ll
ਕਦੇ ਵੀ ਡੋਲੇ ਨਾ, ਮੇਰਾ ਮਨ ਕਦੇ ਵੀ ਡੋਲੇ ਨਾ ll
ਜੋਗੀ ਜੀ ਮੈਨੂੰ, ਰੱਖ ਚਰਨਾਂ ਦੇ ਕੋਲ,,,,,,,,,,,,

ਅਸੀਂ ਪਾਪੀ ਤੁਸੀਂ, ਬਖਸ਼ਨਹਾਰੇ,
ਭੁੱਲੀਆਂ ਰੂਹਾਂ, ਲਾਓ ਕਿਨਾਰੇ ll ,
ਜੋਗੀ ਜੀ ਮੇਰੀ, ਮੁਕਤੀ ਦਾ ਦਰ ਖੋਲ,
ਮੇਰਾ ਮਨ, ਕਦੇ ਵੀ ਡੋਲੇ ਨਾ
ਜੋਗੀ ਜੀ ਮੈਨੂੰ, ਰੱਖ ਚਰਨਾਂ ਦੇ ਕੋਲ,,,,,,,,,,,,

ਦੁੱਖੀਆਂ ਨੂੰ ਤੂੰ, ਗਲ਼ ਨਾਲ ਲਾਂਵੇ,
ਪਾਪੀਆਂ ਦੇ ਸਭ, ਪਾਪ ਮਿਟਾਵੇ ll ,
ਜੋਗੀ ਜੀ ਅਸੀਂ, ਮਨਮੁਖ ਹਾਂ ਅਨਭੋਲ,
ਮੇਰਾ ਮਨ, ਕਦੇ ਵੀ ਡੋਲੇ ਨਾ
ਜੋਗੀ ਜੀ ਮੈਨੂੰ, ਰੱਖ ਚਰਨਾਂ ਦੇ ਕੋਲ,,,,,,,,,,,,

ਪਿੰਕੀ ਮੇਸ਼ੇ, ਵਾਲੇ ਵਰਗੇ,
ਲੱਖਾਂ ਸੇਵਕ, ਆ ਕੇ ਤਰ ਗਏ ll ,
ਜੋਗੀ ਜੀ ਮੇਰੇ, ਕਰਿਓ ਬੇੜੇ ਪਾਰ,
ਮੇਰਾ ਮਨ, ਕਦੇ ਵੀ ਡੋਲੇ ਨਾ
ਜੋਗੀ ਜੀ ਮੈਨੂੰ, ਰੱਖ ਚਰਨਾਂ ਦੇ ਕੋਲ,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (968 downloads)