मेरे सतगुर दे दरबार

मेरे सतगुरु दे दरबार,
संगता आइयाँ संगता आइयाँ,
लै के दिल विच प्रेम प्यार,
संगता आइयाँ संगता आइयाँ,
मेरे सतगुरु दे दरबार,

बाबा जी दा जन्म दिहाड़ा,
इकठा होया आलम सारा,
है खुश सची सरकार,
संगता आइयाँ संगता आइयाँ,
मेरे सतगुरु दे दरबार,

बाबे दे दर जो वी आये,
खाली झोली भर लै जाए,
हर पासे जय जैकार,
संगता आइयाँ संगता आइयाँ,
मेरे सतगुरु दे दरबार,

बाबा जी हाथ सिर ते थर देयों,
झाली झोली सब दी भर देयो,
बाबा जी देयो सहनु तार,
संगता आइयाँ संगता आइयाँ,
मेरे सतगुरु दे दरबार,


ਮੇਰੇ ਸਤਿਗੁਰ ਦੇ ਦਰਬਾਰ,
ਸੰਗਤਾਂ ਆਈਆਂ ਸੰਗਤਾਂ ਆਈਆਂ ll
ਲੈ ਕੇ ਦਿਲ ਵਿਚ ਪ੍ਰੇਮ ਪਿਆਰ
ਸੰਗਤਾਂ ਆਈਆਂ ਸੰਗਤਾਂ ਆਈਆਂ
ਮੇਰੇ ਸਤਿਗੁਰ ਦੇ ਦਰਬਾਰ,,,,,,,,,

ਬਾਬਾ ਜੀ ਦਾ ਜਨਮ ਦਿਹਾੜਾ,
ਇਕੱਠਾ ਹੋਇਆ ਆਲਮ ਸਾਰਾ ll
ਹੈ ਖੁਸ਼ ਸੱਚੀ ਸਰਕਾਰ,
ਸੰਗਤਾਂ ਆਈਆਂ ਸੰਗਤਾਂ ਆਈਆਂ
ਮੇਰੇ ਸਤਿਗੁਰ ਦੇ ਦਰਬਾਰ,,,,,,,,,

ਬਾਬੇ ਦੇ ਦਰ ਜੋ ਵੀ ਆਏ,
ਖਾਲੀ ਝੋਲੀ ਭਰ ਲੈ ਜਾਏ ll
ਹਰ ਪਾਸੇ ਜੈ ਜੈਕਾਰ,
ਸੰਗਤਾਂ ਆਈਆਂ ਸੰਗਤਾਂ ਆਈਆਂ
ਮੇਰੇ ਸਤਿਗੁਰ ਦੇ ਦਰਬਾਰ,,,,,,,,,

ਬਾਬਾ ਜੀ ਹੱਥ ਸਿਰ ਤੇ ਧਰ ਦਿਓ,
ਖਾਲੀ ਝੋਲੀ ਸਭ ਦੀ ਭਰ ਦਿਓ ll
ਬਾਬਾ ਜੀ ਦਿਓ ਸਾਨੂੰ ਤਾਰ
ਸੰਗਤਾਂ ਆਈਆਂ ਸੰਗਤਾਂ ਆਈਆਂ
ਮੇਰੇ ਸਤਿਗੁਰ ਦੇ ਦਰਬਾਰ,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
download bhajan lyrics (830 downloads)