नी जटावां सोहनीयां

नी जटावां सोहनीयां,
जिह्ना ते नाल मेले,
पौनाहारी बाबे दे,
लगे ने दर मेले.

पहली चोंकी विच लुध्याने,
धुरी लाइन तो संग ने जाने,
भेटा गावन बचे सयाने,
हो कमा तो वेहले,
नि जटावा सोहनियाँ.....

दूजी चोंकी विच निगाहे,
हर कोई उसदा नाम धियावे,
उठदा बेह्न्दाहर कोई गावे,
छड़ के सब झमेले,
नि जटावा सोहनियाँ.....


तीजी चोंकी शाहतलाई,
जिथे भगता रोनक लाई,
हर कोई मन विच जावे धियाई,
बने जोगी दे चेले,
नि जटावा सोहनियाँ.....

चोथी चोंकी हेठ गुनरुने,
जिथे सारे दुखड़े हरने,
भगता दे फिर बेड़े तरने,
जिथे संगत खेले,
नि जटावा सोहनियाँ.....

पंजवी चोंकी विच गुफा दे,
जिथे बाबा कष्ट मिटावे,
संगता नु ओह चरनी लावे,
जो जयकारे बोले,
नि जटावा सोहनियाँ.....


ਨੀ ਜਟਾਵਾਂ ਸੋਹਣੀਆਂ,
ਜਿਹਨਾਂ ਤੇ ਨਾਗ ਮੇਲ੍ਹੇ l
ਪੌਣਾਹਾਰੀ ਬਾਬੇ ਦੇ,
ਲੱਗੇ ਨੇ ਦਰ ਮੇਲੇ lxll

ਪਹਿਲੀ ਚੌਂਕੀ ਵਿੱਚ ਲੁਧਿਆਣੇ l
ਧੂਰੀ ਲਾਈਨ ਤੋਂ ਸੰਗ ਨੇ ਜਾਣੇ ll
ਭੇਟਾਂ ਗਾਵਣ ਬੱਚੇ ਸਿਆਣੇ xll,
ਹੋ ਕੰਮਾਂ ਤੋਂ ਵੇਹਲੇ
ਨੀ ਜਟਾਵਾਂ lll, ਸੋਹਣੀਆਂ,,,,,,,

ਦੂਜੀ ਚੌਂਕੀ ਪੀਰ ਨਿਗਾਹੇ l
ਹਰ ਕੋਈ ਉਸਦਾ ਨਾਮ ਧਿਆਵੇ ll
ਉੱਠਦਾ ਬਹਿੰਦਾ ਹਰ ਕੋਈ ਗਾਵੇ xll,
ਛੱਡ ਕੇ ਸਭ ਝਮੇਲੇ,
ਨੀ ਜਟਾਵਾਂ lll, ਸੋਹਣੀਆਂ,,,,,,,,,

ਤੀਜੀ ਚੌਂਕੀ ਸ਼ਾਹਤਲਾਈ l
ਜਿਥੇ ਭਗਤਾਂ ਰੌਣਕ ਲਾਈ ll
ਹਰ ਕੋਈ ਮਨ ਵਿੱਚ ਜਾਵੇ ਧਿਆਈ xll,
ਬਣੋ ਜੋਗੀ ਦੇ ਚੇਲੇ,
ਨੀ ਜਟਾਵਾਂ lll, ਸੋਹਣੀਆਂ,,,,,,,,,,,,

ਚੌਥੀ ਚੌਂਕੀ ਹੇਠ ਗਰੂਨੇ
ਜਿੱਥੇ ਸਾਰੇ ਦੁੱਖੜੇ ਹਰਨੇ ll
ਭਗਤਾਂ ਦੇ ਫਿਰ ਬੇੜੇ ਤਰਨੇ xll,
ਜਿਥੇ ਸੰਗਤ ਖੇਲੇ,
ਨੀ ਜਟਾਵਾਂ lll, ਸੋਹਣੀਆਂ,,,,,,,,,,,,,

ਪੰਜਵੀਂ ਚੌਂਕੀ ਵਿੱਚ ਗੁਫਾ ਦੇ l
ਜਿੱਥੇ ਬਾਬਾ ਕਸ਼ਟ ਮਿਟਾਵੇ ll
ਸੰਗਤਾਂ ਨੂੰ ਉਹ ਚਰਣੀ ਲਾਵੇ xll,
ਜੋ ਜੈਕਾਰਾ ਬੋਲੇ,
ਨੀ ਜਟਾਵਾਂ lll, ਸੋਹਣੀਆਂ,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (871 downloads)