हो सतगुरु दे विच धर्म तार गया,
कलयुग दे विच रोगी,
हो दुनियां नु तार गया दुनियां नु तार गया,
हो दुनियाँ नूं तार गया ऐ मेरा जोगी,
हो शिव जी तो वरदान सी पाइयां,
कलयुग दा अवतार कहाया,
भला किता ऐ कुल दुनियां दा,
हट बंदे ते कर्म कमाया,
हो एहो सबदे मन्दिर मश्जिद,
एहो सब दा काबा,
हो दुनियां नु तार गया ए मेरा बाबा,
दुनियां नु तार गया दुनियाँ नूं तार गया ...
हो दितातरे दा सेवक होयां,
रंग रूप चो ढुल ढुल चोयाँ,
राक्षकचुक के ले गया पूत नु,
भुड़ी माँ दा दिल सी रोइयाँ,
हो राक्षक हुँदै सी राक्षक बनन नु,
मार गया ओहदा चिमटा,
हो दुनियाँ नूं तार गया ....
हो जिसने उसदा सिमरन किता,
नाम दा मस्त प्याला पया,
मोहन लाल दे वांग उसने,
जिन्दगी दा हर सुख खट लीता,
हो भगता ताई नशा नाम दा.
चड़ गया ओहदा मनका,
दुनियाँ नूं तार गया..........
ਹੋ,, ਸਤਿਯੁਗ ਦੇ ਵਿੱਚ, ਧਰਮ ਤਾਰ ਗਿਆ,,,,
ਕਲਯੁਗ ਦੇ ਵਿਚ ਰੋਗੀ
ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ ll ਜੋਗੀ,,,,,,,
ਦੁਨੀਆਂ ਨੂੰ ਤਾਰ ਗਿਆ, ਦੁਨੀਆਂ ਨੂੰ ਤਾਰ ਗਿਆ
ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ, ਜੋਗੀ,,,,,,,
ਹੋ,, ਸ਼ਿਵ ਜੀ ਤੋਂ, ਵਰਦਾਨ ਸੀ ਪਾਇਆ
ਕਲਯੁੱਗ ਦਾ, ਅਵਤਾਰ ਕਹਾਇਆ ll
ਭਲਾ ਕੀਤਾ ਏ, ਕੁਲ ਦੁਨੀਆਂ ਦਾ,
ਹਰ ਬੰਦੇ ਤੇ, ਕਰਮ ਕਮਾਇਆ l
ਹੋ,, ਇਹੀਓ ਸਭਦੇ ਮੰਦਿਰ ਮਸਜਿਦ,,,
ਇਹੀਓ ਸਭ ਦਾ ਕਾਬਾ l
ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ ll, ਬਾਬਾ,,,,,,,
ਦੁਨੀਆਂ ਨੂੰ ਤਾਰ ਗਿਆ, ਦੁਨੀਆਂ ਨੂੰ ਤਾਰ ਗਿਆ
ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ, ਬਾਬਾ,,,,,,,
ਹੋ,, ਦਿੱਤਾਤ੍ਰੇ ਦਾ, ਸੇਵਕ ਹੋਇਆ
ਰੰਗ ਰੂਪ ਚੋਂ, ਡੁੱਲ੍ਹ ਡੁੱਲ੍ਹ ਚੋਇਆ ll
ਰਾਕਸ਼ ਚੁੱਕ ਕੇ, ਲੈ ਗਿਆ ਪੁੱਤ ਨੂੰ,
ਬੁੱਢੜੀ ਮਾਂ ਦਾ, ਦਿਲ ਸੀ ਰੋਇਆ l
ਹੋ,, ਰਾਕਸ਼ ਹੁੰਦੇ ਸੀ ਰਾਕਸ਼ ਬਣਨ ਨੂੰ,,,
ਮਾਰ ਗਿਆ ਓਹਦਾ ਚਿਮਟਾ l
ਹੋ,,ਦੁਨੀਆਂ ਨੂੰ ਤਾਰ ਗਿਆ ਏ ਓਹਦਾ ll, ਚਿਮਟਾ,,,,,,,
ਦੁਨੀਆਂ ਨੂੰ ਤਾਰ ਗਿਆ, ਦੁਨੀਆਂ ਨੂੰ ਤਾਰ ਗਿਆ
ਹੋ,,ਦੁਨੀਆਂ ਨੂੰ ਤਾਰ ਗਿਆ ਏ ਓਹਦਾ, ਚਿਮਟਾ,,,,,,,
ਹੋ,, ਜਿਸਨੇ ਉਸਦਾ, ਸਿਮਰਨ ਕੀਤਾ
ਨਾਮ ਦਾ ਮਸਤ, ਪਿਆਲਾ ਪਿਆ ll
ਮੋਹਨ ਲਾਲ ਦੇ, ਵਾਂਗਰ ਉਸਨੇ,
ਜਿੰਦਗੀ ਦਾ ਹਰ, ਸੁੱਖ ਖੱਟ ਲੀਤਾ l
ਹੋ,, ਭਗਤਾਂ ਤਾਈਂ ਨਸ਼ਾ ਨਾਮ ਦਾ,,,
ਚਾੜ੍ਹ ਗਿਆ ਓਹਦਾ ਮਣਕਾ l
ਦੁਨੀਆਂ ਨੂੰ ਤਾਰ ਗਿਆ ਏ ਓਹਦਾ ll, ਮਣਕਾ,,,,,,,
ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ, ਜੋਗੀ
ਹੋ,,ਦੁਨੀਆਂ ਨੂੰ ਤਾਰ ਗਿਆ ਏ ਓਹਦਾ, ਚਿਮਟਾ
ਦੁਨੀਆਂ ਨੂੰ ਤਾਰ ਗਿਆ ਏ ਓਹਦਾ ll, ਮਣਕਾ
ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ, ਬਾਬਾ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ