मलाह जोगिया

साड़ी ज़िन्दगी दी किश्ती दा तू बन जा मलाह जोगी,
तेनु अखियाँ उडीक दियां न दम दा वसाह जोगी,
साड़ी ज़िन्दगी दी किश्ती.....

नाथा तेरे बाझ कोई सानु होर सहारा न,
खेरी किश्ती दुखा ने सहनु दिसे किनारा न,
ला चुप आन आपे सहनु पार लगा जोगी,
साड़ी ज़िन्दगी दी किश्ती .......


तेरे दर्शन नु बाबा साड़े नैन प्यासे ने,
उडी रोनक चेहरे तो खुशे भुलियाँ चो हासे ने,
तानी उलझ साडी नु आपे सुजला जोगी,
साड़ी ज़िन्दगी दी किश्ती .......

सादे वेहड़े आ नाथा कर वरखा खुशियाँ दी,
हाथ मदन आनंद जोड़े आ के सुन ले दुखियां दी,
बलवीर निमाने दी वेदी पार लगा जोगी,
साड़ी ज़िन्दगी दी किश्ती .....

ਸਾਡੀ ਜਿੰਦਗੀ ਦੀ ਕਿਸ਼ਤੀ ਦਾ, ਤੂੰ ਬਣ ਜਾ ਮਲਾਹ ਜੋਗੀ ll
ਤੈਨੂੰ ਅੱਖੀਆਂ ਉਡੀਕਦੀਆਂ, ਨਾ ਦਮ ਦਾ ਵਸਾਹ ਜੋਗੀ
ਸਾਡੀ ਜਿੰਦਗੀ ਦੀ ਕਿਸ਼ਤੀ / ਬੇੜੀ ਦਾ,,,,,,,,,,,,,,,,,,,,,

ਨਾਥਾ ਤੇਰੇ ਬਾਝ ਕੋਈ, ਸਾਨੂੰ ਹੋਰ ਸਹਾਰਾ ਨਾ
ਘੇਰੀ ਕਿਸ਼ਤੀ ਦੁਖਾਂ ਨੇ, ਸਾਨੂੰ ਦਿਸੇ ਕਿਨਾਰਾ ਨਾ ll
ਲਾ ਚੱਪੂ ਆਣ ਆਪੇ, ਸਾਨੂੰ ਪਾਰ ਲਗਾ ਜੋਗੀ
ਸਾਡੀ ਜਿੰਦਗੀ ਦੀ ਬੇੜੀ ਦਾ,,,,,,,,,,,,,,,,,,,,,

ਤੇਰੇ ਦਰਸ਼ਨਾਂ ਨੂੰ ਬਾਬਾ, ਸਾਡੇ ਨੈਣ ਪਿਆਸੇ ਨੇ
ਉੱਡੀ ਰੌਣਕ ਚੇਹਰੇ ਤੋਂ, ਖੁੱਸੇ ਬੁੱਲ੍ਹੀਆਂ ਚੋਂ ਹਾਸੇ ਨੇ ll
ਤਾਣੀ ਉਲਝੀ ਸਾਡੀ ਨੂੰ, ਆਪੇ ਸੁਲਝਾ ਜੋਗੀ
ਸਾਡੀ ਜਿੰਦਗੀ ਦੀ ਬੇੜੀ ਦਾ,,,,,,,,,,,,,,,,,,,,,

ਸਾਡੇ ਵੇਹੜੇ ਆ ਨਾਥਾ, ਕਰ ਵਰਖਾ ਖੁਸ਼ੀਆਂ ਦੀ
ਹੱਥ ਮਦਨ ਆਨੰਦ ਜੋੜੇ, ਆ ਕੇ ਸੁਣ ਲੈ ਦੁਖੀਆਂ ਦੀ ll
ਬਲਵੀਰ ਨਿਮਾਣੇ ਦੀ, ਬੇੜੀ ਪਾਰ ਲਗਾ ਜੋਗੀ
ਸਾਡੀ ਜਿੰਦਗੀ ਦੀ ਬੇੜੀ ਦਾ,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (929 downloads)