पउहे पैरा दे बनाला सहनु जोगियां

रख लै गरीब नु गरीब जानके,
देख न प्यार साडा छान छान  के,
मैं सुनियाँ एह स्वरगा चो दिसदा,
तेरा साइयां शहर ते गरा,
पउहे पैरा दे बनाला सहनु जोगियां,
वे साड़ी तेरे कदमा च था.

भागा वाली झोली जेह्डी मुंडे नाल टंगी तू,
कम वटे ना कोलो चीज वि ना मांगी तू,
बारां घड़ियाँ दा लेखा माँ नु दें लई,
बनालेया तू रत्नों नु माँ,
पउहे पैरा दे बनाला सहनु जोगियां,

धुड तेरे चरना दी जे बन जावा मैं,
नंगे पैरी दर तेरे झंडा लै के आवा मैं,
तेरा भुला न एहसान सिद्ध जोगियां,
ते तू मेरी फड़ लवे बाह
पउहे पैरा दे .......

रखना तू रख जिदा सहनु मंजूर ऐ,
पर तेरा सेवादार बन न जरुर ऐ,
तेरे चरना च मोर मथा टेकदे,
ते सिर उते नागा दी ऐह शाह,
पउहे पैरा दे .......

तू है रभी ज्योत दाता तेरे परवाना मैं,
तेरे पीछे घूमदा तेरा साहिल निमाना मैं,
हो जा जोरा थकोवालियां दा जोगियां,
तू चरना च रख जड़ा,
पउहे पैरा दे ........


ਰੱਖ ਲੈ ਗ਼ਰੀਬ ਨੂੰ ਗ਼ਰੀਬ ਜਾਣਕੇ
ਦੇਖ ਨਾ ਪਿਆਰ ਸਾਡਾ ਛਾਣ ਛਾਣ ਕੇ
ਮੈ ਸੁਣਿਆਂ ਏ ਸਵਰਗਾਂ ਚੋ ਦਿਸਦਾ-2
ਤੇਰਾ ਸਾਈਆਂ ਸਹਿਰ ਤੇ ਗਰਾਂ
ਪਊਏ ਪੈਰਾ ਦੇ ਬਣਾਲਾ ਸ਼ਾਨੂੰ ਜੋਗੀਆ-2
ਵੇ ਸਾਡੀ ਤੇਰੇ ਕੱਦਮਾਂ ਚ ਥਾਂ-२


ਭਾਗਾਂ ਵਾਲੀ ਝੋਲੀ ਜਿਹੜੀ ਮੁੰਡੇ ਨਾਲ ਟੰਗੀ ਤੂੰ
ਕੰਮ ਵਟੇ ਮਾਂ ਕੋਲੋ ਚੀਜ਼ ਵੀ ਨਾ ਮੰਗੀ ਤੂੰ
ਬਾਰਾਂ ਘੜੀਆ ਦਾ ਲੇਖਾਂ ਮਾਂ ਨੂੰ ਦੇਣ ਲਈ-२
ਬਣਾਲਿਆ ਤੂੰ ਰਤਨੋ ਨੂੰ ਮਾਂ
ਪਊਏ ..........

ਧੂੜ ਤੇਰੇ ਚਰਨਾਂ ਦੀ ਜੇ ਬਣ ਜਾਵਾ ਮੈਂ
ਨੰਗੇ ਪੈਰੀ ਦਰ ਤੇਰੇ ਝੰਡਾ ਲੈ ਕੇ ਆਵਾਂ ਮੈਂ
ਤੇਰਾ ਭੁਲਾ ਨਾ ਅਹਿਸਾਨ ਸਿੱਧ ਜੋਗੀਆ-२
ਜੇ ਤੂ ਮੇਰੀ ਫੜ ਲਵੇ ਬਾਂਹ
ਪਊਏ,..............


ਰੱਖਣਾ ਤੂੰ ਰੱਖ ਜਿੱਦਾਂ ਸ਼ਾਨੂੰ ਮੰਜ਼ੂਰ ਏ
ਪਰ ਤੇਰਾ ਸੇਵਾਦਾਰ ਬੰਨਣਾ ਜਰੂਰ ਏ
ਤੇਰੇ ਚਰਨਾਂ ਚ ਮੌਰ ਮੱਥਾ ਟੇਕਦੇ-२
ਤੇ ਸਿਰ ਉਤੇ ਨਾਗਾ ਦੀ ਏ ਛਾਂਹ
ਪਊਏ......

ਤੂੰ ਹੈ ਰੱਬੀ ਜੋਤ ਦਾਤਾ ਤੇਰਾ ਪਰਵਾਨਾ ਮੈਂ
ਤੇਰੇ ਪਿੱਛੇ ਘੂੰਮਦਾ ਤੇਰਾ ਸਾਹਿਲ ਨਿਮਾਣਾ ਮੈ
ਹੋ ਜਾ ਜ਼ੋਰਾਂ ਧੱਕੋਵਾਲੀਆ ਦਾ ਜੋਗੀਆ-२
ਤੂੰ ਚਰਨਾਂ ਚ ਰੱਖ ਜੜਾਂ
ਪਊਏ .........

Singar/Sahil Nimana
Lyrics /Zora Dhakowal
Music/Sunil Bawa
download bhajan lyrics (889 downloads)